Sri Guru Granth Sahib Ji

第 72

  1. ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥੪॥

    Satiguru 告诉我关于神、人类、圣人和圣人渴望达到的上帝。 4॥

  2. ਸਤਸੰਗਤਿ ਕੈਸੀ ਜਾਣੀਐ ॥

    怎样才能知道satsangti?

  3. ਜਿਥੈ ਏਕੋ ਨਾਮੁ ਵਖਾਣੀਐ ॥

    那里有一位主的名字。

  4. ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥

    哦那纳克! Harinam是上帝的命令,这件事已经被Guru ji给我解释过了。5

  5. ਇਹੁ ਜਗਤੁ ਭਰਮਿ ਭੁਲਾਇਆ ॥

    这个世界因为怀疑而躺在错觉的迷宫中。

  6. ਆਪਹੁ ਤੁਧੁ ਖੁਆਇਆ ॥

    天啊 ! 你自己已经按照众生的行为忘记了他们。

  7. ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ ਜੀਉ ॥੬॥

    那些在命运中没有与上帝相遇的人,就像一个与世隔绝的女人,每天继续受苦。 6॥

  8. ਦੋਹਾਗਣੀ ਕਿਆ ਨੀਸਾਣੀਆ ॥

    杜哈根女人有什么特点?

  9. ਖਸਮਹੁ ਘੁਥੀਆ ਫਿਰਹਿ ਨਿਮਾਣੀਆ ॥

    她不尊重地徘徊,被丈夫忽视。

  10. ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ ਜੀਉ ॥੭॥

    那些倒霉的女人,衣服脏兮兮的,每天都在痛苦中熬夜 7॥

  11. ਸੋਹਾਗਣੀ ਕਿਆ ਕਰਮੁ ਕਮਾਇਆ ॥

    苏哈金到底得到了什么福报?

  12. ਪੂਰਬਿ ਲਿਖਿਆ ਫਲੁ ਪਾਇਆ ॥

    上帝已将他前世一些善行的果实赐给他。

  13. ਨਦਰਿ ਕਰੇ ਕੈ ਆਪਣੀ ਆਪੇ ਲਏ ਮਿਲਾਇ ਜੀਉ ॥੮॥

    凭借他的恩典,上帝将他们与他联合起来。

  14. ਹੁਕਮੁ ਜਿਨਾ ਨੋ ਮਨਾਇਆ ॥

    服从上帝命令的好奇生物,

  15. ਤਿਨ ਅੰਤਰਿ ਸਬਦੁ ਵਸਾਇਆ ॥

    他们牢记上师的真实教义。

  16. ਸਹੀਆ ਸੇ ਸੋਹਾਗਣੀ ਜਿਨ ਸਹ ਨਾਲਿ ਪਿਆਰੁ ਜੀਉ ॥੯॥

    这样的 sakhi 就是 Satyavati 的妻子,她爱上了她心爱的 9

  17. ਜਿਨਾ ਭਾਣੇ ਕਾ ਰਸੁ ਆਇਆ ॥

    那些按照上帝的旨意感到幸福的人,

  18. ਤਿਨ ਵਿਚਹੁ ਭਰਮੁ ਚੁਕਾਇਆ ॥

    怀疑从他们内部消失了。

  19. ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ ॥੧੦॥

    哦那纳克! Satiguru 是一位如此仁慈的人,他将一切与上帝融为一体 10॥

  20. ਸਤਿਗੁਰਿ ਮਿਲਿਐ ਫਲੁ ਪਾਇਆ ॥

    他通过遇见萨古鲁获得了哈里-纳玛的果实。

  21. ਜਿਨਿ ਵਿਚਹੁ ਅਹਕਰਣੁ ਚੁਕਾਇਆ ॥

    谁摧毁了他的自我,

  22. ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਕਿ ਆਇ ਜੀਉ ॥੧੧॥

    他智力迟钝的痛苦得到了缓解,财富在他的头上升起。

  23. ਅੰਮ੍ਰਿਤੁ ਤੇਰੀ ਬਾਣੀਆ ॥

    天啊 ! 你的声音就像甘露。

  24. ਤੇਰਿਆ ਭਗਤਾ ਰਿਦੈ ਸਮਾਣੀਆ ॥

    它在你的奉献者的心中根深蒂固。

  25. ਸੁਖ ਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਨਿਸਤਾਰਿ ਜੀਉ ॥੧੨॥

    在您的服务中获得真正的幸福,并通过您的恩典,您使您的奉献者穿越宇宙的海洋。

  26. ਸਤਿਗੁਰੁ ਮਿਲਿਆ ਜਾਣੀਐ ॥

    与真古鲁相遇,人们会知道;

