Sri Guru Granth Sahib Ji

第 711

  1. ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

    神是独一的,他的名字是真理。他是创造的创造者,无所不能。他沒有恐懼,他與任何人沒有敵意,他是永恆的,未出生的,自給自足的,可以通過上師的恩典找到

  2. ਰਾਗੁ ਟੋਡੀ ਮਹਲਾ ੪ ਘਰੁ ੧ ॥

    拉古•托迪•马哈拉 4 加鲁 1

  3. ਹਰਿ ਬਿਨੁ ਰਹਿ ਨ ਸਕੈ ਮਨੁ ਮੇਰਾ ॥

    我不能没有上帝

  4. ਮੇਰੇ ਪ੍ਰੀਤਮ ਪ੍ਰਾਨ ਹਰਿ ਪ੍ਰਭੁ ਗੁਰੁ ਮੇਲੇ ਬਹੁਰਿ ਨ ਭਵਜਲਿ ਫੇਰਾ ॥੧॥ ਰਹਾਉ ॥

    如果上师与心爱的哈里帕布遇见我,那么我就不必在这个世界海洋中重生。1.敬请关注

  5. ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭ ਹੇਰਾ ॥

    我对上帝的结合有强烈的渴望,我一直用自己的眼睛看着哈里-帕布

  6. ਸਤਿਗੁਰਿ ਦਇਆਲਿ ਹਰਿ ਨਾਮੁ ਦ੍ਰਿੜਾਇਆ ਹਰਿ ਪਾਧਰੁ ਹਰਿ ਪ੍ਰਭ ਕੇਰਾ ॥੧॥

    善良的萨古鲁在我心目中牢牢地确立了上帝的名字。因为这条获得哈里帕布的道路是容易的。1

  7. ਹਰਿ ਰੰਗੀ ਹਰਿ ਨਾਮੁ ਪ੍ਰਭ ਪਾਇਆ ਹਰਿ ਗੋਵਿੰਦ ਹਰਿ ਪ੍ਰਭ ਕੇਰਾ ॥

    我收到了亲爱的Govind,Hari-Prabhu的hari-naam

  8. ਹਰਿ ਹਿਰਦੈ ਮਨਿ ਤਨਿ ਮੀਠਾ ਲਾਗਾ ਮੁਖਿ ਮਸਤਕਿ ਭਾਗੁ ਚੰਗੇਰਾ ॥੨॥

    哈里的名字对我的心灵、思想和身体来说都非常甜蜜。因为好运已经唤醒了我的脸和额头。2

  9. ਲੋਭ ਵਿਕਾਰ ਜਿਨਾ ਮਨੁ ਲਾਗਾ ਹਰਿ ਵਿਸਰਿਆ ਪੁਰਖੁ ਚੰਗੇਰਾ ॥

    那些头脑中贪婪和恶习的人,他们被至高无上的上帝遗忘了

  10. ਓਇ ਮਨਮੁਖ ਮੂੜ ਅਗਿਆਨੀ ਕਹੀਅਹਿ ਤਿਨ ਮਸਤਕਿ ਭਾਗੁ ਮੰਦੇਰਾ ॥੩॥

    这样的人被称为自私、愚昧、无知,他们的额头上也存在不幸。3

  11. ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ ॥

    我从上师那里得到了智慧,从上师那里得到了智慧,我得到了获得上帝的知识

  12. ਜਨ ਨਾਨਕ ਨਾਮੁ ਗੁਰੂ ਤੇ ਪਾਇਆ ਧੁਰਿ ਮਸਤਕਿ ਭਾਗੁ ਲਿਖੇਰਾ ॥੪॥੧॥

    那纳克啊!正是从上师那里,我得到了主的名字,因为这样的命运从一开始就写在我的额头上。4.1

  13. ਟੋਡੀ ਮਹਲਾ ੫ ਘਰੁ ੧ ਦੁਪਦੇ

    托迪玛哈拉 5 加鲁 1 杜帕德

  14. ੴ ਸਤਿਗੁਰ ਪ੍ਰਸਾਦਿ ॥

    上帝是独一的,这可以通过萨古鲁的恩典找到

  15. ਸੰਤਨ ਅਵਰ ਨ ਕਾਹੂ ਜਾਨੀ ॥

    圣人和伟人除了上帝之外不认识任何人

  16. ਬੇਪਰਵਾਹ ਸਦਾ ਰੰਗਿ ਹਰਿ ਕੈ ਜਾ ਕੋ ਪਾਖੁ ਸੁਆਮੀ ॥ ਰਹਾਉ ॥

    无论世界之主站在谁一边,他们总是不在乎主的颜色。敬请关注

  17. ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ ॥

    塔库尔啊!你名字的遮阳篷是至高无上的,没有人比你更强大

  18. ਐਸੋ ਅਮਰੁ ਮਿਲਿਓ ਭਗਤਨ ਕਉ ਰਾਚਿ ਰਹੇ ਰੰਗਿ ਗਿਆਨੀ ॥੧॥

    奉献者已经接受了这样的命令,使他们变得有智慧,并全神贯注于主的颜色。1

  19. ਰੋਗ ਸੋਗ ਦੁਖ ਜਰਾ ਮਰਾ ਹਰਿ ਜਨਹਿ ਨਹੀ ਨਿਕਟਾਨੀ ॥

    疾病、悲伤、悲伤、衰老和死亡与奉献者并不接近

  20. ਨਿਰਭਉ ਹੋਇ ਰਹੇ ਲਿਵ ਏਕੈ ਨਾਨਕ ਹਰਿ ਮਨੁ ਮਾਨੀ ॥੨॥੧॥

    那纳克啊!这些奉献者无所畏惧地将他们的异象放在一位上帝身上,他们的心在他的奉献中感到高兴。2.1

  21. ਟੋਡੀ ਮਹਲਾ ੫ ॥

    托迪•马哈拉 5

  22. ਹਰਿ ਬਿਸਰਤ ਸਦਾ ਖੁਆਰੀ ॥

    忘记神,人总是快乐的

  23. ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥

    哦,我的上帝!一个有你皈依的人怎么会成为欺骗的受害者?敬请关注