Sri Guru Granth Sahib Ji

第 701

  1. ਜੈਤਸਰੀ ਮਹਲਾ ੫ ਘਰੁ ੪ ਦੁਪਦੇ

    斋萨里玛哈尔 5 家 4 杜帕达斯

  2. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  3. ਅਬ ਮੈ ਸੁਖੁ ਪਾਇਓ ਗੁਰ ਆਗੵਿ ॥

    现在,我已在 गुरु 的指引下找到了平静。

  4. ਤਜੀ ਸਿਆਨਪ ਚਿੰਤ ਵਿਸਾਰੀ ਅਹੰ ਛੋਡਿਓ ਹੈ ਤਿਆਗੵਿ ॥੧॥ ਰਹਾਉ ॥

    我已放弃了自作聪明,消除了焦虑,并放弃了我的自负。||1||暂停||

  5. ਜਉ ਦੇਖਉ ਤਉ ਸਗਲ ਮੋਹਿ ਮੋਹੀਅਉ ਤਉ ਸਰਨਿ ਪਰਿਓ ਗੁਰ ਭਾਗਿ ॥

    当我看到世界上所有的人都卷入了玛雅的诱惑时,我立即跑向了大师的庇护所

  6. ਕਰਿ ਕਿਰਪਾ ਟਹਲ ਹਰਿ ਲਾਇਓ ਤਉ ਜਮਿ ਛੋਡੀ ਮੋਰੀ ਲਾਗਿ ॥੧॥

    当上师好心地让我敬拜上帝时,雅玛斯也离开了我。1

  7. ਤਰਿਓ ਸਾਗਰੁ ਪਾਵਕ ਕੋ ਜਉ ਸੰਤ ਭੇਟੇ ਵਡ ਭਾਗਿ ॥

    幸运的是,当我遇到圣人时,我穿越了世界的火海

  8. ਜਨ ਨਾਨਕ ਸਰਬ ਸੁਖ ਪਾਏ ਮੋਰੋ ਹਰਿ ਚਰਨੀ ਚਿਤੁ ਲਾਗਿ ॥੨॥੧॥੫॥

    那納克說,現在我已經獲得了所有的快樂,因為我的心被放在上帝美麗的腳下。2.1.5

  9. ਜੈਤਸਰੀ ਮਹਲਾ ੫ ॥

    斋萨里玛哈拉 5

  10. ਮਨ ਮਹਿ ਸਤਿਗੁਰ ਧਿਆਨੁ ਧਰਾ ॥

    我在心里默想着萨古鲁,

  11. ਦ੍ਰਿੜਿੑਓ ਗਿਆਨੁ ਮੰਤ੍ਰੁ ਹਰਿ ਨਾਮਾ ਪ੍ਰਭ ਜੀਉ ਮਇਆ ਕਰਾ ॥੧॥ ਰਹਾਉ ॥

    他已在我心中植入了精神智慧和主之名的真言;亲爱的主已向我展示了慈悲。||1||暂停||

  12. ਕਾਲ ਜਾਲ ਅਰੁ ਮਹਾ ਜੰਜਾਲਾ ਛੁਟਕੇ ਜਮਹਿ ਡਰਾ ॥

    现在,时间的陷阱,世俗纽带的巨大束缚和对死亡的恐惧现在都消失了

  13. ਆਇਓ ਦੁਖ ਹਰਣ ਸਰਣ ਕਰੁਣਾਪਤਿ ਗਹਿਓ ਚਰਣ ਆਸਰਾ ॥੧॥

    卡鲁纳帕蒂啊!你是一切痛苦的消除者,所以我来到你的避难所,求助于你的脚。1

  14. ਨਾਵ ਰੂਪ ਭਇਓ ਸਾਧਸੰਗੁ ਭਵ ਨਿਧਿ ਪਾਰਿ ਪਰਾ ॥

    圣人和先知的协会是穿越巴夫萨加尔的船的形式

  15. ਅਪਿਉ ਪੀਓ ਗਤੁ ਥੀਓ ਭਰਮਾ ਕਹੁ ਨਾਨਕ ਅਜਰੁ ਜਰਾ ॥੨॥੨॥੬॥

    那纳克啊!现在我喝了Namamrit,这已经破坏了我的困境,由于半开状态,我不能再老了。2.2.6

  16. ਜੈਤਸਰੀ ਮਹਲਾ ੫ ॥

    斋萨里玛哈拉 5

  17. ਜਾ ਕਉ ਭਏ ਗੋਵਿੰਦ ਸਹਾਈ ॥

    上帝成为助手的活生生的人,

  18. ਸੂਖ ਸਹਜ ਆਨੰਦ ਸਗਲ ਸਿਉ ਵਾ ਕਉ ਬਿਆਧਿ ਨ ਕਾਈ ॥੧॥ ਰਹਾਉ ॥

    他获得了属灵的幸福和所有的快乐,没有大的疾病影响他。1.留

  19. ਦੀਸਹਿ ਸਭ ਸੰਗਿ ਰਹਹਿ ਅਲੇਪਾ ਨਹ ਵਿਆਪੈ ਉਨ ਮਾਈ ॥

