Sri Guru Granth Sahib Ji

第 715

  1. ਚਰਨ ਕਮਲ ਸੰਗਿ ਪ੍ਰੀਤਿ ਮਨਿ ਲਾਗੀ ਸੁਰਿ ਜਨ ਮਿਲੇ ਪਿਆਰੇ ॥

    当心灵的爱与上帝美丽的脚建立起来时,就找到了心爱的伟人的陪伴

  2. ਨਾਨਕ ਅਨਦ ਕਰੇ ਹਰਿ ਜਪਿ ਜਪਿ ਸਗਲੇ ਰੋਗ ਨਿਵਾਰੇ ॥੨॥੧੦॥੧੫॥

    那纳克啊!我喜欢唱诵Hari-Naam,它消除了我所有的疾病。2.10.15

  3. ਟੋਡੀ ਮਹਲਾ ੫ ਘਰੁ ੩ ਚਉਪਦੇ

    托迪玛哈拉 5 加鲁 3 乔普德

  4. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  5. ਹਾਂ ਹਾਂ ਲਪਟਿਓ ਰੇ ਮੂੜੑੇ ਕਛੂ ਨ ਥੋਰੀ ॥

    哦!哦!你紧抓玛雅不放,你这个傻瓜;这不是一件小事。

  6. ਤੇਰੋ ਨਹੀ ਸੁ ਜਾਨੀ ਮੋਰੀ ॥ ਰਹਾਉ ॥

    你认为是你自己的,实际上不是你的。敬请关注

  7. ਆਪਨ ਰਾਮੁ ਨ ਚੀਨੋ ਖਿਨੂਆ ॥

    你甚至一刻都不知道你的公羊,但是

  8. ਜੋ ਪਰਾਈ ਸੁ ਅਪਨੀ ਮਨੂਆ ॥੧॥

    你认为那个对你来说是陌生人的人。1

  9. ਨਾਮੁ ਸੰਗੀ ਸੋ ਮਨਿ ਨ ਬਸਾਇਓ ॥

    上帝的名字是你的同伴,但你没有把它放在心里

  10. ਛੋਡਿ ਜਾਹਿ ਵਾਹੂ ਚਿਤੁ ਲਾਇਓ ॥੨॥

    无论谁想离开你,你都把你的心放在他身边。2

  11. ਸੋ ਸੰਚਿਓ ਜਿਤੁ ਭੂਖ ਤਿਸਾਇਓ ॥

    你积累了增加食欲和口渴的物质

  12. ਅੰਮ੍ਰਿਤ ਨਾਮੁ ਤੋਸਾ ਨਹੀ ਪਾਇਓ ॥੩॥

    你还没有获得上帝花蜜的名字,这是生命和旅行的代价。3

  13. ਕਾਮ ਕ੍ਰੋਧਿ ਮੋਹ ਕੂਪਿ ਪਰਿਆ ॥

    你躺在一口工作、愤怒和执着的井里

  14. ਗੁਰ ਪ੍ਰਸਾਦਿ ਨਾਨਕ ਕੋ ਤਰਿਆ ॥੪॥੧॥੧੬॥

    那纳克啊!在上师的恩典下,只有罕见的人越过了薄纱。4.1.16

  15. ਟੋਡੀ ਮਹਲਾ ੫ ॥

    托迪•马哈拉 5

  16. ਹਮਾਰੈ ਏਕੈ ਹਰੀ ਹਰੀ ॥

    我们心中只有一位神

  17. ਆਨ ਅਵਰ ਸਿਞਾਣਿ ਨ ਕਰੀ ॥ ਰਹਾਉ ॥

    除了他,我们不认识其他人。呆在那里

  18. ਵਡੈ ਭਾਗਿ ਗੁਰੁ ਅਪੁਨਾ ਪਾਇਓ ॥

    幸运的是,我有我的上师和

  19. ਗੁਰਿ ਮੋ ਕਉ ਹਰਿ ਨਾਮੁ ਦ੍ਰਿੜਾਇਓ ॥੧॥

    上师使我奉上帝的名坚定。1

  20. ਹਰਿ ਹਰਿ ਜਾਪ ਤਾਪ ਬ੍ਰਤ ਨੇਮਾ ॥

    一位神仍然是我们的唱诵、忏悔、禁食和生活实践

  21. ਹਰਿ ਹਰਿ ਧਿਆਇ ਕੁਸਲ ਸਭਿ ਖੇਮਾ ॥੨॥

    默想一位上帝使我们保持完整。2

