Sri Guru Granth Sahib Ji

第 699

  1. ਹਰਿ ਹਰਿ ਕ੍ਰਿਪਾ ਧਾਰਿ ਗੁਰ ਮੇਲਹੁ ਗੁਰਿ ਮਿਲਿਐ ਹਰਿ ਓੁਮਾਹਾ ਰਾਮ ॥੩॥

    哈里啊!請與上師見我,因為只有遇見上師,對你才產生熱情。3

  2. ਕਰਿ ਕੀਰਤਿ ਜਸੁ ਅਗਮ ਅਥਾਹਾ ॥

    歌颂那不可逾越、无限的主的荣耀,

  3. ਖਿਨੁ ਖਿਨੁ ਰਾਮ ਨਾਮੁ ਗਾਵਾਹਾ ॥

    每时每刻赞美罗摩的名字

  4. ਮੋ ਕਉ ਧਾਰਿ ਕ੍ਰਿਪਾ ਮਿਲੀਐ ਗੁਰ ਦਾਤੇ ਹਰਿ ਨਾਨਕ ਭਗਤਿ ਓੁਮਾਹਾ ਰਾਮ ॥੪॥੨॥੮॥

    我的主人啊!请给我达山,因为那纳克有强烈的愿望献身于上帝。4.2.8

  5. ਜੈਤਸਰੀ ਮਃ ੪ ॥

    斋萨里玛哈拉 4

  6. ਰਸਿ ਰਸਿ ਰਾਮੁ ਰਸਾਲੁ ਸਲਾਹਾ ॥

    我在拉萨斯的房子里深情地赞美罗摩

  7. ਮਨੁ ਰਾਮ ਨਾਮਿ ਭੀਨਾ ਲੈ ਲਾਹਾ ॥

    我的心对罗摩这个名字感到满意,并且正在从这个名字中受益

  8. ਖਿਨੁ ਖਿਨੁ ਭਗਤਿ ਕਰਹ ਦਿਨੁ ਰਾਤੀ ਗੁਰਮਤਿ ਭਗਤਿ ਓੁਮਾਹਾ ਰਾਮ ॥੧॥

    夜每时每刻都在做巴克提,上师的教导在我的脑海中创造了一种虔诚的兴奋。1

  9. ਹਰਿ ਹਰਿ ਗੁਣ ਗੋਵਿੰਦ ਜਪਾਹਾ ॥

    我赞美上帝,继续唱诵戈文

  10. ਮਨੁ ਤਨੁ ਜੀਤਿ ਸਬਦੁ ਲੈ ਲਾਹਾ ॥

    通过征服你的身心,你已经获得了文字大师的好处

  11. ਗੁਰਮਤਿ ਪੰਚ ਦੂਤ ਵਸਿ ਆਵਹਿ ਮਨਿ ਤਨਿ ਹਰਿ ਓਮਾਹਾ ਰਾਮ ॥੨॥

    通过上师的教导,卡玛迪克的敌人得到了控制,对上帝的奉献的愿望继续在身心中升起。2

  12. ਨਾਮੁ ਰਤਨੁ ਹਰਿ ਨਾਮੁ ਜਪਾਹਾ ॥

    这个名字是无价之宝,念诵哈里的名字

  13. ਹਰਿ ਗੁਣ ਗਾਇ ਸਦਾ ਲੈ ਲਾਹਾ ॥

    总是通过赞美上帝来获得好处

  14. ਦੀਨ ਦਇਆਲ ਕ੍ਰਿਪਾ ਕਰਿ ਮਾਧੋ ਹਰਿ ਹਰਿ ਨਾਮੁ ਓੁਮਾਹਾ ਰਾਮ ॥੩॥

    德恩达亚鲁•帕尔梅什瓦尔啊!怜悯我,在我心中灌输对名字的渴望。3

  15. ਜਪਿ ਜਗਦੀਸੁ ਜਪਉ ਮਨ ਮਾਹਾ ॥

    继续在我脑海中吟唱贾格迪什瓦尔

  16. ਹਰਿ ਹਰਿ ਜਗੰਨਾਥੁ ਜਗਿ ਲਾਹਾ ॥

    Jagannath Hari-naam在这个世界上是有益的

  17. ਧਨੁ ਧਨੁ ਵਡੇ ਠਾਕੁਰ ਪ੍ਰਭ ਮੇਰੇ ਜਪਿ ਨਾਨਕ ਭਗਤਿ ਓਮਾਹਾ ਰਾਮ ॥੪॥੩॥੯॥

    那纳克的声明是,我的塔库尔主啊!你非常有福,因为只有通过念诵你的名字才能产生奉献的愿望。4.3.9

  18. ਜੈਤਸਰੀ ਮਹਲਾ ੪ ॥

    斋萨里玛哈拉 4

  19. ਆਪੇ ਜੋਗੀ ਜੁਗਤਿ ਜੁਗਾਹਾ ॥

    上帝自己是瑜伽士,他自己是所有年龄段的瑜伽工具

  20. ਆਪੇ ਨਿਰਭਉ ਤਾੜੀ ਲਾਹਾ ॥

    他自己无所畏惧地表演三摩地

  21. ਆਪੇ ਹੀ ਆਪਿ ਆਪਿ ਵਰਤੈ ਆਪੇ ਨਾਮਿ ਓੁਮਾਹਾ ਰਾਮ ॥੧॥

    他自己正在变得无所不在,并给人以Naam-Simran本人的热情。1

  22. ਆਪੇ ਦੀਪ ਲੋਅ ਦੀਪਾਹਾ ॥

    他自己就是点亮、点亮和点亮的人

