Sri Guru Granth Sahib Ji

第 698

  1. ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ ॥

    世上的生命之神,在他的思想和心灵中祝福了他

  2. ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ॥੪॥੫॥

    Yamraj在他的法庭上撕毁了他的事迹文件。那纳克啊!那些上帝奉献者的叙述已经结束。4.5

  3. ਜੈਤਸਰੀ ਮਹਲਾ ੪ ॥

    斋萨里玛哈拉 4

  4. ਸਤਸੰਗਤਿ ਸਾਧ ਪਾਈ ਵਡਭਾਗੀ ਮਨੁ ਚਲਤੌ ਭਇਓ ਅਰੂੜਾ ॥

    幸運的是,我達到了聖人的一致性,這穩定了我不穩定的心

  5. ਅਨਹਤ ਧੁਨਿ ਵਾਜਹਿ ਨਿਤ ਵਾਜੇ ਹਰਿ ਅੰਮ੍ਰਿਤ ਧਾਰ ਰਸਿ ਲੀੜਾ ॥੧॥

    现在,声音的声音不断在我脑海中响起,我对Harinammrit溪流的汁液感到满意。1

  6. ਮੇਰੇ ਮਨ ਜਪਿ ਰਾਮ ਨਾਮੁ ਹਰਿ ਰੂੜਾ ॥

    我的心啊!吟诵美丽的哈里的公羊名字,

  7. ਮੇਰੈ ਮਨਿ ਤਨਿ ਪ੍ਰੀਤਿ ਲਗਾਈ ਸਤਿਗੁਰਿ ਹਰਿ ਮਿਲਿਓ ਲਾਇ ਝਪੀੜਾ ॥ ਰਹਾਉ ॥

    上师把爱放在我的思想和身体里,上帝拥抱了我。留

  8. ਸਾਕਤ ਬੰਧ ਭਏ ਹੈ ਮਾਇਆ ਬਿਖੁ ਸੰਚਹਿ ਲਾਇ ਜਕੀੜਾ ॥

    与上帝疏远的人被困在玛雅人的束缚中,他们继续牢牢地积累有毒的玛雅人

  9. ਹਰਿ ਕੈ ਅਰਥਿ ਖਰਚਿ ਨਹ ਸਾਕਹਿ ਜਮਕਾਲੁ ਸਹਹਿ ਸਿਰਿ ਪੀੜਾ ॥੨॥

    他们不能以上帝的名义度过这个玛雅,继续忍受亚马斯的痛苦。2

  10. ਜਿਨ ਹਰਿ ਅਰਥਿ ਸਰੀਰੁ ਲਗਾਇਆ ਗੁਰ ਸਾਧੂ ਬਹੁ ਸਰਧਾ ਲਾਇ ਮੁਖਿ ਧੂੜਾ ॥

    那些将自己的身体放在对上帝的崇拜中,并以极大的崇敬将圣古鲁德夫的脚放在脸上的人,

  11. ਹਲਤਿ ਪਲਤਿ ਹਰਿ ਸੋਭਾ ਪਾਵਹਿ ਹਰਿ ਰੰਗੁ ਲਗਾ ਮਨਿ ਗੂੜਾ ॥੩॥

    他们成为神今世和来世美的对象,因为他们的心中有着神的爱的深色。3

  12. ਹਰਿ ਹਰਿ ਮੇਲਿ ਮੇਲਿ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ॥

    我的上帝啊!和我一起和萨杜斯在一起,因为我是那些萨杜斯的蠕虫

  13. ਜਨ ਨਾਨਕ ਪ੍ਰੀਤਿ ਲਗੀ ਪਗ ਸਾਧ ਗੁਰ ਮਿਲਿ ਸਾਧੂ ਪਾਖਾਣੁ ਹਰਿਓ ਮਨੁ ਮੂੜਾ ॥੪॥੬॥

    那纳克啊!我的爱依附在萨杜古鲁德夫的脚上,遇见他,我坚硬的心已经绽放。4.6

  14. ਜੈਤਸਰੀ ਮਹਲਾ ੪ ਘਰੁ ੨

    斋萨里玛哈拉 4 号房屋 2

  15. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  16. ਹਰਿ ਹਰਿ ਸਿਮਰਹੁ ਅਗਮ ਅਪਾਰਾ ॥

