Sri Guru Granth Sahib Ji

第 713

  1. ਆਗਿਆ ਤੁਮਰੀ ਮੀਠੀ ਲਾਗਉ ਕੀਓ ਤੁਹਾਰੋ ਭਾਵਉ ॥

    我发现你的命令非常甜蜜,我喜欢你所做的一切

  2. ਜੋ ਤੂ ਦੇਹਿ ਤਹੀ ਇਹੁ ਤ੍ਰਿਪਤੈ ਆਨ ਨ ਕਤਹੂ ਧਾਵਉ ॥੨॥

    无论你给我什么,我都会让我的心快乐,我不会追逐别人。2

  3. ਸਦ ਹੀ ਨਿਕਟਿ ਜਾਨਉ ਪ੍ਰਭ ਸੁਆਮੀ ਸਗਲ ਰੇਣ ਹੋਇ ਰਹੀਐ ॥

    我一直认为师父离我很近,并留在他的脚下

  4. ਸਾਧੂ ਸੰਗਤਿ ਹੋਇ ਪਰਾਪਤਿ ਤਾ ਪ੍ਰਭੁ ਅਪੁਨਾ ਲਹੀਐ ॥੩॥

    如果得到了圣徒的陪伴,那么上帝就很容易得到。3

  5. ਸਦਾ ਸਦਾ ਹਮ ਛੋਹਰੇ ਤੁਮਰੇ ਤੂ ਪ੍ਰਭ ਹਮਰੋ ਮੀਰਾ ॥

    主!你是我們的主人,我們生物永遠是你的孩子

  6. ਨਾਨਕ ਬਾਰਿਕ ਤੁਮ ਮਾਤ ਪਿਤਾ ਮੁਖਿ ਨਾਮੁ ਤੁਮਾਰੋ ਖੀਰਾ ॥੪॥੩॥੫॥

    那纳克说:“主啊!我是你的孩子,你是我的父母。你名字的牛奶总是在我嘴里喝。4.3.5

  7. ਟੋਡੀ ਮਹਲਾ ੫ ਘਰੁ ੨ ਦੁਪਦੇ

    托迪玛哈拉 5 加鲁 2 杜帕德

  8. ੴ ਸਤਿਗੁਰ ਪ੍ਰਸਾਦਿ ॥

    上帝是独一的,这可以通过萨古鲁的恩典找到

  9. ਮਾਗਉ ਦਾਨੁ ਠਾਕੁਰ ਨਾਮ ॥

    哦,我的上帝!我以你的名义请求你捐款,

  10. ਅਵਰੁ ਕਛੂ ਮੇਰੈ ਸੰਗਿ ਨ ਚਾਲੈ ਮਿਲੈ ਕ੍ਰਿਪਾ ਗੁਣ ਗਾਮ ॥੧॥ ਰਹਾਉ ॥

    因为这个世界上除了名字之外,没有任何东西与我同在。因此,请仁慈,使我能得到赞美你的礼物。1.敬请关注

  11. ਰਾਜੁ ਮਾਲੁ ਅਨੇਕ ਭੋਗ ਰਸ ਸਗਲ ਤਰਵਰ ਕੀ ਛਾਮ ॥

    所有的享樂、財富、許多類型的享受都會像樹荫一樣消失

  12. ਧਾਇ ਧਾਇ ਬਹੁ ਬਿਧਿ ਕਉ ਧਾਵੈ ਸਗਲ ਨਿਰਾਰਥ ਕਾਮ ॥੧॥

    人通过许多方法四处奔波,以达到他生活中的世俗快乐,但所有这些工作都是徒劳的。1

  13. ਬਿਨੁ ਗੋਵਿੰਦ ਅਵਰੁ ਜੇ ਚਾਹਉ ਦੀਸੈ ਸਗਲ ਬਾਤ ਹੈ ਖਾਮ ॥

    渴望戈文德以外的东西似乎是徒劳的

  14. ਕਹੁ ਨਾਨਕ ਸੰਤ ਰੇਨ ਮਾਗਉ ਮੇਰੋ ਮਨੁ ਪਾਵੈ ਬਿਸ੍ਰਾਮ ॥੨॥੧॥੬॥

    那纳克啊!我只希望圣人和伟人的脚,这样我的心就可以获得幸福。2.1.6

  15. ਟੋਡੀ ਮਹਲਾ ੫ ॥

    托迪•马哈拉 5

  16. ਪ੍ਰਭ ਜੀ ਕੋ ਨਾਮੁ ਮਨਹਿ ਸਾਧਾਰੈ ॥

    主的名字是我心中唯一的支撑

  17. ਜੀਅ ਪ੍ਰਾਨ ਸੂਖ ਇਸੁ ਮਨ ਕਉ ਬਰਤਨਿ ਏਹ ਹਮਾਰੈ ॥੧॥ ਰਹਾਉ ॥

    这个名字是这个心灵的灵魂,灵魂和幸福,这是我们的日常使用。1.敬请关注

  18. ਨਾਮੁ ਜਾਤਿ ਨਾਮੁ ਮੇਰੀ ਪਤਿ ਹੈ ਨਾਮੁ ਮੇਰੈ ਪਰਵਾਰੈ ॥

    主的名是我的种族,我的荣誉和我的家人

  19. ਨਾਮੁ ਸਖਾਈ ਸਦਾ ਮੇਰੈ ਸੰਗਿ ਹਰਿ ਨਾਮੁ ਮੋ ਕਉ ਨਿਸਤਾਰੈ ॥੧॥

    这个名字永远与我同在,是我的朋友,上帝的名字把我从海洋中拯救出来。1

