Sri Guru Granth Sahib Ji

第 722

  1. ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥

    所以,我老公和主不喜欢我这件身体似的长袍,我怎么能去找他的圣人呢?1

  2. ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥

    仁慈的主人啊!我要牺牲

  3. ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥

    我总是牺牲那些以你的名义为名的人

  4. ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥

    我总是祭祀那些名叫祢名的人。1.敬请关注

  5. ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥

    哦,亲爱的!如果这个身体成为拉拉里的熔炉,并且被添加到其中的名字majith

  6. ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ ॥੨॥

    如果我的着色师傅亲自给我的身体长袍涂漆,他会得到一种他从未见过的美丽颜色。2

  7. ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥

    哦,亲爱的!丈夫和生物之主,其身体被涂成乔拉这个名字的颜色,永远与他们同在

  8. ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ ॥੩॥

    那纳克的祈祷是我得到他的脚和灰尘。3

  9. ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ ॥

    主自己创造了活着的女人,用名字的颜色揉搓她们,并看到他的恩典在她们身上

  10. ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ ॥੪॥੧॥੩॥

    那纳克啊!当一个女人和她的丈夫和上帝开始喜欢她时,她就会享受自己。4.1.3

  11. ਤਿਲੰਗ ਮਃ ੧ ॥

    蒂朗 吗哈拉:1

  12. ਇਆਨੜੀਏ ਮਾਨੜਾ ਕਾਇ ਕਰੇਹਿ ॥

    女人啊!你为什么骄傲

  13. ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ ॥

    你为什么不把哈里的爱放在心里和家里呢

  14. ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ ॥

    女人啊!你的丈夫和上帝与你同在,他住在你的心里,你为什么在外面找他

  15. ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ ॥

    把敬畏主的缝合放在你的眼睛上,装饰你对上帝的爱

  16. ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ ॥੧॥

    只有丈夫和上帝爱这个活生生的人,她才会被认为是美丽的。1\

  17. ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ ॥

    如果丈夫不喜欢她,一个愚蠢和愚蠢的活生生的女人该怎么办

  18. ਕਰਣ ਪਲਾਹ ਕਰੇ ਬਹੁਤੇਰੇ ਸਾ ਧਨ ਮਹਲੁ ਨ ਪਾਵੈ ॥

    这样的女人有如此多的怜悯,但没有丈夫和上帝的恩典,她就得不到她的宫殿

  19. ਵਿਣੁ ਕਰਮਾ ਕਿਛੁ ਪਾਈਐ ਨਾਹੀ ਜੇ ਬਹੁਤੇਰਾ ਧਾਵੈ ॥

    即使他跑了大部分比赛,如果没有运气,他也不会得到任何东西

  20. ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ ॥

    沉浸在贪婪、贪婪和傲慢中,她仍然沉浸在玛雅

  21. ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣਿ ਇਆਣੀ ॥੨॥

    活生生的女人仍然是愚蠢的,不会从这些事情中得到主神。2

  22. ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ ॥

    即使你去问美丽的女人,她们找到了什么丈夫和上帝

  23. ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ ॥

    接受上帝的作为,停止服从你的诡计和诫命

  24. ਜਾ ਕੈ ਪ੍ਰੇਮਿ ਪਦਾਰਥੁ ਪਾਈਐ ਤਉ ਚਰਣੀ ਚਿਤੁ ਲਾਈਐ ॥

    一个人应该在主的脚下默想,他的爱带来救恩

  25. ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ ਪਰਮਲੁ ਲਾਈਐ ॥

    遵主所言。种下这样的香味,让你付出身心

  26. ਏਵ ਕਹਹਿ ਸੋਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ ॥੩॥

    哦,姐姐!一个美丽的女人这样说,丈夫正是通过这些事情得到了上帝。3

  27. ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ ॥

    只有自我被移除,一个人才能得到丈夫,主,除此之外,任何其他聪明都是徒劳的

  28. ਸਹੁ ਨਦਰਿ ਕਰਿ ਦੇਖੈ ਸੋ ਦਿਨੁ ਲੇਖੈ ਕਾਮਣਿ ਨਉ ਨਿਧਿ ਪਾਈ ॥

    当丈夫和上帝看到他的恩典时,那么活生生的那一天就成功了,她获得了九个宝藏

  29. ਆਪਣੇ ਕੰਤ ਪਿਆਰੀ ਸਾ ਸੋਹਾਗਣਿ ਨਾਨਕ ਸਾ ਸਭਰਾਈ ॥

    那纳克啊!爱丈夫和上帝的女人是美丽的,她在所有人身上发现美

  30. ਐਸੈ ਰੰਗਿ ਰਾਤੀ ਸਹਜ ਕੀ ਮਾਤੀ ਅਹਿਨਿਸਿ ਭਾਇ ਸਮਾਣੀ ॥

    谁被上帝的爱所染红,在自发的状态中日夜沉浸在上帝的爱中,

  31. ਸੁੰਦਰਿ ਸਾਇ ਸਰੂਪ ਬਿਚਖਣਿ ਕਹੀਐ ਸਾ ਸਿਆਣੀ ॥੪॥੨॥੪॥

    她被称为美丽,美丽,说话独特,聪明。4.2.4

  32. ਤਿਲੰਗ ਮਹਲਾ ੧ ॥

    蒂朗玛哈拉 1

  33. ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥

    哥哥啊!我向你描述我的主人来到我身边的知识

  34. ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥

    巴布尔带着罪恶和压迫的游行队伍来自喀布尔,他拼命寻求以印度统治的形式捐赠一个女孩

  35. ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥

    啦!耻辱和宗教都消失了,并像骗子一样转身离开

  36. ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥

    让卡齐和婆罗门结婚的传统已经结束,现在撒旦正在背诵尼卡

  37. ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥

    啦!在这个暴行和麻烦的时刻,穆斯林妇女正在阅读古兰经谢里夫,并在困境中记住上帝

  38. ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥

    属于上种姓和低种姓的其他印度教妇女也遭受了巨大的暴行