Sri Guru Granth Sahib Ji

第 705

  1. ਸਲੋਕੁ ॥

    诗句

  2. ਚਿਤਿ ਜਿ ਚਿਤਵਿਆ ਸੋ ਮੈ ਪਾਇਆ ॥

    我的下巴里有我想要的东西

  3. ਨਾਨਕ ਨਾਮੁ ਧਿਆਇ ਸੁਖ ਸਬਾਇਆ ॥੪॥

    那纳克啊!通过默想上帝,我得到了所有的幸福。4

  4. ਛੰਤੁ ॥

    诗句

  5. ਅਬ ਮਨੁ ਛੂਟਿ ਗਇਆ ਸਾਧੂ ਸੰਗਿ ਮਿਲੇ ॥

    通过生活在圣徒和伟人的神圣陪伴下,我的思想现在已经从世界的束缚中释放出来

  6. ਗੁਰਮੁਖਿ ਨਾਮੁ ਲਇਆ ਜੋਤੀ ਜੋਤਿ ਰਲੇ ॥

    通过留在上师的陪伴下,做Naam-Simran,我的光已经融入了至尊之光

  7. ਹਰਿ ਨਾਮੁ ਸਿਮਰਤ ਮਿਟੇ ਕਿਲਬਿਖ ਬੁਝੀ ਤਪਤਿ ਅਘਾਨਿਆ ॥

    通过哈里纳姆的西姆兰,所有的才能和罪孽都被抹去了,渴被熄灭了,我得到了满足

  8. ਗਹਿ ਭੁਜਾ ਲੀਨੇ ਦਇਆ ਕੀਨੇ ਆਪਨੇ ਕਰਿ ਮਾਨਿਆ ॥

    上帝怜悯我,抓住我的胳膊,使我成为他自己的

  9. ਲੈ ਅੰਕਿ ਲਾਏ ਹਰਿ ਮਿਲਾਏ ਜਨਮ ਮਰਣਾ ਦੁਖ ਜਲੇ ॥

    上师用上帝的脖子拥抱了我,这摧毁了我生死的悲伤

  10. ਬਿਨਵੰਤਿ ਨਾਨਕ ਦਇਆ ਧਾਰੀ ਮੇਲਿ ਲੀਨੇ ਇਕ ਪਲੇ ॥੪॥੨॥

    那纳克祈祷上帝对我表现出极大的怜悯,并在一瞬间加入我。4.2

  11. ਜੈਤਸਰੀ ਛੰਤ ਮਃ ੫ ॥

    斋萨里吟唱玛 5

  12. ਪਾਧਾਣੂ ਸੰਸਾਰੁ ਗਾਰਬਿ ਅਟਿਆ ॥

    这个世界是一个旅行者,但世界上的人仍然充满自我

  13. ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ ॥

    他们沉浸在玛雅的颜色中,在生活中犯下了许多罪孽,

  14. ਲੋਭਿ ਮੋਹਿ ਅਭਿਮਾਨਿ ਬੂਡੇ ਮਰਣੁ ਚੀਤਿ ਨ ਆਵਏ ॥

    沉浸在贪婪、执着和死亡中的人不记得了

  15. ਪੁਤ੍ਰ ਮਿਤ੍ਰ ਬਿਉਹਾਰ ਬਨਿਤਾ ਏਹ ਕਰਤ ਬਿਹਾਵਏ ॥

    他的一生都在儿子、朋友和妻子的诱惑下工作

  16. ਪੁਜਿ ਦਿਵਸ ਆਏ ਲਿਖੇ ਮਾਏ ਦੁਖੁ ਧਰਮ ਦੂਤਹ ਡਿਠਿਆ ॥

    母亲啊!现在,生命中写成的日子已经完成,他们很难过地看到Yamraj的使者

  17. ਕਿਰਤ ਕਰਮ ਨ ਮਿਟੈ ਨਾਨਕ ਹਰਿ ਨਾਮ ਧਨੁ ਨਹੀ ਖਟਿਆ ॥੧॥

    那纳克啊!在他的一生中,他没有积累哈里纳姆的财富,因此他的行为成果无法抹去。1

  18. ਉਦਮ ਕਰਹਿ ਅਨੇਕ ਹਰਿ ਨਾਮੁ ਨ ਗਾਵਹੀ ॥

    人一生中继续做许多事业,但他不记得上帝的名字

  19. ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀ ॥

    于是,他在无数的阴道里徘徊,被困在交通中,在世界上重生又死去

  20. ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ ॥

    它落在动物、鸟类、石头和树木的阴道里,无法计数

  21. ਬੀਜੁ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ ॥