  23. ਆਪੇ ਸਤਿਗੁਰੁ ਸਮੁੰਦੁ ਮਥਾਹਾ ॥

    他自己是萨古鲁,他自己是大海的搅动者

  24. ਆਪੇ ਮਥਿ ਮਥਿ ਤਤੁ ਕਢਾਏ ਜਪਿ ਨਾਮੁ ਰਤਨੁ ਓੁਮਾਹਾ ਰਾਮ ॥੨॥

    他自己制作出元素,通过吟唱名字和宝石,心中产生了虔诚的愿望。2

  25. ਸਖੀ ਮਿਲਹੁ ਮਿਲਿ ਗੁਣ ਗਾਵਾਹਾ ॥

    萨桑吉萨基斯啊!让我们一起赞美上帝

  26. ਗੁਰਮੁਖਿ ਨਾਮੁ ਜਪਹੁ ਹਰਿ ਲਾਹਾ ॥

    通过面向上师来唱诵名字,并获得上帝名字的好处

  27. ਹਰਿ ਹਰਿ ਭਗਤਿ ਦ੍ਰਿੜੀ ਮਨਿ ਭਾਈ ਹਰਿ ਹਰਿ ਨਾਮੁ ਓੁਮਾਹਾ ਰਾਮ ॥੩॥

    我加强了哈里在我心中的奉献精神,这就是我心中喜欢的。通过念诵哈里的名字——西姆兰,心中充满了热情。3

  28. ਆਪੇ ਵਡ ਦਾਣਾ ਵਡ ਸਾਹਾ ॥

    上帝本身是一个非常聪明和伟大的国王和

  29. ਗੁਰਮੁਖਿ ਪੂੰਜੀ ਨਾਮੁ ਵਿਸਾਹਾ ॥

    只有留在上师面前才能获得名字的首都

  30. ਹਰਿ ਹਰਿ ਦਾਤਿ ਕਰਹੁ ਪ੍ਰਭ ਭਾਵੈ ਗੁਣ ਨਾਨਕ ਨਾਮੁ ਓੁਮਾਹਾ ਰਾਮ ॥੪॥੪॥੧੦॥

    那纳克祈求主啊!请赐予我名字的礼物,因为你自己的品质取悦我,愿名字的热情留在我心中。4.4.10

  31. ਜੈਤਸਰੀ ਮਹਲਾ ੪ ॥

    斋萨里玛哈拉 4

  32. ਮਿਲਿ ਸਤਸੰਗਤਿ ਸੰਗਿ ਗੁਰਾਹਾ ॥

    我将上师与萨桑加蒂联系在一起

  33. ਪੂੰਜੀ ਨਾਮੁ ਗੁਰਮੁਖਿ ਵੇਸਾਹਾ ॥

    我积累了名字的资本

  34. ਹਰਿ ਹਰਿ ਕ੍ਰਿਪਾ ਧਾਰਿ ਮਧੁਸੂਦਨ ਮਿਲਿ ਸਤਸੰਗਿ ਓੁਮਾਹਾ ਰਾਮ ॥੧॥

    马杜苏丹啊!哈里啊!求你怜悯我,使我心中有一种强烈的愿望,想在萨桑吉一起敬拜你。1

  35. ਹਰਿ ਗੁਣ ਬਾਣੀ ਸ੍ਰਵਣਿ ਸੁਣਾਹਾ ॥

    让我用我的耳朵听到赞美上主的巴尼,赞美诗;

  36. ਕਰਿ ਕਿਰਪਾ ਸਤਿਗੁਰੂ ਮਿਲਾਹਾ ॥

    请您慈悲,让我与真古鲁相会。

  37. ਗੁਣ ਗਾਵਹ ਗੁਣ ਬੋਲਹ ਬਾਣੀ ਹਰਿ ਗੁਣ ਜਪਿ ਓੁਮਾਹਾ ਰਾਮ ॥੨॥

    我应该赞美哈里,用言语说出你的美德,唱诵哈里的美德,保持我心中的热情去见你。2

  38. ਸਭਿ ਤੀਰਥ ਵਰਤ ਜਗ ਪੁੰਨ ਤੋੁਲਾਹਾ ॥

    我已经权衡了所有朝圣,斋戒,yajna和慈善事业的成果

  39. ਹਰਿ ਹਰਿ ਨਾਮ ਨ ਪੁਜਹਿ ਪੁਜਾਹਾ ॥

    但并非所有人都能达到与Hari-Naam Simran相同的水平

  40. ਹਰਿ ਹਰਿ ਅਤੁਲੁ ਤੋਲੁ ਅਤਿ ਭਾਰੀ ਗੁਰਮਤਿ ਜਪਿ ਓੁਮਾਹਾ ਰਾਮ ॥੩॥

    哈里的名字是无与伦比的,它不能衡量,因为它非常伟大,正是通过上师的教导,才产生了唱诵哈里纳姆的热情。3

  41. ਸਭਿ ਕਰਮ ਧਰਮ ਹਰਿ ਨਾਮੁ ਜਪਾਹਾ ॥

    吟诵哈里之名的人得到所有宗教和行为的果实,

  42. ਕਿਲਵਿਖ ਮੈਲੁ ਪਾਪ ਧੋਵਾਹਾ ॥

    这洗掉了所有亲属罪恶的渣滓

  43. ਦੀਨ ਦਇਆਲ ਹੋਹੁ ਜਨ ਊਪਰਿ ਦੇਹੁ ਨਾਨਕ ਨਾਮੁ ਓਮਾਹਾ ਰਾਮ ॥੪॥੫॥੧੧॥

    那纳克祈祷德恩达亚鲁啊!善待你的仆人,把你的热忱留在我心里,赐下你的名字。4.5.11