Sri Guru Granth Sahib Ji

第 710

  1. ਭਾਹਿ ਬਲੰਦੜੀ ਬੁਝਿ ਗਈ ਰਖੰਦੜੋ ਪ੍ਰਭੁ ਆਪਿ ॥

    在我心中点燃的口渴之火已经熄灭,主自己成了我的保护者

  2. ਜਿਨਿ ਉਪਾਈ ਮੇਦਨੀ ਨਾਨਕ ਸੋ ਪ੍ਰਭੁ ਜਾਪਿ ॥੨॥

    那纳克啊!唱诵创造这个地球的主。2

  3. ਪਉੜੀ ॥

    保迪

  4. ਜਾ ਪ੍ਰਭ ਭਏ ਦਇਆਲ ਨ ਬਿਆਪੈ ਮਾਇਆ ॥

    当主是仁慈的时,玛雅不会影响我

  5. ਕੋਟਿ ਅਘਾ ਗਏ ਨਾਸ ਹਰਿ ਇਕੁ ਧਿਆਇਆ ॥

    通过默想一位神,数以百万计的罪孽被摧毁了

  6. ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ॥

    藉著沐浴在聖徒的腳下,身體變得純潔

  7. ਮਨ ਤਨ ਭਏ ਸੰਤੋਖ ਪੂਰਨ ਪ੍ਰਭੁ ਪਾਇਆ ॥

    当完美的主达到时,身心就得到了满足

  8. ਤਰੇ ਕੁਟੰਬ ਸੰਗਿ ਲੋਗ ਕੁਲ ਸਬਾਇਆ ॥੧੮॥

    然后我的家人和家谱与我一起穿越了bhavsagar。18

  9. ਸਲੋਕ ॥

    什洛卡

  10. ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣਹ ॥

    Guru是Govind,Guru是Gopal,Guru是Purna Narayan的形式

  11. ਗੁਰ ਦਇਆਲ ਸਮਰਥ ਗੁਰ ਗੁਰ ਨਾਨਕ ਪਤਿਤ ਉਧਾਰਣਹ ॥੧॥

    那纳克啊!上师是慈悲的海洋,他有能力做所有的行动,他是拯救不纯洁的人。1

  12. ਭਉਜਲੁ ਬਿਖਮੁ ਅਸਗਾਹੁ ਗੁਰਿ ਬੋਹਿਥੈ ਤਾਰਿਅਮੁ ॥

    这个bhavsagar非常奇怪和可怕,但我乘着上师的船越过了这个bhavsagar

  13. ਨਾਨਕ ਪੂਰ ਕਰੰਮ ਸਤਿਗੁਰ ਚਰਣੀ ਲਗਿਆ ॥੨॥

    那纳克啊!我在萨古鲁的脚下,拥有完全的财富。2

  14. ਪਉੜੀ ॥

    保迪

  15. ਧੰਨੁ ਧੰਨੁ ਗੁਰਦੇਵ ਜਿਸੁ ਸੰਗਿ ਹਰਿ ਜਪੇ ॥

    古鲁德夫是有福的,在他的陪伴下,上帝被崇拜

  16. ਗੁਰ ਕ੍ਰਿਪਾਲ ਜਬ ਭਏ ਤ ਅਵਗੁਣ ਸਭਿ ਛਪੇ ॥

    当上师来到克里帕家时,所有的恶习都消失了

  17. ਪਾਰਬ੍ਰਹਮ ਗੁਰਦੇਵ ਨੀਚਹੁ ਉਚ ਥਪੇ ॥

    Parabrahma Gurudev使我从低到高

  18. ਕਾਟਿ ਸਿਲਕ ਦੁਖ ਮਾਇਆ ਕਰਿ ਲੀਨੇ ਅਪ ਦਸੇ ॥

    他切断了玛雅痛苦的束缚,使我们成为他的奴隶

  19. ਗੁਣ ਗਾਏ ਬੇਅੰਤ ਰਸਨਾ ਹਰਿ ਜਸੇ ॥੧੯॥

    现在我们的拉斯纳继续赞美上帝的赞美和赞美。16

  20. ਸਲੋਕ ॥

    什洛卡

  21. ਦ੍ਰਿਸਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰਹਰਹ ॥

    一位神在任何地方都可见,同样在任何地方都能听到,一位神在整个创造界中广为流传

  22. ਨਾਮ ਦਾਨੁ ਜਾਚੰਤਿ ਨਾਨਕ ਦਇਆਲ ਪੁਰਖ ਕ੍ਰਿਪਾ ਕਰਹ ॥੧॥

    仁慈的上帝啊!拜托,因为纳纳克在乞求你施舍。1