    正如一个人播下他行为的种子,所以他得到了果实。他享受他行为的果实

  22. ਰਤਨ ਜਨਮੁ ਹਾਰੰਤ ਜੂਐ ਪ੍ਰਭੂ ਆਪਿ ਨ ਭਾਵਹੀ ॥

    他生下了一个宝贵的人,就像他在赌博中的钻石一样,然后他甚至不喜欢他的主

  23. ਬਿਨਵੰਤਿ ਨਾਨਕ ਭਰਮਹਿ ਭ੍ਰਮਾਏ ਖਿਨੁ ਏਕੁ ਟਿਕਣੁ ਨ ਪਾਵਹੀ ॥੨॥

    那纳克祷告说:“主啊!这些众生在两难中徘徊,一刻也找不到幸福的地方。2

  24. ਜੋਬਨੁ ਗਇਆ ਬਿਤੀਤਿ ਜਰੁ ਮਲਿ ਬੈਠੀਆ ॥

    男人美丽的青春已经过去了,老年占据了他的身体

  25. ਕਰ ਕੰਪਹਿ ਸਿਰੁ ਡੋਲ ਨੈਣ ਨ ਡੀਠਿਆ ॥

    由于年事已高,他的手在颤抖,头部摇晃,从眼睛里看不清任何东西

  26. ਨਹ ਨੈਣ ਦੀਸੈ ਬਿਨੁ ਭਜਨ ਈਸੈ ਛੋਡਿ ਮਾਇਆ ਚਾਲਿਆ ॥

    没有了上帝的赞美诗,他离开了自己的财富,走了

  27. ਕਹਿਆ ਨ ਮਾਨਹਿ ਸਿਰਿ ਖਾਕੁ ਛਾਨਹਿ ਜਿਨ ਸੰਗਿ ਮਨੁ ਤਨੁ ਜਾਲਿਆ ॥

    他为之烧毁身心的家人不服从他,只是在他的头上掸尘,即羞辱他

  28. ਸ੍ਰੀਰਾਮ ਰੰਗ ਅਪਾਰ ਪੂਰਨ ਨਹ ਨਿਮਖ ਮਨ ਮਹਿ ਵੂਠਿਆ ॥

    上帝饱满而巨大的爱的颜色一刻也不能留在他的脑海中

  29. ਬਿਨਵੰਤਿ ਨਾਨਕ ਕੋਟਿ ਕਾਗਰ ਬਿਨਸ ਬਾਰ ਨ ਝੂਠਿਆ ॥੩॥

    纳纳克祈祷,就像数以亿计的纸张在一瞬间被烧成灰烬一样,这具尸体的毁灭也毫不拖延。3

  30. ਚਰਨ ਕਮਲ ਸਰਣਾਇ ਨਾਨਕੁ ਆਇਆ ॥

    那纳克来到了上帝莲花脚的避难所

  31. ਦੁਤਰੁ ਭੈ ਸੰਸਾਰੁ ਪ੍ਰਭਿ ਆਪਿ ਤਰਾਇਆ ॥

    上帝亲自将我从这艰难而可怕的世界海洋中穿过

  32. ਮਿਲਿ ਸਾਧਸੰਗੇ ਭਜੇ ਸ੍ਰੀਧਰ ਕਰਿ ਅੰਗੁ ਪ੍ਰਭ ਜੀ ਤਾਰਿਆ ॥

    通过在圣徒的神圣陪伴下表演bhajans,主已经通过站在我一边将我从Bhavsagar中划过

  33. ਹਰਿ ਮਾਨਿ ਲੀਏ ਨਾਮ ਦੀਏ ਅਵਰੁ ਕਛੁ ਨ ਬੀਚਾਰਿਆ ॥

    上帝已经接纳了我,给了我他的名字,没有注意任何优点和缺点

  34. ਗੁਣ ਨਿਧਾਨ ਅਪਾਰ ਠਾਕੁਰ ਮਨਿ ਲੋੜੀਦਾ ਪਾਇਆ ॥

    我找到了美德的宝库,巨大而渴望的塔库尔吉

  35. ਬਿਨਵੰਤਿ ਨਾਨਕੁ ਸਦਾ ਤ੍ਰਿਪਤੇ ਹਰਿ ਨਾਮੁ ਭੋਜਨੁ ਖਾਇਆ ॥੪॥੨॥੩॥

    纳纳克祈祷,以哈里的名义吃食物,我永远满足了。4.2.3

  36. ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ

    斋萨里•马哈拉 第5次 萨洛卡•纳尔

  37. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  38. ਸਲੋਕ ॥

    诗句

  39. ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥

    甚至在创造之前就无所不在,在创造时期仍然存在,甚至直到创造结束仍将无所不在

  40. ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ ॥੧॥

    所有的圣人和圣雄继续崇拜到处都喜悦的上帝。那纳克啊!他是带走所有罪孽的人。1