Sri Guru Granth Sahib Ji

第 718

  1. ਟੋਡੀ ਮਹਲਾ ੫ ॥

    托迪•马哈拉 5

  2. ਹਰਿ ਹਰਿ ਚਰਨ ਰਿਦੈ ਉਰ ਧਾਰੇ ॥

    我把上帝美丽的双脚深深地印在心里,

  3. ਸਿਮਰਿ ਸੁਆਮੀ ਸਤਿਗੁਰੁ ਅਪੁਨਾ ਕਾਰਜ ਸਫਲ ਹਮਾਰੇ ॥੧॥ ਰਹਾਉ ॥

    我所有的工作都通过崇拜我的斯瓦米•萨古鲁而成功。1.呆在那里

  4. ਪੁੰਨ ਦਾਨ ਪੂਜਾ ਪਰਮੇਸੁਰ ਹਰਿ ਕੀਰਤਿ ਤਤੁ ਬੀਚਾਰੇ ॥

    所有思想的最终原则是,对哈里-帕尔梅什瓦尔的赞美是崇拜和慈善

  5. ਗੁਨ ਗਾਵਤ ਅਤੁਲ ਸੁਖੁ ਪਾਇਆ ਠਾਕੁਰ ਅਗਮ ਅਪਾਰੇ ॥੧॥

    赞美无比而巨大的塔库尔吉给了我无与伦比的幸福。1

  6. ਜੋ ਜਨ ਪਾਰਬ੍ਰਹਮਿ ਅਪਨੇ ਕੀਨੇ ਤਿਨ ਕਾ ਬਾਹੁਰਿ ਕਛੁ ਨ ਬੀਚਾਰੇ ॥

    上帝自己创造的奉献者不会重新考虑他们的优缺点

  7. ਨਾਮ ਰਤਨੁ ਸੁਨਿ ਜਪਿ ਜਪਿ ਜੀਵਾ ਹਰਿ ਨਾਨਕ ਕੰਠ ਮਝਾਰੇ ॥੨॥੧੧॥੩੦॥

    那纳克啊!我只靠聆听Hari-naam宝石的美丽并吟唱它来生活,我把它缠在我的脖子上。2.11.30

  8. ਟੋਡੀ ਮਹਲਾ ੯

    托迪玛哈拉 9

  9. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  10. ਕਹਉ ਕਹਾ ਅਪਨੀ ਅਧਮਾਈ ॥

    关于我的弱点,我能告诉你什么

  11. ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥੧॥ ਰਹਾਉ ॥

    我只沉浸在黄金和女人的味道中,从不赞美主。1.敬请关注

  12. ਜਗ ਝੂਠੇ ਕਉ ਸਾਚੁ ਜਾਨਿ ਕੈ ਤਾ ਸਿਉ ਰੁਚ ਉਪਜਾਈ ॥

    我把这个虚假的世界当作真理,并对它产生了兴趣

  13. ਦੀਨ ਬੰਧ ਸਿਮਰਿਓ ਨਹੀ ਕਬਹੂ ਹੋਤ ਜੁ ਸੰਗਿ ਸਹਾਈ ॥੧॥

    我从来没有敬拜过谦卑的上帝,他总是帮助我们。1

  14. ਮਗਨ ਰਹਿਓ ਮਾਇਆ ਮੈ ਨਿਸ ਦਿਨਿ ਛੁਟੀ ਨ ਮਨ ਕੀ ਕਾਈ ॥

    夜全神贯注于玛雅,所以我思想(自我)的污垢并没有消失

  15. ਕਹਿ ਨਾਨਕ ਅਬ ਨਾਹਿ ਅਨਤ ਗਤਿ ਬਿਨੁ ਹਰਿ ਕੀ ਸਰਨਾਈ ॥੨॥੧॥੩੧॥

    那纳克啊!现在,除了来到上帝的避难所之外,没有其他方法可以获得救恩。2.1.31

  16. ਟੋਡੀ ਬਾਣੀ ਭਗਤਾਂ ਕੀ

    托迪•巴尼•巴加坦•基

  17. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  18. ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ ॥