  27. ਜਿਤੁ ਮਿਲਿਐ ਨਾਮੁ ਵਖਾਣੀਐ ॥

    通过这次相遇,人们开始吟唱圣名。

  28. ਸਤਿਗੁਰ ਬਾਝੁ ਨ ਪਾਇਓ ਸਭ ਥਕੀ ਕਰਮ ਕਮਾਇ ਜੀਉ ॥੧੩॥

    没有萨古鲁,没有人能达到主。 全世界都厌倦了修行 13

  29. ਹਉ ਸਤਿਗੁਰ ਵਿਟਹੁ ਘੁਮਾਇਆ ॥

    我为我的 Satguru 牺牲了自己

  30. ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥

    谁把我从玛雅的幻想和渴望中带出来,让我走上了正确的道路。

  31. ਨਦਰਿ ਕਰੇ ਜੇ ਆਪਣੀ ਆਪੇ ਲਏ ਰਲਾਇ ਜੀਉ ॥੧੪॥

    如果 satiguru 做他的优雅愿景,那么它会在他的公司中混入男人。14

  32. ਤੂੰ ਸਭਨਾ ਮਾਹਿ ਸਮਾਇਆ ॥

    嘿,天哪! 你被包含在所有众生之中。

  33. ਤਿਨਿ ਕਰਤੈ ਆਪੁ ਲੁਕਾਇਆ ॥

    上帝把他的光暗藏在人的心里。

  34. ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ ॥੧੫॥

    哦那纳克! 上帝一直在他的心中保持他的光的人,上帝通过古鲁在那个人的心中显现。 15॥

  35. ਆਪੇ ਖਸਮਿ ਨਿਵਾਜਿਆ ॥

    天啊 ! 你做了你的身体偶像

  36. ਜੀਉ ਪਿੰਡੁ ਦੇ ਸਾਜਿਆ ॥

    通过注入他的生命,我被创造了。

  37. ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ ॥੧੬॥

    你保留了仆人的 paj dui kar dhari jiu 16॥

  38. ਸਭਿ ਸੰਜਮ ਰਹੇ ਸਿਆਣਪਾ ॥

    集体猜测和诡计是行不通的。

  39. ਮੇਰਾ ਪ੍ਰਭੁ ਸਭੁ ਕਿਛੁ ਜਾਣਦਾ ॥

    我的主知道一切。

  40. ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ ॥੧੭॥

    上帝到处彰显我的威严,每个人都开始欢呼我 17

  41. ਮੇਰੇ ਗੁਣ ਅਵਗਨ ਨ ਬੀਚਾਰਿਆ ॥

    上帝不看我的功过,

  42. ਪ੍ਰਭਿ ਅਪਣਾ ਬਿਰਦੁ ਸਮਾਰਿਆ ॥

    他只是扮演了他的骄傲的耻辱。

  43. ਕੰਠਿ ਲਾਇ ਕੈ ਰਖਿਓਨੁ ਲਗੈ ਨ ਤਤੀ ਵਾਉ ਜੀਉ ॥੧੮॥

    上帝通过拥抱我保护了我,即使热空气也不会触动我 18॥

  44. ਮੈ ਮਨਿ ਤਨਿ ਪ੍ਰਭੂ ਧਿਆਇਆ ॥

    我全心全意赞美主。

  45. ਜੀਇ ਇਛਿਅੜਾ ਫਲੁ ਪਾਇਆ ॥

    所以我得到了想要的结果。

  46. ਸਾਹ ਪਾਤਿਸਾਹ ਸਿਰਿ ਖਸਮੁ ਤੂੰ ਜਪਿ ਨਾਨਕ ਜੀਵੈ ਨਾਉ ਜੀਉ ॥੧੯॥

    天啊 ! 你也是皇帝中的皇帝,这就是为什么哦那纳克! 我以你的名义夺取生命 - Simran 19