Sri Guru Granth Sahib Ji

第 704

  1. ਯਾਰ ਵੇ ਤੈ ਰਾਵਿਆ ਲਾਲਨੁ ਮੂ ਦਸਿ ਦਸੰਦਾ ॥

    绅士啊!你使我心爱的人高兴,所以告诉我关于他的事

  2. ਲਾਲਨੁ ਤੈ ਪਾਇਆ ਆਪੁ ਗਵਾਇਆ ਜੈ ਧਨ ਭਾਗ ਮਥਾਣੇ ॥

    那些额头上有吉祥运的人,他们移除了他们的自我,得到了心爱的主

  3. ਬਾਂਹ ਪਕੜਿ ਠਾਕੁਰਿ ਹਉ ਘਿਧੀ ਗੁਣ ਅਵਗਣ ਨ ਪਛਾਣੇ ॥

    塔库尔吉抓住我的胳膊,把我当成他自己的,不注意我的优缺点

  4. ਗੁਣ ਹਾਰੁ ਤੈ ਪਾਇਆ ਰੰਗੁ ਲਾਲੁ ਬਣਾਇਆ ਤਿਸੁ ਹਭੋ ਕਿਛੁ ਸੁਹੰਦਾ ॥

    主!你用美德的花环装饰谁,用你的红色画画,他发现一切都很美

  5. ਜਨ ਨਾਨਕ ਧੰਨਿ ਸੁਹਾਗਣਿ ਸਾਈ ਜਿਸੁ ਸੰਗਿ ਭਤਾਰੁ ਵਸੰਦਾ ॥੩॥

    那纳克啊!与她的丈夫和上帝同住的苏哈金妇女是有福的。3

  6. ਯਾਰ ਵੇ ਨਿਤ ਸੁਖ ਸੁਖੇਦੀ ਸਾ ਮੈ ਪਾਈ ॥

    绅士啊!我找到了我曾经要求誓言的东西

  7. ਵਰੁ ਲੋੜੀਦਾ ਆਇਆ ਵਜੀ ਵਾਧਾਈ ॥

    我想要的新郎来了,我得到了美好的祝愿

  8. ਮਹਾ ਮੰਗਲੁ ਰਹਸੁ ਥੀਆ ਪਿਰੁ ਦਇਆਲੁ ਸਦ ਨਵ ਰੰਗੀਆ ॥

    极大的喜乐和喜乐升起,当我永远美丽而敬爱的主对我变得仁慈时

  9. ਵਡ ਭਾਗਿ ਪਾਇਆ ਗੁਰਿ ਮਿਲਾਇਆ ਸਾਧ ਕੈ ਸਤਸੰਗੀਆ ॥

    幸运的是,我找到了我心爱的主。通过与圣徒在一起,上师将我介绍给他

  10. ਆਸਾ ਮਨਸਾ ਸਗਲ ਪੂਰੀ ਪ੍ਰਿਅ ਅੰਕਿ ਅੰਕੁ ਮਿਲਾਈ ॥

    我的希望和所有的愿望都得到了满足,我敬爱的主拥抱了我

  11. ਬਿਨਵੰਤਿ ਨਾਨਕੁ ਸੁਖ ਸੁਖੇਦੀ ਸਾ ਮੈ ਗੁਰ ਮਿਲਿ ਪਾਈ ॥੪॥੧॥

    那纳克祈祷说:“我找到了我曾经发誓要得到的主,我遇到了上师。4.1

  12. ਜੈਤਸਰੀ ਮਹਲਾ ੫ ਘਰੁ ੨ ਛੰਤ

    斋萨里玛哈拉 5 房屋 2 chnant

  13. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  14. ਸਲੋਕੁ ॥

    诗句

  15. ਊਚਾ ਅਗਮ ਅਪਾਰ ਪ੍ਰਭੁ ਕਥਨੁ ਨ ਜਾਇ ਅਕਥੁ ॥

    我的主是至高无上的,不可逾越的,无法解释的,无法解释的,无法描述的

  16. ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥੁ ॥੧॥

    那纳克来到了有能力保护的主的避难所。1

  17. ਛੰਤੁ ॥

    诗句

  18. ਜਿਉ ਜਾਨਹੁ ਤਿਉ ਰਾਖੁ ਹਰਿ ਪ੍ਰਭ ਤੇਰਿਆ ॥

    耶和华!我是你的仆人:所以要按照你认为合适的方式保护我

  19. ਕੇਤੇ ਗਨਉ ਅਸੰਖ ਅਵਗਣ ਮੇਰਿਆ ॥

    我有无数的恶习,那么我可以数出我的缺点

  20. ਅਸੰਖ ਅਵਗਣ ਖਤੇ ਫੇਰੇ ਨਿਤਪ੍ਰਤਿ ਸਦ ਭੂਲੀਐ ॥

    由于我身上有无数的缺点,我被困在犯罪中,我每天都会犯错误

  21. ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ ॥

    我全神贯注于可怕的玛雅人的诱惑,只有靠着你的怜悯,我才能摆脱它

