Sri Guru Granth Sahib Ji

第 696

  1. ਜੈਤਸਰੀ ਮਹਲਾ ੪ ਘਰੁ ੧ ਚਉਪਦੇ

    斋萨里玛哈拉 4 房屋 1 杯

  2. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  3. ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥

    当上师把他(加持)的手放在我的额头上时,哈里纳姆的宝石在我心中安定下来

  4. ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥

    我的心啊!唱诵罗摩的名字,这样你所有的作品都会得到完善

  5. ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥

    我出生和出生的悲伤已经消失了,因为上师给了我上帝的名字,我的债务已经

  6. ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥

    完美的上师在我心中加强了上帝的名字,没有名字的生活是没有意义的。留

  7. ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥

    没有导师,任意的人类仍然是傻瓜,并不断陷入玛雅的诱惑中

  8. ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥

    那些从未服侍过圣徒脚的人,他们的一生都被浪费了。2

  9. ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥

    那些服侍像圣雄这样的伟人的脚的人,他们的生活是成功的,并得到了主

  10. ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥

    贾甘纳特啊!哈里啊!怜悯我,使我成为你仆人的奴隶。3

  11. ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥

    主!我是盲目、无知、无知的,我怎样才能走在和平的道路上呢

  12. ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥

    那纳克的陈述是上师啊!求你支持一个用我的知识瞎眼的人,因为我可以与你同行。4.1

  13. ਜੈਤਸਰੀ ਮਹਲਾ ੪ ॥

    斋萨里玛哈拉 4

  14. ਹੀਰਾ ਲਾਲੁ ਅਮੋਲਕੁ ਹੈ ਭਾਰੀ ਬਿਨੁ ਗਾਹਕ ਮੀਕਾ ਕਾਖਾ ॥

    神名的钻石非常珍贵珍贵,但是没有客户,这个名字的钻石就等于稻草

  15. ਰਤਨ ਗਾਹਕੁ ਗੁਰੁ ਸਾਧੂ ਦੇਖਿਓ ਤਬ ਰਤਨੁ ਬਿਕਾਨੋ ਲਾਖਾ ॥੧॥

    当上师看到这个名字宝石的顾客,僧侣的上师时,这颗钻石开始以百万计销售。1

  16. ਮੇਰੈ ਮਨਿ ਗੁਪਤ ਹੀਰੁ ਹਰਿ ਰਾਖਾ ॥

    上帝把这颗钻石秘密地藏在我心里

  17. ਦੀਨ ਦਇਆਲਿ ਮਿਲਾਇਓ ਗੁਰੁ ਸਾਧੂ ਗੁਰਿ ਮਿਲਿਐ ਹੀਰੁ ਪਰਾਖਾ ॥ ਰਹਾਉ ॥

    当Deendayalu Parmeshwar将我介绍给一位僧侣的大师时,我和大师一起测试了钻石。留

  18. ਮਨਮੁਖ ਕੋਠੀ ਅਗਿਆਨੁ ਅੰਧੇਰਾ ਤਿਨ ਘਰਿ ਰਤਨੁ ਨ ਲਾਖਾ ॥

    无知的黑暗仍然留在有意愿的人的心中,名字的钻石在他们的心中和房子里看不见

  19. ਤੇ ਊਝੜਿ ਭਰਮਿ ਮੁਏ ਗਾਵਾਰੀ ਮਾਇਆ ਭੁਅੰਗ ਬਿਖੁ ਚਾਖਾ ॥੨॥

    他们死在愚蠢的旷野中,因为他们继续品尝玛雅蛇的毒。2

  20. ਹਰਿ ਹਰਿ ਸਾਧ ਮੇਲਹੁ ਜਨ ਨੀਕੇ ਹਰਿ ਸਾਧੂ ਸਰਣਿ ਹਮ ਰਾਖਾ ॥

    上帝啊!求祢将我与伟人和圣徒的陪伴联合起来,让我以僧侣的形式留在上师的庇护下

  21. ਹਰਿ ਅੰਗੀਕਾਰੁ ਕਰਹੁ ਪ੍ਰਭ ਸੁਆਮੀ ਹਮ ਪਰੇ ਭਾਗਿ ਤੁਮ ਪਾਖਾ ॥੩॥

    哈里啊!主啊,求你让我成为你的!我跑到你身边去了。3

  22. ਜਿਹਵਾ ਕਿਆ ਗੁਣ ਆਖਿ ਵਖਾਣਹ ਤੁਮ ਵਡ ਅਗਮ ਵਡ ਪੁਰਖਾ ॥

    我的舌头能描述什么品质,因为你是一个非常不可逾越的伟人

  23. ਜਨ ਨਾਨਕ ਹਰਿ ਕਿਰਪਾ ਧਾਰੀ ਪਾਖਾਣੁ ਡੁਬਤ ਹਰਿ ਰਾਖਾ ॥੪॥੨॥

    那纳克啊!上帝非常仁慈,他拯救了像我这样的沉没的石头。4.2