  23. ਹਿਕੁ ਸੇਵੀ ਹਿਕੁ ਸੰਮਲਾ ਹਰਿ ਇਕਸੁ ਪਹਿ ਅਰਦਾਸਿ ॥

    我敬拜那一位上帝,记住那一位,并在一位面前祈祷

  24. ਨਾਮ ਵਖਰੁ ਧਨੁ ਸੰਚਿਆ ਨਾਨਕ ਸਚੀ ਰਾਸਿ ॥੨॥

    那纳克啊!我积累了名钱和名钱,因为这个名钱是真正的资本。2

  25. ਪਉੜੀ ॥

    保迪

  26. ਪ੍ਰਭ ਦਇਆਲ ਬੇਅੰਤ ਪੂਰਨ ਇਕੁ ਏਹੁ ॥

    主非常怜悯,深不可测,他无所不在

  27. ਸਭੁ ਕਿਛੁ ਆਪੇ ਆਪਿ ਦੂਜਾ ਕਹਾ ਕੇਹੁ ॥

    你就是一切,那我还能像他一样称呼谁呢

  28. ਆਪਿ ਕਰਹੁ ਪ੍ਰਭ ਦਾਨੁ ਆਪੇ ਆਪਿ ਲੇਹੁ ॥

    主!你自己捐款,你自己接受捐赠

  29. ਆਵਣ ਜਾਣਾ ਹੁਕਮੁ ਸਭੁ ਨਿਹਚਲੁ ਤੁਧੁ ਥੇਹੁ ॥

    出生和死亡都在祢的命令之中,祢的圣洁居所永远是不可动摇的

  30. ਨਾਨਕੁ ਮੰਗੈ ਦਾਨੁ ਕਰਿ ਕਿਰਪਾ ਨਾਮੁ ਦੇਹੁ ॥੨੦॥੧॥

    纳纳克要求你捐献你的名字,所以请告诉我你的名字。10.1

  31. ਜੈਤਸਰੀ ਬਾਣੀ ਭਗਤਾ ਕੀ

    贾特萨里•巴尼•巴加塔•基

  32. ੴ ਸਤਿਗੁਰ ਪ੍ਰਸਾਦਿ ॥

    上帝是独一的,这可以通过萨古鲁的恩典找到

  33. ਨਾਥ ਕਛੂਅ ਨ ਜਾਨਉ ॥

    天哪!我什么都不知道

  34. ਮਨੁ ਮਾਇਆ ਕੈ ਹਾਥਿ ਬਿਕਾਨਉ ॥੧॥ ਰਹਾਉ ॥

    因为我的这个心智已经卖到了玛雅的手里。1.敬请关注

  35. ਤੁਮ ਕਹੀਅਤ ਹੌ ਜਗਤ ਗੁਰ ਸੁਆਮੀ ॥

    耶和华!你被称为全世界的导师,

  36. ਹਮ ਕਹੀਅਤ ਕਲਿਜੁਗ ਕੇ ਕਾਮੀ ॥੧॥

    但我被称为卡利尤格的卡米。1

  37. ਇਨ ਪੰਚਨ ਮੇਰੋ ਮਨੁ ਜੁ ਬਿਗਾਰਿਓ ॥

    这五种疾病污染了我的心灵,

  38. ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ ॥੨॥

    因为他们每时每刻都在把我的良心从上帝身上移开。2

  39. ਜਤ ਦੇਖਉ ਤਤ ਦੁਖ ਕੀ ਰਾਸੀ ॥

    无论我看哪里,都有痛苦

  40. ਅਜੌਂ ਨ ਪਤੵਾਇ ਨਿਗਮ ਭਏ ਸਾਖੀ ॥੩॥

    我没有信心,即使吠陀经也见证了主。||3||

  41. ਗੋਤਮ ਨਾਰਿ ਉਮਾਪਤਿ ਸ੍ਵਾਮੀ ॥ ਸੀਸੁ ਧਰਨਿ ਸਹਸ ਭਗ ਗਾਂਮੀ ॥੪॥

    湿婆砍下了梵天的头,高塔姆的妻子和因陀罗勋爵交配;梵天的头卡在了湿婆的手上,因陀罗身上出现了数千个女性器官的痕迹。||4||

  42. ਇਨ ਦੂਤਨ ਖਲੁ ਬਧੁ ਕਰਿ ਮਾਰਿਓ ॥

    这些性障碍对我愚蠢的头脑造成了极大的攻击,但是

  43. ਬਡੋ ਨਿਲਾਜੁ ਅਜਹੂ ਨਹੀ ਹਾਰਿਓ ॥੫॥

    这颗心很无耻,还不离不开公司。5

  44. ਕਹਿ ਰਵਿਦਾਸ ਕਹਾ ਕੈਸੇ ਕੀਜੈ ॥

    拉维达斯吉说我应该去哪里,我现在应该做什么

  45. ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ ॥੬॥੧॥

    现在,除了上帝,我们还应该庇护谁呢?6.1