Sri Guru Granth Sahib Ji

第 694

  1. ਪਿੰਧੀ ਉਭਕਲੇ ਸੰਸਾਰਾ ॥

    世界上的生物继续像井壁一样在bhavsagar中浸泡,即在生死轮回中徘徊

  2. ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥

    主!在各种生物中徘徊,我现在来到你的避难所

  3. ਤੂ ਕੁਨੁ ਰੇ ॥

    上帝问:“受造物啊!你是谁

  4. ਮੈ ਜੀ ॥ ਨਾਮਾ ॥ ਹੋ ਜੀ ॥

    奉献者回答说我是Namdev。哦,主啊

  5. ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥

    把我从世界的陷阱中扔出来,这就是对亚马斯恐惧的原因。3.4

  6. ਪਤਿਤ ਪਾਵਨ ਮਾਧਉ ਬਿਰਦੁ ਤੇਰਾ ॥

    马德哈夫啊!你必须洁净你的罪人

  7. ਧੰਨਿ ਤੇ ਵੈ ਮੁਨਿ ਜਨ ਜਿਨ ਧਿਆਇਓ ਹਰਿ ਪ੍ਰਭੁ ਮੇਰਾ ॥੧॥

    那些默想我主的圣贤是有福的。1

  8. ਮੇਰੈ ਮਾਥੈ ਲਾਗੀ ਲੇ ਧੂਰਿ ਗੋਬਿੰਦ ਚਰਨਨ ਕੀ ॥

    我的额头上有戈文德的脚

  9. ਸੁਰਿ ਨਰ ਮੁਨਿ ਜਨ ਤਿਨਹੂ ਤੇ ਦੂਰਿ ॥੧॥ ਰਹਾਉ ॥

    神、人和圣贤都远离他的脚。1.留

  10. ਦੀਨ ਕਾ ਦਇਆਲੁ ਮਾਧੌ ਗਰਬ ਪਰਹਾਰੀ ॥

    马德哈夫啊!你是怜悯穷人并摧毁利己主义者的自我的人

  11. ਚਰਨ ਸਰਨ ਨਾਮਾ ਬਲਿ ਤਿਹਾਰੀ ॥੨॥੫॥

    南德夫祈求主啊!我躲在你的脚下,我牺牲在你身上。2.5

  12. ਧਨਾਸਰੀ ਭਗਤ ਰਵਿਦਾਸ ਜੀ ਕੀ

    达纳萨里•巴加特•拉维达斯•吉基

  13. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  14. ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥

    我的上帝啊!没有像我这样卑微的人,也没有像你这样善良的人。现在还能做什么

  15. ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥

    把你的仆人完全交给我,我的心相信你的话。1

  16. ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥

    我的主啊!我用身体和心灵牺牲你

  17. ਕਾਰਨ ਕਵਨ ਅਬੋਲ ॥ ਰਹਾਉ ॥

    你为什么不和我说话?留

  18. ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮੑਾਰੇ ਲੇਖੇ ॥

    经历了无数次轮回,我与您分离,主啊;我将此生献给您。

  19. ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥

    拉维达斯吉的声明是主啊!我已经很久没有见到你了,现在我活着,希望见到你。2.1

  20. ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ ॥

    我渴望用我的闲聊保持上帝的西姆兰,并继续用我的眼睛看到他。我听着声音,听着上帝在我耳边的苏亚什

  21. ਮਨੁ ਸੁ ਮਧੁਕਰੁ ਕਰਉ ਚਰਨ ਹਿਰਦੇ ਧਰਉ ਰਸਨ ਅੰਮ੍ਰਿਤ ਰਾਮ ਨਾਮ ਭਾਖਉ ॥੧॥

    让我使我的思想成为一个美丽的兄弟,并将主的莲花脚留在我心中。我一直用我的rasna念诵罗摩的amrit这个名字。1

  22. ਮੇਰੀ ਪ੍ਰੀਤਿ ਗੋਬਿੰਦ ਸਿਉ ਜਿਨਿ ਘਟੈ ॥

    愿我对戈文德的爱永不减少

  23. ਮੈ ਤਉ ਮੋਲਿ ਮਹਗੀ ਲਈ ਜੀਅ ਸਟੈ ॥੧॥ ਰਹਾਉ ॥

    因为这份爱付出了生命的代价,耗费了不少钱。1.留

  24. ਸਾਧਸੰਗਤਿ ਬਿਨਾ ਭਾਉ ਨਹੀ ਊਪਜੈ ਭਾਵ ਬਿਨੁ ਭਗਤਿ ਨਹੀ ਹੋਇ ਤੇਰੀ ॥

    主!没有圣徒的陪伴,爱就不会与你一起产生,没有爱,你就不能有奉献

  25. ਕਹੈ ਰਵਿਦਾਸੁ ਇਕ ਬੇਨਤੀ ਹਰਿ ਸਿਉ ਪੈਜ ਰਾਖਹੁ ਰਾਜਾ ਰਾਮ ਮੇਰੀ ॥੨॥੨॥

    拉维达斯在上帝面前请求拉姆王啊!保存我的声誉。2.2

  26. ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥

    上帝啊!你的名字是阿尔蒂,这是神圣的朝圣浴

  27. ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥੧॥ ਰਹਾਉ ॥

    没有上帝的名字——西姆兰,所有其他的伪装都是虚假的。1.留

  28. ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥

    上帝啊!你的名字是一个美丽的座位,你的名字是一块檀香石,你的名字是藏红花,它被吟唱并洒在你身上

  29. ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥੧॥

    你的名字是水,你的名字是檀香。我注意这檀香,就是念你的名字,献给你。1

  30. ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥

    你的名字是迪帕克,你的名字是威克。你的名字是油,我把它放在灯里

  31. ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ॥੨॥

    我点燃了你名的光,照亮了所有的世界。2

  32. ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ ॥

    你的名字是线,你的名字是花环。其他十八种植被都是朱提

  33. ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥੩॥

    主!我会给你什么你生产的东西?你的名字叫钱瓦尔,但你也向我鞠躬。3

  34. ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ ॥

    这是世界各地正在发生的行为,人们一直在听十八普拉纳斯的故事,沐浴在六十八次朝圣中

  35. ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥੪॥੩॥

    拉维达斯•吉的声明是上帝啊!你的名字是aarti,你的真理名字是你的奉献。4.3