  20. ਬਿਖੈ ਬਿਲਾਸ ਕਹੀਅਤ ਬਹੁਤੇਰੇ ਚਲਤ ਨ ਕਛੂ ਸੰਗਾਰੈ ॥

    生活中有很多事情,但在最后一刻没有任何东西会在一起

  21. ਇਸਟੁ ਮੀਤੁ ਨਾਮੁ ਨਾਨਕ ਕੋ ਹਰਿ ਨਾਮੁ ਮੇਰੈ ਭੰਡਾਰੈ ॥੨॥੨॥੭॥

    那纳克啊!这个名字是我最好的朋友,上帝的名字是我永恒的仓库。2.2.7.l

  22. ਟੋਡੀ ਮਃ ੫ ॥

    托迪•马哈拉 5

  23. ਨੀਕੇ ਗੁਣ ਗਾਉ ਮਿਟਹੀ ਰੋਗ ॥

    奉献者啊!歌颂上帝的美丽品质,结果你所有的疾病都将被根除

  24. ਮੁਖ ਊਜਲ ਮਨੁ ਨਿਰਮਲ ਹੋਈ ਹੈ ਤੇਰੋ ਰਹੈ ਈਹਾ ਊਹਾ ਲੋਗੁ ॥੧॥ ਰਹਾਉ ॥

    只有赞美,你的脸才会变得明亮,你的心才会变得纯净,你的世界和来世才会丰富。1.敬请关注

  25. ਚਰਨ ਪਖਾਰਿ ਕਰਉ ਗੁਰ ਸੇਵਾ ਮਨਹਿ ਚਰਾਵਉ ਭੋਗ ॥

    我怀着极大的敬意为上师洗脚,无私地为他服务,并将我的思想奉献给上师作为普拉萨德

  26. ਛੋਡਿ ਆਪਤੁ ਬਾਦੁ ਅਹੰਕਾਰਾ ਮਾਨੁ ਸੋਈ ਜੋ ਹੋਗੁ ॥੧॥

    绅士啊!放弃你的自我,辩论和自我,接受代表上帝发生的任何事情。1

  27. ਸੰਤ ਟਹਲ ਸੋਈ ਹੈ ਲਾਗਾ ਜਿਸੁ ਮਸਤਕਿ ਲਿਖਿਆ ਲਿਖੋਗੁ ॥

    在为圣人和伟人服务时,看到了同一个人,这种命运写在了他的头上

  28. ਕਹੁ ਨਾਨਕ ਏਕ ਬਿਨੁ ਦੂਜਾ ਅਵਰੁ ਨ ਕਰਣੈ ਜੋਗੁ ॥੨॥੩॥੮॥

    那纳克啊!除了一位神,没有什么值得做的。2.3.8

  29. ਟੋਡੀ ਮਹਲਾ ੫ ॥

    托迪•马哈拉 5

  30. ਸਤਿਗੁਰ ਆਇਓ ਸਰਣਿ ਤੁਹਾਰੀ ॥

    我的萨古鲁啊!我来到你的避难所

  31. ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ ॥੧॥ ਰਹਾਉ ॥

    只有靠着祢的怜悯,我才能得到哈里纳姆的幸福和美丽,我们的焦虑才会被消除。1.敬请关注

  32. ਅਵਰ ਨ ਸੂਝੈ ਦੂਜੀ ਠਾਹਰ ਹਾਰਿ ਪਰਿਓ ਤਉ ਦੁਆਰੀ ॥

    我没有看到任何其他避难所,所以我失望地来到你家门口

  33. ਲੇਖਾ ਛੋਡਿ ਅਲੇਖੈ ਛੂਟਹ ਹਮ ਨਿਰਗੁਨ ਲੇਹੁ ਉਬਾਰੀ ॥੧॥

    如果你留下了我们行为的记录,而忽略了我们行为的记录,那么我们将是幸福的。救我脱离生命的海洋。1

  34. ਸਦ ਬਖਸਿੰਦੁ ਸਦਾ ਮਿਹਰਵਾਨਾ ਸਭਨਾ ਦੇਇ ਅਧਾਰੀ ॥

    你总是宽容,总是善良并支持每个人

  35. ਨਾਨਕ ਦਾਸ ਸੰਤ ਪਾਛੈ ਪਰਿਓ ਰਾਖਿ ਲੇਹੁ ਇਹ ਬਾਰੀ ॥੨॥੪॥੯॥

    达斯那纳克是在追逐圣徒,所以这一次拯救我们免于出生和死亡。2.4.6

  36. ਟੋਡੀ ਮਹਲਾ ੫ ॥

    托迪•马哈拉 5

  37. ਰਸਨਾ ਗੁਣ ਗੋਪਾਲ ਨਿਧਿ ਗਾਇਣ ॥

    如果上帝是美德的仓库,则受到拉斯纳的赞美

  38. ਸਾਂਤਿ ਸਹਜੁ ਰਹਸੁ ਮਨਿ ਉਪਜਿਓ ਸਗਲੇ ਦੂਖ ਪਲਾਇਣ ॥੧॥ ਰਹਾਉ ॥

    心灵获得极大的平安、精神上的稳定和喜悦,所有的悲伤都得到了缓解。1.敬请关注