Sri Guru Granth Sahib Ji

第 714

  1. ਜੋ ਮਾਗਹਿ ਸੋਈ ਸੋਈ ਪਾਵਹਿ ਸੇਵਿ ਹਰਿ ਕੇ ਚਰਣ ਰਸਾਇਣ ॥

    在幸福的房子里,敬拜上帝的脚,奉献者得到了他们想要的东西

  2. ਜਨਮ ਮਰਣ ਦੁਹਹੂ ਤੇ ਛੂਟਹਿ ਭਵਜਲੁ ਜਗਤੁ ਤਰਾਇਣ ॥੧॥

    他们穿越巴瓦的海洋,不分生死。1

  3. ਖੋਜਤ ਖੋਜਤ ਤਤੁ ਬੀਚਾਰਿਓ ਦਾਸ ਗੋਵਿੰਦ ਪਰਾਇਣ ॥

    我研究并考虑了奉献者是戈文德帕拉扬的原则

  4. ਅਬਿਨਾਸੀ ਖੇਮ ਚਾਹਹਿ ਜੇ ਨਾਨਕ ਸਦਾ ਸਿਮਰਿ ਨਾਰਾਇਣ ॥੨॥੫॥੧੦॥

    那纳克啊!如果你想出名,就永远崇拜纳拉扬。2.5.10

  5. ਟੋਡੀ ਮਹਲਾ ੫ ॥

    托迪•马哈拉 5

  6. ਨਿੰਦਕੁ ਗੁਰ ਕਿਰਪਾ ਤੇ ਹਾਟਿਓ ॥

    靠着上师的恩典,亵渎神明的人现在已经退出了定罪

  7. ਪਾਰਬ੍ਰਹਮ ਪ੍ਰਭ ਭਏ ਦਇਆਲਾ ਸਿਵ ਕੈ ਬਾਣਿ ਸਿਰੁ ਕਾਟਿਓ ॥੧॥ ਰਹਾਉ ॥

    当主对我仁慈时,他用仁慈的名字形式的箭斩首了他。1.敬请关注

  8. ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਚ ਕਾ ਪੰਥਾ ਥਾਟਿਓ ॥

    通过遵循真理之路,即使是山和山也再也看不到死亡的陷阱

  9. ਖਾਤ ਖਰਚਤ ਕਿਛੁ ਨਿਖੁਟਤ ਨਾਹੀ ਰਾਮ ਰਤਨੁ ਧਨੁ ਖਾਟਿਓ ॥੧॥

    我以Ram-Naam的形式赚钱,这不会因饮食和消费而减少。1

  10. ਭਸਮਾ ਭੂਤ ਹੋਆ ਖਿਨ ਭੀਤਰਿ ਅਪਨਾ ਕੀਆ ਪਾਇਆ ॥

    我们的亵渎者瞬间被吞噬,从而收获了他的行为的果实

  11. ਆਗਮ ਨਿਗਮੁ ਕਹੈ ਜਨੁ ਨਾਨਕੁ ਸਭੁ ਦੇਖੈ ਲੋਕੁ ਸਬਾਇਆ ॥੨॥੬॥੧੧॥

    那纳克啊!圣经和吠陀经也被说出来,全世界都在看着这个奇迹。2.6.11

  12. ਟੋਡੀ ਮਃ ੫ ॥

    托迪麻哈拉 5

  13. ਕਿਰਪਨ ਤਨ ਮਨ ਕਿਲਵਿਖ ਭਰੇ ॥

    吝啬的人啊!你的身体和心灵都充满了罪恶

  14. ਸਾਧਸੰਗਿ ਭਜਨੁ ਕਰਿ ਸੁਆਮੀ ਢਾਕਨ ਕਉ ਇਕੁ ਹਰੇ ॥੧॥ ਰਹਾਉ ॥

    因此,要在圣徒的圣会中敬拜上帝,因为只有他才能掩盖你的罪,对你行善。1.敬请关注

  15. ਅਨਿਕ ਛਿਦ੍ਰ ਬੋਹਿਥ ਕੇ ਛੁਟਕਤ ਥਾਮ ਨ ਜਾਹੀ ਕਰੇ ॥

    当车身船上有很多孔时,它们不能用手关闭

  16. ਜਿਸ ਕਾ ਬੋਹਿਥੁ ਤਿਸੁ ਆਰਾਧੇ ਖੋਟੇ ਸੰਗਿ ਖਰੇ ॥੧॥

    通过崇拜谁的船是这艘船,即使是有罪的人也会通过加入伟人而得胜。1

  17. ਗਲੀ ਸੈਲ ਉਠਾਵਤ ਚਾਹੈ ਓਇ ਊਹਾ ਹੀ ਹੈ ਧਰੇ ॥

    然而,如果一个人想用言语举起一座山,它不能被举起,但它保持不变

  18. ਜੋਰੁ ਸਕਤਿ ਨਾਨਕ ਕਿਛੁ ਨਾਹੀ ਪ੍ਰਭ ਰਾਖਹੁ ਸਰਣਿ ਪਰੇ ॥੨॥੭॥੧੨॥

    那纳克乞求说:“主啊!我们生物没有力量和力量。我们来到你的避难所,保护我们。2.7.22米

