Sri Guru Granth Sahib Ji

第 716

  1. ਟੋਡੀ ਮਹਲਾ ੫ ਘਰੁ ੫ ਦੁਪਦੇ

    托迪玛哈拉 5 加鲁 5 杜帕德

  2. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  3. ਐਸੋ ਗੁਨੁ ਮੇਰੋ ਪ੍ਰਭ ਜੀ ਕੀਨ ॥

    我的主帮了我一个忙,使我

  4. ਪੰਚ ਦੋਖ ਅਰੁ ਅਹੰ ਰੋਗ ਇਹ ਤਨ ਤੇ ਸਗਲ ਦੂਰਿ ਕੀਨ ॥ ਰਹਾਉ ॥

    我的五大恶习——工作、愤怒、贪婪、迷恋、骄傲和自我——已经从这个身体中消失了。敬请关注

  5. ਬੰਧਨ ਤੋਰਿ ਛੋਰਿ ਬਿਖਿਆ ਤੇ ਗੁਰ ਕੋ ਸਬਦੁ ਮੇਰੈ ਹੀਅਰੈ ਦੀਨ ॥

    他打破了我的束缚,把我从主体的紊乱中解脱出来,在我心中树立了上师的话语

  6. ਰੂਪੁ ਅਨਰੂਪੁ ਮੋਰੋ ਕਛੁ ਨ ਬੀਚਾਰਿਓ ਪ੍ਰੇਮ ਗਹਿਓ ਮੋਹਿ ਹਰਿ ਰੰਗ ਭੀਨ ॥੧॥

    他完全没有考虑我的外表和丑陋,用爱俘获了我,让我浸泡在他的绿色中。1

  7. ਪੇਖਿਓ ਲਾਲਨੁ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ ॥

    现在,随着中间混乱的帷幕被揭开,心爱的人变得可见,因此我的心变得非常快乐和满足于喜悦

  8. ਤਿਸ ਹੀ ਕੋ ਗ੍ਰਿਹੁ ਸੋਈ ਪ੍ਰਭੁ ਨਾਨਕ ਸੋ ਠਾਕੁਰੁ ਤਿਸ ਹੀ ਕੋ ਧੀਨ ॥੨॥੧॥੨੦॥

    那纳克啊!这所身体形式的房子属于那个主,他是我们的塔库尔,我们从属于他。2.1.20

  9. ਟੋਡੀ ਮਹਲਾ ੫ ॥

    托迪•马哈拉 5

  10. ਮਾਈ ਮੇਰੇ ਮਨ ਕੀ ਪ੍ਰੀਤਿ ॥

    哦,我的母亲!我的心爱着神

  11. ਏਹੀ ਕਰਮ ਧਰਮ ਜਪ ਏਹੀ ਰਾਮ ਨਾਮ ਨਿਰਮਲ ਹੈ ਰੀਤਿ ॥ ਰਹਾਉ ॥

    这种爱是我的业力、佛法和崇拜,拉姆之名的赞美诗是我的纯洁行为。敬请关注

  12. ਪ੍ਰਾਨ ਅਧਾਰ ਜੀਵਨ ਧਨ ਮੋਰੈ ਦੇਖਨ ਕਉ ਦਰਸਨ ਪ੍ਰਭ ਨੀਤਿ ॥

    总是得到主的异象是我生命宝贵财富和灵魂的基础

  13. ਬਾਟ ਘਾਟ ਤੋਸਾ ਸੰਗਿ ਮੋਰੈ ਮਨ ਅਪੁਨੇ ਕਉ ਮੈ ਹਰਿ ਸਖਾ ਕੀਤ ॥੧॥

    上帝的爱在路上和岸上的旅程与我同在,因为我使我的思想成为上帝的伴侣。1

  14. ਸੰਤ ਪ੍ਰਸਾਦਿ ਭਏ ਮਨ ਨਿਰਮਲ ਕਰਿ ਕਿਰਪਾ ਅਪੁਨੇ ਕਰਿ ਲੀਤ ॥

    在圣徒的祝福下,我的心灵得到了净化,上帝已经恩典并让我成为他自己的

  15. ਸਿਮਰਿ ਸਿਮਰਿ ਨਾਨਕ ਸੁਖੁ ਪਾਇਆ ਆਦਿ ਜੁਗਾਦਿ ਭਗਤਨ ਕੇ ਮੀਤ ॥੨॥੨॥੨੧॥

    那纳克啊!只有通过向上帝唱赞美诗才能获得幸福,自创世以来,他一直是奉献者的密友。2.2.21

  16. ਟੋਡੀ ਮਹਲਾ ੫ ॥

    托迪•马哈拉 5

  17. ਪ੍ਰਭ ਜੀ ਮਿਲੁ ਮੇਰੇ ਪ੍ਰਾਨ ॥

    耶和华!你是我的灵魂,所以遇见我

  18. ਬਿਸਰੁ ਨਹੀ ਨਿਮਖ ਹੀਅਰੇ ਤੇ ਅਪਨੇ ਭਗਤ ਕਉ ਪੂਰਨ ਦਾਨ ॥ ਰਹਾਉ ॥

