Sri Guru Granth Sahib Ji

第 697

  1. ਜੈਤਸਰੀ ਮਃ ੪ ॥

    斋萨里玛哈拉 4

  2. ਹਮ ਬਾਰਿਕ ਕਛੂਅ ਨ ਜਾਨਹ ਗਤਿ ਮਿਤਿ ਤੇਰੇ ਮੂਰਖ ਮੁਗਧ ਇਆਨਾ ॥

    上帝啊!我们是祢愚昧、愚昧、天真的儿女,对祢的速度和荣耀一无所知

  3. ਹਰਿ ਕਿਰਪਾ ਧਾਰਿ ਦੀਜੈ ਮਤਿ ਊਤਮ ਕਰਿ ਲੀਜੈ ਮੁਗਧੁ ਸਿਆਨਾ ॥੧॥

    主!请给我一个善良的头脑,让我成为一个聪明的傻瓜。1

  4. ਮੇਰਾ ਮਨੁ ਆਲਸੀਆ ਉਘਲਾਨਾ ॥

    我的头脑非常懒惰和困倦

  5. ਹਰਿ ਹਰਿ ਆਨਿ ਮਿਲਾਇਓ ਗੁਰੁ ਸਾਧੂ ਮਿਲਿ ਸਾਧੂ ਕਪਟ ਖੁਲਾਨਾ ॥ ਰਹਾਉ ॥

    我的主使我与僧侣的上师团聚,我的思想之门因遇见僧侣的上师而打开。留

  6. ਗੁਰ ਖਿਨੁ ਖਿਨੁ ਪ੍ਰੀਤਿ ਲਗਾਵਹੁ ਮੇਰੈ ਹੀਅਰੈ ਮੇਰੇ ਪ੍ਰੀਤਮ ਨਾਮੁ ਪਰਾਨਾ ॥

    古鲁德夫啊!把这样的爱一时每刻地放在我的心里,它总会成长,心爱的人的名字就会变成生命

  7. ਬਿਨੁ ਨਾਵੈ ਮਰਿ ਜਾਈਐ ਮੇਰੇ ਠਾਕੁਰ ਜਿਉ ਅਮਲੀ ਅਮਲਿ ਲੁਭਾਨਾ ॥੨॥

    我的塔库尔啊!没有名字,我死得好像一个吸毒者在没有中毒的情况下兴奋不已。2

  8. ਜਿਨ ਮਨਿ ਪ੍ਰੀਤਿ ਲਗੀ ਹਰਿ ਕੇਰੀ ਤਿਨ ਧੁਰਿ ਭਾਗ ਪੁਰਾਨਾ ॥

    那些心中诞生了上帝的爱的人,他们从一开始就变得幸运了

  9. ਤਿਨ ਹਮ ਚਰਣ ਸਰੇਵਹ ਖਿਨੁ ਖਿਨੁ ਜਿਨ ਹਰਿ ਮੀਠ ਲਗਾਨਾ ॥੩॥

    我崇拜伟人的脚,他们发现上帝的名字非常甜蜜。3

  10. ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਜਨੁ ਬਿਛੁਰਿਆ ਚਿਰੀ ਮਿਲਾਨਾ ॥