    有人说上帝离我们很近,有人说他住在很远的地方

  19. ਜਲ ਕੀ ਮਾਛੁਲੀ ਚਰੈ ਖਜੂਰਿ ॥੧॥

    这些东西好像说水里的鱼在手掌上爬。1

  20. ਕਾਂਇ ਰੇ ਬਕਬਾਦੁ ਲਾਇਓ ॥

    这个无知的生物!你为什么胡说八道是徒劳的,

  21. ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥੧॥ ਰਹਾਉ ॥

    因为凡接受上帝的人都保守了这个区别的秘密

  22. ਪੰਡਿਤੁ ਹੋਇ ਕੈ ਬੇਦੁ ਬਖਾਨੈ ॥

    你成为一名学者并解释吠陀经

  23. ਮੂਰਖੁ ਨਾਮਦੇਉ ਰਾਮਹਿ ਜਾਨੈ ॥੨॥੧॥

    但愚蠢的纳姆德夫只知道拉姆。2.1

  24. ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ ॥

    以拉姆的名字为例,告诉我留下了哪个人的耻辱(剩余)

  25. ਪਤਿਤ ਪਵਿਤ ਭਏ ਰਾਮੁ ਕਹਤ ਹੀ ॥੧॥ ਰਹਾਉ ॥

    有罪的人一说罗摩的名字就变得纯洁。1.呆在那里

  26. ਰਾਮ ਸੰਗਿ ਨਾਮਦੇਵ ਜਨ ਕਉ ਪ੍ਰਤਗਿਆ ਆਈ ॥

    Namdev对Ram完全有信心

  27. ਏਕਾਦਸੀ ਬ੍ਰਤੁ ਰਹੈ ਕਾਹੇ ਕਉ ਤੀਰਥ ਜਾੲਂੀ ॥੧॥

    我已经停止在每个月的第十一天禁食;我为何还要费心去圣地朝圣?||1||

  28. ਭਨਤਿ ਨਾਮਦੇਉ ਸੁਕ੍ਰਿਤ ਸੁਮਤਿ ਭਏ ॥

    Namdev说,通过做像Ram-Simran这样的善事,已经实现了sumati

  29. ਗੁਰਮਤਿ ਰਾਮੁ ਕਹਿ ਕੋ ਕੋ ਨ ਬੈਕੁੰਠਿ ਗਏ ॥੨॥੨॥

    告诉我,谁没有去拜昆特,说拉姆是上师的母亲。2.2

  30. ਤੀਨਿ ਛੰਦੇ ਖੇਲੁ ਆਛੈ ॥੧॥ ਰਹਾਉ ॥

    这是一个三节文字游戏的形式。1.敬请关注

  31. ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ॥

    波特的房子有土罐,国王的房子有一个权力形式的桑迪,

  32. ਬਾਮਨ ਕੇ ਘਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ ॥੧॥

    婆罗门的房子里有vidya,因此它是器皿,权力和知识的故事。1

  33. ਬਾਣੀਏ ਕੇ ਘਰ ਹੀਂਗੁ ਆਛੈ ਭੈਸਰ ਮਾਥੈ ਸੀਂਗੁ ਗੋ ॥

    巴尼耶(店主)的房子里有asafoetida,水牛的额头上有一个角,

  34. ਦੇਵਲ ਮਧੇ ਲੀਗੁ ਆਛੈ ਲੀਗੁ ਸੀਗੁ ਹੀਗੁ ਗੋ ॥੨॥

    Shivalinga安装在寺庙中,这是Asafoetida,Horn和Shivalinga的故事。2

  35. ਤੇਲੀ ਕੈ ਘਰ ਤੇਲੁ ਆਛੈ ਜੰਗਲ ਮਧੇ ਬੇਲ ਗੋ ॥

    泰利的房子里有油,森林里有一棵葡萄树,

  36. ਮਾਲੀ ਕੇ ਘਰ ਕੇਲ ਆਛੈ ਕੇਲ ਬੇਲ ਤੇਲ ਗੋ ॥੩॥

    园丁的房子里有香蕉,这是油、藤蔓和香蕉的故事。3

  37. ਸੰਤਾਂ ਮਧੇ ਗੋਬਿੰਦੁ ਆਛੈ ਗੋਕਲ ਮਧੇ ਸਿਆਮ ਗੋ ॥

    在圣徒大会中,戈文德是酋长,希亚姆(克里希纳)在戈库尔和

  38. ਨਾਮੇ ਮਧੇ ਰਾਮੁ ਆਛੈ ਰਾਮ ਸਿਆਮ ਗੋਬਿੰਦ ਗੋ ॥੪॥੩॥

    南德夫的心屋里有拉姆。这是Ram,Shyam和Govind的故事。4.3