Sri Guru Granth Sahib Ji

第 707

  1. ਮਨਿ ਵਸੰਦੜੋ ਸਚੁ ਸਹੁ ਨਾਨਕ ਹਭੇ ਡੁਖੜੇ ਉਲਾਹਿ ॥੨॥

    那纳克啊!同样,如果我们把至高无上的真理神放在心里,那么痛苦的深渊就被消除了。2

  2. ਪਉੜੀ ॥

    保迪

  3. ਕੋਟਿ ਅਘਾ ਸਭਿ ਨਾਸ ਹੋਹਿ ਸਿਮਰਤ ਹਰਿ ਨਾਉ ॥

    通过唱诵上帝的名字,数以百万计的罪孽被消灭了

  4. ਮਨ ਚਿੰਦੇ ਫਲ ਪਾਈਅਹਿ ਹਰਿ ਕੇ ਗੁਣ ਗਾਉ ॥

    通过赞美他,人得到了想要的果子

  5. ਜਨਮ ਮਰਣ ਭੈ ਕਟੀਅਹਿ ਨਿਹਚਲ ਸਚੁ ਥਾਉ ॥

    然后,对生和死的恐惧结束了,人得到了一个不可动摇和永恒的地方

  6. ਪੂਰਬਿ ਹੋਵੈ ਲਿਖਿਆ ਹਰਿ ਚਰਣ ਸਮਾਉ ॥

    如果人类的这种命运已经注定,那么他就会被上帝的脚下吸收

  7. ਕਰਿ ਕਿਰਪਾ ਪ੍ਰਭ ਰਾਖਿ ਲੇਹੁ ਨਾਨਕ ਬਲਿ ਜਾਉ ॥੫॥

    那纳克说:“主啊!求你用你的恩典保护我,因为我正在牺牲你。5

  8. ਸਲੋਕ ॥

    什洛卡

  9. ਗ੍ਰਿਹ ਰਚਨਾ ਅਪਾਰੰ ਮਨਿ ਬਿਲਾਸ ਸੁਆਦੰ ਰਸਹ ॥

    那些沉浸在房子的美丽创造,心灵的奢华,生活中心灵的品味和乐趣中的人

  10. ਕਦਾਂਚ ਨਹ ਸਿਮਰੰਤਿ ਨਾਨਕ ਤੇ ਜੰਤ ਬਿਸਟਾ ਕ੍ਰਿਮਹ ॥੧॥

    那些从不默想上帝的人,纳纳克啊!这样的人是粪便的昆虫。1

  11. ਮੁਚੁ ਅਡੰਬਰੁ ਹਭੁ ਕਿਹੁ ਮੰਝਿ ਮੁਹਬਤਿ ਨੇਹ ॥

    一个有很多装饰和一切可用的人,他的心有爱和感情

  12. ਸੋ ਸਾਂਈ ਜੈਂ ਵਿਸਰੈ ਨਾਨਕ ਸੋ ਤਨੁ ਖੇਹ ॥੨॥

    那纳克啊!如果他忘记了主人,他的身体就像尘埃一样。2

  13. ਪਉੜੀ ॥

    保迪

  14. ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ॥

    人有一张漂亮的床,完全有能力享受生活中所有的乐趣和果汁

  15. ਗ੍ਰਿਹ ਸੋਇਨ ਚੰਦਨ ਸੁਗੰਧ ਲਾਇ ਮੋਤੀ ਹੀਰੇ ॥

    房子里有黄金、檀香、香水、钻石和珍珠

  16. ਮਨ ਇਛੇ ਸੁਖ ਮਾਣਦਾ ਕਿਛੁ ਨਾਹਿ ਵਿਸੂਰੇ ॥

    即使他享受到想要的幸福,没有任何后顾之忧

  17. ਸੋ ਪ੍ਰਭੁ ਚਿਤਿ ਨ ਆਵਈ ਵਿਸਟਾ ਕੇ ਕੀਰੇ ॥

    但如果他不记得主,他就像粪便的蠕虫

  18. ਬਿਨੁ ਹਰਿ ਨਾਮ ਨ ਸਾਂਤਿ ਹੋਇ ਕਿਤੁ ਬਿਧਿ ਮਨੁ ਧੀਰੇ ॥੬॥

    没有hari-naam,一个人就不会在生活中得到平静。那么,除了名字之外,心还能通过什么其他方式来忍耐呢?6

  19. ਸਲੋਕ ॥

    什洛卡

  20. ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹ ਦਿਸਹ ॥

    伴随着上帝美丽双脚的痛苦和莲花的分离,瓦拉吉变得超脱,不断向十个方向寻找他

  21. ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮਹ ॥੧॥

    那纳克啊!他放弃了欺骗性的玛雅人,并以极乐的形式与圣徒和伟人的神圣集会融为一体。1

  22. ਮਨਿ ਸਾਂਈ ਮੁਖਿ ਉਚਰਾ ਵਤਾ ਹਭੇ ਲੋਅ ॥

    上帝的名字存在于我的脑海中,我从嘴里念出他的名字,走遍全国

  23. ਨਾਨਕ ਹਭਿ ਅਡੰਬਰ ਕੂੜਿਆ ਸੁਣਿ ਜੀਵਾ ਸਚੀ ਸੋਇ ॥੨॥

    那纳克啊!所有生命的幻觉都是虚假的,我只有聆听上帝真正的荣耀才能活着。2

  24. ਪਉੜੀ ॥