  22. ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂ ਤੇ ਨੇਰਿਆ ॥

    我们在躲藏中犯了非常烦人的罪。但那位主非常接近

  23. ਬਿਨਵੰਤਿ ਨਾਨਕ ਦਇਆ ਧਾਰਹੁ ਕਾਢਿ ਭਵਜਲ ਫੇਰਿਆ ॥੧॥

    那纳克祈祷说:“神啊!怜悯我,让你脱离这巴瓦海洋的漩涡。1

  24. ਸਲੋਕੁ ॥

    诗句

  25. ਨਿਰਤਿ ਨ ਪਵੈ ਅਸੰਖ ਗੁਣ ਊਚਾ ਪ੍ਰਭ ਕਾ ਨਾਉ ॥

    主的名是伟大的,他无数的品质是无法判断的

  26. ਨਾਨਕ ਕੀ ਬੇਨੰਤੀਆ ਮਿਲੈ ਨਿਥਾਵੇ ਥਾਉ ॥੨॥

    这是那纳克的祷告,主啊!愿我们这些穷困潦倒的生物在你的脚下找到支撑。2

  27. ਛੰਤੁ ॥

    诗句

  28. ਦੂਸਰ ਨਾਹੀ ਠਾਉ ਕਾ ਪਹਿ ਜਾਈਐ ॥

    除了上帝,我们这些受造物没有其他地方。那么,除了他之外,我们这些被鄙视的生物应该去找谁呢

  29. ਆਠ ਪਹਰ ਕਰ ਜੋੜਿ ਸੋ ਪ੍ਰਭੁ ਧਿਆਈਐ ॥

    八个普拉哈尔,我们应该双手合十默想主

  30. ਧਿਆਇ ਸੋ ਪ੍ਰਭੁ ਸਦਾ ਅਪੁਨਾ ਮਨਹਿ ਚਿੰਦਿਆ ਪਾਈਐ ॥

    通过冥想你的主,你会得到想要的结果

  31. ਤਜਿ ਮਾਨ ਮੋਹੁ ਵਿਕਾਰੁ ਦੂਜਾ ਏਕ ਸਿਉ ਲਿਵ ਲਾਈਐ ॥

    因此,我们众生应该放弃骄傲、执着和恶习,与一位神微笑

  32. ਅਰਪਿ ਮਨੁ ਤਨੁ ਪ੍ਰਭੂ ਆਗੈ ਆਪੁ ਸਗਲ ਮਿਟਾਈਐ ॥

    我们应该把我们的思想和身体交给上帝,抹去我们的整个自我

  33. ਬਿਨਵੰਤਿ ਨਾਨਕੁ ਧਾਰਿ ਕਿਰਪਾ ਸਾਚਿ ਨਾਮਿ ਸਮਾਈਐ ॥੨॥

    那纳克祷告说:“主啊!善待我,好让我融入你的真名。2

  34. ਸਲੋਕੁ ॥

    诗句

  35. ਰੇ ਮਨ ਤਾ ਕਉ ਧਿਆਈਐ ਸਭ ਬਿਧਿ ਜਾ ਕੈ ਹਾਥਿ ॥

    心啊!一个人应该默想主,他拥有所有的技巧

  36. ਰਾਮ ਨਾਮ ਧਨੁ ਸੰਚੀਐ ਨਾਨਕ ਨਿਬਹੈ ਸਾਥਿ ॥੩॥

    那纳克啊!我们应该以罗摩的名义积累财富,这对我们来世有帮助。3

  37. ਛੰਤੁ ॥

    诗句

  38. ਸਾਥੀਅੜਾ ਪ੍ਰਭੁ ਏਕੁ ਦੂਸਰ ਨਾਹਿ ਕੋਇ ॥

    上帝是我们生命中真正的伴侣,除了他之外没有其他恩人

  39. ਥਾਨ ਥਨੰਤਰਿ ਆਪਿ ਜਲਿ ਥਲਿ ਪੂਰ ਸੋਇ ॥

    他本人在这个国家无处不在——经度、海洋和地球

  40. ਜਲਿ ਥਲਿ ਮਹੀਅਲਿ ਪੂਰਿ ਰਹਿਆ ਸਰਬ ਦਾਤਾ ਪ੍ਰਭੁ ਧਨੀ ॥

    赐予者,万物的主宰,正临在海洋、地球和太空中

  41. ਗੋਪਾਲ ਗੋਬਿੰਦ ਅੰਤੁ ਨਾਹੀ ਬੇਅੰਤ ਗੁਣ ਤਾ ਕੇ ਕਿਆ ਗਨੀ ॥

    戈帕尔•戈文德没有尽头,因为他的品质是无穷无尽的,我们怎么能数他的品质

  42. ਭਜੁ ਸਰਣਿ ਸੁਆਮੀ ਸੁਖਹ ਗਾਮੀ ਤਿਸੁ ਬਿਨਾ ਅਨ ਨਾਹਿ ਕੋਇ ॥

    我们应该敬拜主神的避难所,他赐予幸福,因为没有他就没有其他帮助者

  43. ਬਿਨਵੰਤਿ ਨਾਨਕ ਦਇਆ ਧਾਰਹੁ ਤਿਸੁ ਪਰਾਪਤਿ ਨਾਮੁ ਹੋਇ ॥੩॥

    那纳克祷告说:“主啊!你进入怜悯之家的人,就领受你名的好处。3