    我的塔库尔•哈里-帕尔梅什瓦尔对我表现出极大的恩典,并加入了不时分离的仆人

  11. ਧਨੁ ਧਨੁ ਸਤਿਗੁਰੁ ਜਿਨਿ ਨਾਮੁ ਦ੍ਰਿੜਾਇਆ ਜਨੁ ਨਾਨਕੁ ਤਿਸੁ ਕੁਰਬਾਨਾ ॥੪॥੩॥

    萨古鲁是有福的,他把这个名字印在了我心中。那纳克被牺牲在那位上师身上。4.3

  12. ਜੈਤਸਰੀ ਮਹਲਾ ੪ ॥

    斋萨里玛哈拉 4

  13. ਸਤਿਗੁਰੁ ਸਾਜਨੁ ਪੁਰਖੁ ਵਡ ਪਾਇਆ ਹਰਿ ਰਸਕਿ ਰਸਕਿ ਫਲ ਲਾਗਿਬਾ ॥

    我找到了一位绅士和一位伟人萨古鲁,现在我尝了尝之后开始吃哈里纳姆的果实,也就是说,我开始念诵这个名字

  14. ਮਾਇਆ ਭੁਇਅੰਗ ਗ੍ਰਸਿਓ ਹੈ ਪ੍ਰਾਣੀ ਗੁਰ ਬਚਨੀ ਬਿਸੁ ਹਰਿ ਕਾਢਿਬਾ ॥੧॥

    玛雅蛇抓住了这个生物,但上帝通过大师的教义取出了玛雅的毒药。1

  15. ਮੇਰਾ ਮਨੁ ਰਾਮ ਨਾਮ ਰਸਿ ਲਾਗਿਬਾ ॥

    我的心已经沉浸在Ram-naam的汁液中,也就是说,它已经开始唱诵Ram-naam

  16. ਹਰਿ ਕੀਏ ਪਤਿਤ ਪਵਿਤ੍ਰ ਮਿਲਿ ਸਾਧ ਗੁਰ ਹਰਿ ਨਾਮੈ ਹਰਿ ਰਸੁ ਚਾਖਿਬਾ ॥ ਰਹਾਉ ॥

    通过遇见伟人上师,上帝净化了罪人,现在他们品尝了Harinamamrit。留

  17. ਧਨੁ ਧਨੁ ਵਡਭਾਗ ਮਿਲਿਓ ਗੁਰੁ ਸਾਧੂ ਮਿਲਿ ਸਾਧੂ ਲਿਵ ਉਨਮਨਿ ਲਾਗਿਬਾ ॥

    找到僧侣上师的人是有福的,幸运的。见到和尚,他的注意力已经轻松转移到主上,

  18. ਤ੍ਰਿਸਨਾ ਅਗਨਿ ਬੁਝੀ ਸਾਂਤਿ ਪਾਈ ਹਰਿ ਨਿਰਮਲ ਨਿਰਮਲ ਗੁਨ ਗਾਇਬਾ ॥੨॥

    他心中的干渴已经熄灭,他获得了平安。现在他只歌唱上帝的纯洁品质。2

  19. ਤਿਨ ਕੇ ਭਾਗ ਖੀਨ ਧੁਰਿ ਪਾਏ ਜਿਨ ਸਤਿਗੁਰ ਦਰਸੁ ਨ ਪਾਇਬਾ ॥

    那些没有得到萨古鲁达山的人的命运从一开始就写得很弱

  20. ਤੇ ਦੂਜੈ ਭਾਇ ਪਵਹਿ ਗ੍ਰਭ ਜੋਨੀ ਸਭੁ ਬਿਰਥਾ ਜਨਮੁ ਤਿਨ ਜਾਇਬਾ ॥੩॥

    由于双重性,它们落入子宫阴道,浪费了整个生命。3

  21. ਹਰਿ ਦੇਹੁ ਬਿਮਲ ਮਤਿ ਗੁਰ ਸਾਧ ਪਗ ਸੇਵਹ ਹਮ ਹਰਿ ਮੀਠ ਲਗਾਇਬਾ ॥

    上帝啊!给我圣洁的智慧,使我能够服侍上师的脚,你使我感到甜蜜

  22. ਜਨੁ ਨਾਨਕੁ ਰੇਣ ਸਾਧ ਪਗ ਮਾਗੈ ਹਰਿ ਹੋਇ ਦਇਆਲੁ ਦਿਵਾਇਬਾ ॥੪॥੪॥

    纳纳克一直希望圣古鲁德夫的脚,上帝是善良的,并给了这个礼物。4.4

  23. ਜੈਤਸਰੀ ਮਹਲਾ ੪ ॥

    斋萨里玛哈拉 4

  24. ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥

    在那些心中没有上帝名字的人中,上帝最好让他们的母亲不育

  25. ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥੧॥

    因为他们空虚的身体无名游荡,他们在恶习中悲惨地摧毁了他们的生活。1

  26. ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ ॥

    我的心啊!唱诵罗摩的名字,这名字就在你心中

  27. ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ ॥ ਰਹਾਉ ॥

    仁慈的哈里-帕布对我表现出极大的恩典,因此上师给了我知识,我的心也明白了记忆的好处。留

  28. ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾ ॥

    在卡利尤格,上帝的荣耀占据着最好的位置,上帝只有通过上师的怜悯才能获得

  29. ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ ॥੨॥

    我牺牲给我的主人,他揭示了我心中的秘密名字。2

  30. ਦਰਸਨੁ ਸਾਧ ਮਿਲਿਓ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ ॥

    我很幸运,我得到了僧侣上师的异象,我所有的罪孽都被消灭了

  31. ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ ॥੩॥

    我已經達到了非常聰明的Shah Guru,他使我成為上帝許多品質的夥伴。3