  19. ਟੋਡੀ ਮਹਲਾ ੫ ॥

    托迪•马哈拉 5

  20. ਹਰਿ ਕੇ ਚਰਨ ਕਮਲ ਮਨਿ ਧਿਆਉ ॥

    想想上帝的脚在你的脑海里

  21. ਕਾਢਿ ਕੁਠਾਰੁ ਪਿਤ ਬਾਤ ਹੰਤਾ ਅਉਖਧੁ ਹਰਿ ਕੋ ਨਾਉ ॥੧॥ ਰਹਾਉ ॥

    上帝的名字是一种药物,可以消除皮塔形式的愤怒和瓦塔形式的自我等疾病并摧毁它。1.敬请关注

  22. ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ ॥

    上帝的名字是所有三种热量的破坏者 - 精神,身体和痛苦等,是悲伤的破坏者和幸福的资本

  23. ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ ॥੧॥

    一个在他的神面前祷告的人不会面临任何麻烦。1

  24. ਸੰਤ ਪ੍ਰਸਾਦਿ ਬੈਦ ਨਾਰਾਇਣ ਕਰਣ ਕਾਰਣ ਪ੍ਰਭ ਏਕ ॥

    宇宙的创造者是一位主,在圣徒的恩典下,纳拉亚那获得了医生的形态

  25. ਬਾਲ ਬੁਧਿ ਪੂਰਨ ਸੁਖਦਾਤਾ ਨਾਨਕ ਹਰਿ ਹਰਿ ਟੇਕ ॥੨॥੮॥੧੩॥

    那纳克啊!那哈里神是完全的幸福,是用孩子智慧支持众生的。2.8.23米

  26. ਟੋਡੀ ਮਹਲਾ ੫ ॥

    托迪•马哈拉 5

  27. ਹਰਿ ਹਰਿ ਨਾਮੁ ਸਦਾ ਸਦ ਜਾਪਿ ॥

    总是唱诵上帝的名字,

  28. ਧਾਰਿ ਅਨੁਗ੍ਰਹੁ ਪਾਰਬ੍ਰਹਮ ਸੁਆਮੀ ਵਸਦੀ ਕੀਨੀ ਆਪਿ ॥੧॥ ਰਹਾਉ ॥

    因着他的恩典,耶和华神亲自居住并建立了心城,具有良好的品质。1.敬请关注

  29. ਜਿਸ ਕੇ ਸੇ ਫਿਰਿ ਤਿਨ ਹੀ ਸਮੑਾਲੇ ਬਿਨਸੇ ਸੋਗ ਸੰਤਾਪ ॥

    属于祂的,祂又重新照顾;我的悲伤和痛苦都消失了。

  30. ਹਾਥ ਦੇਇ ਰਾਖੇ ਜਨ ਅਪਨੇ ਹਰਿ ਹੋਏ ਮਾਈ ਬਾਪ ॥੧॥

    上帝通过作为父母的手来保护他的奴隶。1

  31. ਜੀਅ ਜੰਤ ਹੋਏ ਮਿਹਰਵਾਨਾ ਦਯਾ ਧਾਰੀ ਹਰਿ ਨਾਥ ॥

    那位主表现出极大的怜悯,所有的人都是仁慈的

  32. ਨਾਨਕ ਸਰਨਿ ਪਰੇ ਦੁਖ ਭੰਜਨ ਜਾ ਕਾ ਬਡ ਪਰਤਾਪ ॥੨॥੯॥੧੪॥

    那纳克啊!我在神的避难所里,他除去所有的悲伤,他拥有极大的荣耀。2.6.14

  33. ਟੋਡੀ ਮਹਲਾ ੫ ॥

    托迪•马哈拉 5

  34. ਸ੍ਵਾਮੀ ਸਰਨਿ ਪਰਿਓ ਦਰਬਾਰੇ ॥

    耶和华!我们在你们的法庭上

  35. ਕੋਟਿ ਅਪਰਾਧ ਖੰਡਨ ਕੇ ਦਾਤੇ ਤੁਝ ਬਿਨੁ ਕਉਨੁ ਉਧਾਰੇ ॥੧॥ ਰਹਾਉ ॥

    摧毁数百万罪行的给予者啊!除了你,谁能救我们?1

  36. ਖੋਜਤ ਖੋਜਤ ਬਹੁ ਪਰਕਾਰੇ ਸਰਬ ਅਰਥ ਬੀਚਾਰੇ ॥

    我们以多种方式进行了研究,并深入思考了所有含义

  37. ਸਾਧਸੰਗਿ ਪਰਮ ਗਤਿ ਪਾਈਐ ਮਾਇਆ ਰਚਿ ਬੰਧਿ ਹਾਰੇ ॥੧॥

    归根结底,事实是,只有通过圣人和伟人的陪伴才能获得解放,而被困在玛雅的束缚中,人类就输掉了一生的战斗。1