  22. ਆਚਾਰ ਬਿਉਹਾਰ ਜਾਤਿ ਹਰਿ ਗੁਨੀਆ ॥

    上帝的赞美诗是我们的生活行为、行为和优越的种姓

  23. ਮਹਾ ਅਨੰਦ ਕੀਰਤਨ ਹਰਿ ਸੁਨੀਆ ॥੩॥

    听他的基尔坦带来了极大的乐趣。3

  24. ਕਹੁ ਨਾਨਕ ਜਿਨਿ ਠਾਕੁਰੁ ਪਾਇਆ ॥ ਸਭੁ ਕਿਛੁ ਤਿਸ ਕੇ ਗ੍ਰਿਹ ਮਹਿ ਆਇਆ ॥੪॥੨॥੧੭॥

    纳anak说,一切都会来到那些找到他们主人的家中。 ||4||2||17||

  25. ਟੋਡੀ ਮਹਲਾ ੫ ਘਰੁ ੪ ਦੁਪਦੇ

    托迪玛哈拉 5 加鲁 4 杜帕德

  26. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  27. ਰੂੜੋ ਮਨੁ ਹਰਿ ਰੰਗੋ ਲੋੜੈ ॥

    我这个美丽的心灵希望上帝的爱的颜色,但是

  28. ਗਾਲੀ ਹਰਿ ਨੀਹੁ ਨ ਹੋਇ ॥ ਰਹਾਉ ॥

    他的爱不是用言语找到的。呆在那里

  29. ਹਉ ਢੂਢੇਦੀ ਦਰਸਨ ਕਾਰਣਿ ਬੀਥੀ ਬੀਥੀ ਪੇਖਾ ॥

    我一直在寻找他,想见他

  30. ਗੁਰ ਮਿਲਿ ਭਰਮੁ ਗਵਾਇਆ ਹੇ ॥੧॥

    现在,我的困惑只有通过与上师相遇才能消除。1

  31. ਇਹ ਬੁਧਿ ਪਾਈ ਮੈ ਸਾਧੂ ਕੰਨਹੁ ਲੇਖੁ ਲਿਖਿਓ ਧੁਰਿ ਮਾਥੈ ॥

    这种智慧从和尚那里得到了,因为这样的命运从一开始就写在我的额头上

  32. ਇਹ ਬਿਧਿ ਨਾਨਕ ਹਰਿ ਨੈਣ ਅਲੋਇ ॥੨॥੧॥੧੮॥

    那纳克啊!通过这种方法,我通过我的眼睛接受了上帝的异象。2.1.18

  33. ਟੋਡੀ ਮਹਲਾ ੫ ॥

    托迪•马哈拉 5

  34. ਗਰਬਿ ਗਹਿਲੜੋ ਮੂੜੜੋ ਹੀਓ ਰੇ ॥

    骄傲拥有这颗心

  35. ਹੀਓ ਮਹਰਾਜ ਰੀ ਮਾਇਓ ॥ ਡੀਹਰ ਨਿਆਈ ਮੋਹਿ ਫਾਕਿਓ ਰੇ ॥ ਰਹਾਉ ॥

    上帝的怜悯像女巫一样将心困在他的爱中。呆在那里

  36. ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ ॥

    他总是渴望巨大的财富,但如果没有命运所写的成就,他怎么能实现呢

  37. ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ ॥੧॥

    他被上帝的钱困住了。这颗不幸的心与口渴的火焰联系在一起。1

  38. ਸੁਣਿ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ॥

    天呐!仔细聆听圣徒的教导,这样你所有的罪孽都会被彻底消灭

  39. ਜਾ ਕੋ ਲਹਣੋ ਮਹਰਾਜ ਰੀ ਗਾਠੜੀਓ ਜਨ ਨਾਨਕ ਗਰਭਾਸਿ ਨ ਪਉੜਿਓ ਰੇ ॥੨॥੨॥੧੯॥

    那纳克啊!命运与上帝名字捆绑有关的人没有进入子宫,他得到了救恩。2.2.16