    他被认为与所有人住在一起,但仍然保持超然,玛雅根本没有碰他

  20. ਏਕੈ ਰੰਗਿ ਤਤ ਕੇ ਬੇਤੇ ਸਤਿਗੁਰ ਤੇ ਬੁਧਿ ਪਾਈ ॥੧॥

    他仍然沉浸在一位神的颜色中,成为塔特维塔,但他也从萨古鲁那里得到了这种智慧。1

  21. ਦਇਆ ਮਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ॥

    那些拥有塔库尔吉的怜悯、恩典和恩典的人就是那些圣人

  22. ਤਿਨ ਕੈ ਸੰਗਿ ਨਾਨਕ ਨਿਸਤਰੀਐ ਜਿਨ ਰਸਿ ਰਸਿ ਹਰਿ ਗੁਨ ਗਾਈ ॥੨॥੩॥੭॥

    那纳克啊!救恩是通过与那些充满爱心地赞美上帝的伟人的陪伴而获得的。2.3.7

  23. ਜੈਤਸਰੀ ਮਹਲਾ ੫ ॥

    斋萨里玛哈拉 5

  24. ਗੋਬਿੰਦ ਜੀਵਨ ਪ੍ਰਾਨ ਧਨ ਰੂਪ ॥

    戈文德啊!你们是我们的生命、灵魂、财富和美丽

  25. ਅਗਿਆਨ ਮੋਹ ਮਗਨ ਮਹਾ ਪ੍ਰਾਨੀ ਅੰਧਿਆਰੇ ਮਹਿ ਦੀਪ ॥੧॥ ਰਹਾਉ ॥

    因为无知,受造物迷恋,在这种无知的黑暗中,上帝是唯一的知识之灯。1.留

  26. ਸਫਲ ਦਰਸਨੁ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਆਨੂਪ ॥

    最亲爱的主啊!你的莲花脚非常独特,你的异象非常富有成效

  27. ਅਨਿਕ ਬਾਰ ਕਰਉ ਤਿਹ ਬੰਦਨ ਮਨਹਿ ਚਰ੍ਹਾਵਉ ਧੂਪ ॥੧॥

    我一次又一次地敬拜你,并将我的思想作为香火材料。1

  28. ਹਾਰਿ ਪਰਿਓ ਤੁਮੑਰੈ ਪ੍ਰਭ ਦੁਆਰੈ ਦ੍ਰਿੜੑੁ ਕਰਿ ਗਹੀ ਤੁਮੑਾਰੀ ਲੂਕ ॥

    精疲力尽,我倒在了你的门口,哦,主;我紧紧抓住你的支持。

  29. ਕਾਢਿ ਲੇਹੁ ਨਾਨਕ ਅਪੁਨੇ ਕਉ ਸੰਸਾਰ ਪਾਵਕ ਕੇ ਕੂਪ ॥੨॥੪॥੮॥

    那纳克祈求主啊!把我从这世界般的火的井里带出来

  30. ਜੈਤਸਰੀ ਮਹਲਾ ੫ ॥

    斋萨里玛哈拉 5

  31. ਕੋਈ ਜਨੁ ਹਰਿ ਸਿਉ ਦੇਵੈ ਜੋਰਿ ॥

    如果一个伟人把我和上帝混为一谈

  32. ਚਰਨ ਗਹਉ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰਿ ॥੧॥ ਰਹਾਉ ॥

    我要抓住他的脚,用我的舌头说好话,把我的生命献给他。1.留

  33. ਮਨੁ ਤਨੁ ਨਿਰਮਲ ਕਰਤ ਕਿਆਰੋ ਹਰਿ ਸਿੰਚੈ ਸੁਧਾ ਸੰਜੋਰਿ ॥

    通过使我的身心纯净的床,我用Harinamamrit很好地浇灌它们

  34. ਇਆ ਰਸ ਮਹਿ ਮਗਨੁ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰਿ ॥੧॥

    靠着上帝的恩典,这个生物沉浸在这种花蜜中,并与主体疾病分离。1

  35. ਆਇਓ ਸਰਣਿ ਦੀਨ ਦੁਖ ਭੰਜਨ ਚਿਤਵਉ ਤੁਮੑਰੀ ਓਰਿ ॥

    我来到了你的庇护所,哦,无辜者痛苦的消除者;我一直将我的意识集中在你身上。