    保迪

  25. ਬਸਤਾ ਤੂਟੀ ਝੁੰਪੜੀ ਚੀਰ ਸਭਿ ਛਿੰਨਾ ॥

    一个住在破小屋里,衣服也破旧的人,

  26. ਜਾਤਿ ਨ ਪਤਿ ਨ ਆਦਰੋ ਉਦਿਆਨ ਭ੍ਰਮਿੰਨਾ ॥

    一个没有优越种族,没有尊重,在荒芜的地方徘徊的人,

  27. ਮਿਤ੍ਰ ਨ ਇਠ ਧਨ ਰੂਪਹੀਣ ਕਿਛੁ ਸਾਕੁ ਨ ਸਿੰਨਾ ॥

    谁没有朋友或祝福者,谁没有财富和美丽,谁没有亲戚或亲戚,

  28. ਰਾਜਾ ਸਗਲੀ ਸ੍ਰਿਸਟਿ ਕਾ ਹਰਿ ਨਾਮਿ ਮਨੁ ਭਿੰਨਾ ॥

    但是,如果他的思想全神贯注于上帝的名,那么他就是全世界的王

  29. ਤਿਸ ਕੀ ਧੂੜਿ ਮਨੁ ਉਧਰੈ ਪ੍ਰਭੁ ਹੋਇ ਸੁਪ੍ਰਸੰਨਾ ॥੭॥

    他的脚和尘土给心灵带来良善,主也非常喜悦他。7

  30. ਸਲੋਕ ॥

    什洛卡

  31. ਅਨਿਕ ਲੀਲਾ ਰਾਜ ਰਸ ਰੂਪੰ ਛਤ੍ਰ ਚਮਰ ਤਖਤ ਆਸਨੰ ॥

    沉浸在许多乐趣,王国的乐趣,娱乐,美容,头上的雨伞,chanvar,宝座等

  32. ਰਚੰਤਿ ਮੂੜ ਅਗਿਆਨ ਅੰਧਹ ਨਾਨਕ ਸੁਪਨ ਮਨੋਰਥ ਮਾਇਆ ॥੧॥

    一些愚蠢、无知和瞎子的人活着。那纳克啊!玛雅人的这些愿望就像一场梦。1

  33. ਸੁਪਨੈ ਹਭਿ ਰੰਗ ਮਾਣਿਆ ਮਿਠਾ ਲਗੜਾ ਮੋਹੁ ॥

    吉上师的命令是,一个人继续享受梦中的所有快乐,他的执着对他来说似乎非常甜蜜

  34. ਨਾਨਕ ਨਾਮ ਵਿਹੂਣੀਆ ਸੁੰਦਰਿ ਮਾਇਆ ਧ੍ਰੋਹੁ ॥੨॥

    但是啊,纳纳克!没有名字,这个长相美丽的玛雅人是一个骗子。2

  35. ਪਉੜੀ ॥

    保迪

  36. ਸੁਪਨੇ ਸੇਤੀ ਚਿਤੁ ਮੂਰਖਿ ਲਾਇਆ ॥

    傻瓜的心沉浸在梦中

  37. ਬਿਸਰੇ ਰਾਜ ਰਸ ਭੋਗ ਜਾਗਤ ਭਖਲਾਇਆ ॥

    当他从梦中醒来时,他忘记了玛雅的快乐王国,娱乐和快乐等等,他变得沮丧

  38. ਆਰਜਾ ਗਈ ਵਿਹਾਇ ਧੰਧੈ ਧਾਇਆ ॥

    人的一生都是在世界的财富中奔跑

  39. ਪੂਰਨ ਭਏ ਨ ਕਾਮ ਮੋਹਿਆ ਮਾਇਆ ॥

    由于全神贯注于玛雅的依恋,他活着的目的并没有完成

  40. ਕਿਆ ਵੇਚਾਰਾ ਜੰਤੁ ਜਾ ਆਪਿ ਭੁਲਾਇਆ ॥੮॥

    事实是,当上帝亲自引导他误入歧途时,即使是穷人又能做什么呢?8

  41. ਸਲੋਕ ॥

    什洛卡

  42. ਬਸੰਤਿ ਸ੍ਵਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ ॥

    即使这个生物住在天堂,即使他征服了地球的九部分,

  43. ਬਿਸਰੰਤ ਹਰਿ ਗੋਪਾਲਹ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਹ ॥੧॥

    但是,如果他忘记了维持地球的上帝,那么纳纳克啊!他在可怕的森林里徘徊。1

  44. ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ ॥

    那纳克啊!那些由于欣赏、喜悦和运动而不记得上帝名字的人,

  45. ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ ॥੨॥

    他们就像生活在地狱里的麻风病人,他们的栖息地也像荒凉。2

  46. ਪਉੜੀ ॥

    保迪

  47. ਮਹਾ ਭਇਆਨ ਉਦਿਆਨ ਨਗਰ ਕਰਿ ਮਾਨਿਆ ॥

    这个世界就像一片大森林,但愚蠢的生物认为它是一座美丽的城市

  48. ਝੂਠ ਸਮਗ੍ਰੀ ਪੇਖਿ ਸਚੁ ਕਰਿ ਜਾਨਿਆ ॥

    通过看虚假材料,他已经明白了真相