    不可逾越和无礼的哈里的西姆兰,

  17. ਜਿਸੁ ਸਿਮਰਤ ਦੁਖੁ ਮਿਟੈ ਹਮਾਰਾ ॥

    通过做西姆兰,我们的悲伤被抹去了

  18. ਹਰਿ ਹਰਿ ਸਤਿਗੁਰੁ ਪੁਰਖੁ ਮਿਲਾਵਹੁ ਗੁਰਿ ਮਿਲਿਐ ਸੁਖੁ ਹੋਈ ਰਾਮ ॥੧॥

    哈里啊!把我介紹給偉大的人物Satguru,因為只有得到上師才能獲得快樂。1

  19. ਹਰਿ ਗੁਣ ਗਾਵਹੁ ਮੀਤ ਹਮਾਰੇ ॥

    哦,我的朋友们!歌颂上帝的美德;

  20. ਹਰਿ ਹਰਿ ਨਾਮੁ ਰਖਹੁ ਉਰ ਧਾਰੇ ॥

    把哈里的名字记在心里

  21. ਹਰਿ ਹਰਿ ਅੰਮ੍ਰਿਤ ਬਚਨ ਸੁਣਾਵਹੁ ਗੁਰ ਮਿਲਿਐ ਪਰਗਟੁ ਹੋਈ ਰਾਮ ॥੨॥

    告诉我哈里的花蜜话,当找到上师时,上帝出现在闲聊中。2

  22. ਮਧੁਸੂਦਨ ਹਰਿ ਮਾਧੋ ਪ੍ਰਾਨਾ ॥

    马杜苏丹啊!哈里啊!马德哈夫啊!你是我的生命,

  23. ਮੇਰੈ ਮਨਿ ਤਨਿ ਅੰਮ੍ਰਿਤ ਮੀਠ ਲਗਾਨਾ ॥

    在我的身心中,你的名字似乎像花蜜一样甜蜜

  24. ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਪੁਰਖੁ ਨਿਰੰਜਨੁ ਸੋਈ ਰਾਮ ॥੩॥

    主!求你怜悯,与上师相遇,因为他就像至高无上的灵魂,脱离了玛雅。3

  25. ਹਰਿ ਹਰਿ ਨਾਮੁ ਸਦਾ ਸੁਖਦਾਤਾ ॥

    Hari-Naam永远是给予幸福的人

  26. ਹਰਿ ਕੈ ਰੰਗਿ ਮੇਰਾ ਮਨੁ ਰਾਤਾ ॥

    因此,我的思想仍然沉浸在Hari的颜色中

  27. ਹਰਿ ਹਰਿ ਮਹਾ ਪੁਰਖੁ ਗੁਰੁ ਮੇਲਹੁ ਗੁਰ ਨਾਨਕ ਨਾਮਿ ਸੁਖੁ ਹੋਈ ਰਾਮ ॥੪॥੧॥੭॥

    哈里啊!把我介绍给伟大的上师,因为那纳克啊!只有通过上师的名字才能获得幸福。4.1.7

  28. ਜੈਤਸਰੀ ਮਃ ੪ ॥

    斋萨里玛哈拉 4

  29. ਹਰਿ ਹਰਿ ਹਰਿ ਹਰਿ ਨਾਮੁ ਜਪਾਹਾ ॥

    总是不停地念诵哈里的名字;

  30. ਗੁਰਮੁਖਿ ਨਾਮੁ ਸਦਾ ਲੈ ਲਾਹਾ ॥

    留在上师面前,总是得到名字的好处

  31. ਹਰਿ ਹਰਿ ਹਰਿ ਹਰਿ ਭਗਤਿ ਦ੍ਰਿੜਾਵਹੁ ਹਰਿ ਹਰਿ ਨਾਮੁ ਓੁਮਾਹਾ ਰਾਮ ॥੧॥

    加强你心中对上帝的虔诚,并创造对Hari-Naam的渴望。1

  32. ਹਰਿ ਹਰਿ ਨਾਮੁ ਦਇਆਲੁ ਧਿਆਹਾ ॥

    冥想Hari-Naam,仁慈之家

  33. ਹਰਿ ਕੈ ਰੰਗਿ ਸਦਾ ਗੁਣ ਗਾਹਾ ॥

    沉浸在上帝的颜色中,总是赞美他

  34. ਹਰਿ ਹਰਿ ਹਰਿ ਜਸੁ ਘੂਮਰਿ ਪਾਵਹੁ ਮਿਲਿ ਸਤਸੰਗਿ ਓੁਮਾਹਾ ਰਾਮ ॥੨॥

    赞美哈里,忠实地向他跳舞,并兴致勃勃地享受加入圣徒的聚会。2

  35. ਆਉ ਸਖੀ ਹਰਿ ਮੇਲਿ ਮਿਲਾਹਾ ॥

    他们是萨桑吉斯。来吧,让我们在上帝的陪伴下相遇,

  36. ਸੁਣਿ ਹਰਿ ਕਥਾ ਨਾਮੁ ਲੈ ਲਾਹਾ ॥

    听Hari-Katha,并从他的名字中受益