    不要忘记我心中的一刻,把你的全名告诉你的奉献者。敬请关注

  19. ਖੋਵਹੁ ਭਰਮੁ ਰਾਖੁ ਮੇਰੇ ਪ੍ਰੀਤਮ ਅੰਤਰਜਾਮੀ ਸੁਘੜ ਸੁਜਾਨ ॥

    我心爱的人啊,内心的灵魂啊!你非常聪明和聪明,所以消除我的困惑,保护我

  20. ਕੋਟਿ ਰਾਜ ਨਾਮ ਧਨੁ ਮੇਰੈ ਅੰਮ੍ਰਿਤ ਦ੍ਰਿਸਟਿ ਧਾਰਹੁ ਪ੍ਰਭ ਮਾਨ ॥੧॥

    尊敬的主啊!愿你的花蜜之眼在我身上,因为你的名等于我王国的数百万快乐和财富。1

  21. ਆਠ ਪਹਰ ਰਸਨਾ ਗੁਨ ਗਾਵੈ ਜਸੁ ਪੂਰਿ ਅਘਾਵਹਿ ਸਮਰਥ ਕਾਨ ॥

    能干的主啊!我的罗门那在八点钟赞美你,听到你的荣耀,我的耳朵完全满足了

  22. ਤੇਰੀ ਸਰਣਿ ਜੀਅਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ॥੨॥੩॥੨੨॥

    万物之神啊!我来到你的避难所,那纳克总是牺牲在你身上。2.3.22

  23. ਟੋਡੀ ਮਹਲਾ ੫ ॥

    托迪•马哈拉 5

  24. ਪ੍ਰਭ ਤੇਰੇ ਪਗ ਕੀ ਧੂਰਿ ॥

    主!我要你脚下的尘土

  25. ਦੀਨ ਦਇਆਲ ਪ੍ਰੀਤਮ ਮਨਮੋਹਨ ਕਰਿ ਕਿਰਪਾ ਮੇਰੀ ਲੋਚਾ ਪੂਰਿ ॥ ਰਹਾਉ ॥

    迪恩达亚尔啊!亲爱的啊!曼莫汉啊!请实现我的愿望。呆在那里

  26. ਦਹ ਦਿਸ ਰਵਿ ਰਹਿਆ ਜਸੁ ਤੁਮਰਾ ਅੰਤਰਜਾਮੀ ਸਦਾ ਹਜੂਰਿ ॥

    耶和华!你永远与我同在,你的荣耀向十个方向延伸

  27. ਜੋ ਤੁਮਰਾ ਜਸੁ ਗਾਵਹਿ ਕਰਤੇ ਸੇ ਜਨ ਕਬਹੁ ਨ ਮਰਤੇ ਝੂਰਿ ॥੧॥

    造物主啊!那些赞美你的人永远不会在悲伤中死去。1

  28. ਧੰਧ ਬੰਧ ਬਿਨਸੇ ਮਾਇਆ ਕੇ ਸਾਧੂ ਸੰਗਤਿ ਮਿਟੇ ਬਿਸੂਰ ॥

    通过与圣人和伟人交往,他们的玛雅人和所有烦恼的纽带都被消除了

  29. ਸੁਖ ਸੰਪਤਿ ਭੋਗ ਇਸੁ ਜੀਅ ਕੇ ਬਿਨੁ ਹਰਿ ਨਾਨਕ ਜਾਨੇ ਕੂਰ ॥੨॥੪॥੨੩॥

    那纳克啊!这个头脑的所有快乐和快乐,如果没有上帝的名字,它们都应该被认为是转瞬即逝的。2.4.23

  30. ਟੋਡੀ ਮਃ ੫ ॥

    托迪•马哈拉 5

  31. ਮਾਈ ਮੇਰੇ ਮਨ ਕੀ ਪਿਆਸ ॥

    哦,我的母亲!我心中的渴不解,就是对神异象的渴求还在

  32. ਇਕੁ ਖਿਨੁ ਰਹਿ ਨ ਸਕਉ ਬਿਨੁ ਪ੍ਰੀਤਮ ਦਰਸਨ ਦੇਖਨ ਕਉ ਧਾਰੀ ਮਨਿ ਆਸ ॥ ਰਹਾਉ ॥

    我一刻也不能没有我心爱的上帝,我只希望见到他。敬请关注

  33. ਸਿਮਰਉ ਨਾਮੁ ਨਿਰੰਜਨ ਕਰਤੇ ਮਨ ਤਨ ਤੇ ਸਭਿ ਕਿਲਵਿਖ ਨਾਸ ॥

    我给尼兰詹的创造者命名为西姆兰,他摧毁了我身心中所有的罪孽

  34. ਪੂਰਨ ਪਾਰਬ੍ਰਹਮ ਸੁਖਦਾਤੇ ਅਬਿਨਾਸੀ ਬਿਮਲ ਜਾ ਕੋ ਜਾਸ ॥੧॥

    完美的帕拉布拉玛永远是幸福和不朽的给予者,他的成功是非常神圣的。1

  35. ਸੰਤ ਪ੍ਰਸਾਦਿ ਮੇਰੇ ਪੂਰ ਮਨੋਰਥ ਕਰਿ ਕਿਰਪਾ ਭੇਟੇ ਗੁਣਤਾਸ ॥

    在圣徒的巨大恩典下,我所有的愿望都得到了满足,我因着上帝的恩典得到了品质的宝库