Sri Guru Granth Sahib Ji

第 723

  1. ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥

    那纳克说:“拉洛啊!在这场血腥的婚姻中,赛义德布尔城内正在唱着血的吉祥之歌,即到处都是哀悼,洒满了鲜血的藏红花。1

  2. ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥

    这就是为什么纳纳克在满是尸体的塞德布尔城赞美上帝

  3. ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥

    啦!你也谈到了这个原则,并记住创造这个世界并爱上玛雅的上帝独自坐着看着它

  4. ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥

    上帝是真理,他的公义也是真实的,他将在这个问题上做真正的正义

  5. ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥

    身体的布料将被打碎成碎片,印度将永远记住我的这个承诺

  6. ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥

    莫卧儿人在Samvat 78来到这里,他们将在Samvat 97离开,另一个勇敢的人会站起来

  7. ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥੨॥੩॥੫॥

    那纳克在说真话,说真话,现在这是说真话的唯一途径。2.3.5

  8. ਤਿਲੰਗ ਮਹਲਾ ੪ ਘਰੁ ੨

    提朗玛哈拉 4 加鲁 2

  9. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  10. ਸਭਿ ਆਏ ਹੁਕਮਿ ਖਸਮਾਹੁ ਹੁਕਮਿ ਸਭ ਵਰਤਨੀ ॥

    所有生物都是在上帝的命令下来到世界的,整个世界都在上帝的命令下工作

  11. ਸਚੁ ਸਾਹਿਬੁ ਸਾਚਾ ਖੇਲੁ ਸਭੁ ਹਰਿ ਧਨੀ ॥੧॥

    他永远是真理,他对世界的博弈也是真实的,整个世界的主人就是一切。1

  12. ਸਾਲਾਹਿਹੁ ਸਚੁ ਸਭ ਊਪਰਿ ਹਰਿ ਧਨੀ ॥

    赞美那位真神,那位主人高于一切,高于一切

  13. ਜਿਸੁ ਨਾਹੀ ਕੋਇ ਸਰੀਕੁ ਕਿਸੁ ਲੇਖੈ ਹਉ ਗਨੀ ॥ ਰਹਾਉ ॥

    没有其他人能与他相提并论,我没有任何资格可以荣耀他。敬请关注

  14. ਪਉਣ ਪਾਣੀ ਧਰਤੀ ਆਕਾਸੁ ਘਰ ਮੰਦਰ ਹਰਿ ਬਨੀ ॥

    风、水、土和天空是上帝的房屋和殿堂,也就是说,他住在其中

  15. ਵਿਚਿ ਵਰਤੈ ਨਾਨਕ ਆਪਿ ਝੂਠੁ ਕਹੁ ਕਿਆ ਗਨੀ ॥੨॥੧॥

    那纳克啊!他自己存在于每个人身上,那我该说什么骗子呢?2.1

  16. ਤਿਲੰਗ ਮਹਲਾ ੪ ॥

    提朗玛哈拉 4

  17. ਨਿਤ ਨਿਹਫਲ ਕਰਮ ਕਮਾਇ ਬਫਾਵੈ ਦੁਰਮਤੀਆ ॥

    一个有坏事的人会做一个伟大的自我,并不断做这样的工作,这不会产生任何结果

  18. ਜਬ ਆਣੈ ਵਲਵੰਚ ਕਰਿ ਝੂਠੁ ਤਬ ਜਾਣੈ ਜਗੁ ਜਿਤੀਆ ॥੧॥

    当他通过撒谎和欺骗将一些东西带回家时,他明白他赢得了世界。1

  19. ਐਸਾ ਬਾਜੀ ਸੈਸਾਰੁ ਨ ਚੇਤੈ ਹਰਿ ਨਾਮਾ ॥

    这个世界就是这样一个游戏,人不记得上帝的名字

  20. ਖਿਨ ਮਹਿ ਬਿਨਸੈ ਸਭੁ ਝੂਠੁ ਮੇਰੇ ਮਨ ਧਿਆਇ ਰਾਮਾ ॥ ਰਹਾਉ ॥

    天呐!默想罗摩,因为整个世界都是谎言,它会在瞬间灭亡。呆在那里

  21. ਸਾ ਵੇਲਾ ਚਿਤਿ ਨ ਆਵੈ ਜਿਤੁ ਆਇ ਕੰਟਕੁ ਕਾਲੁ ਗ੍ਰਸੈ ॥

    人不记得痛苦的时刻来了,抓住了他

  22. ਤਿਸੁ ਨਾਨਕ ਲਏ ਛਡਾਇ ਜਿਸੁ ਕਿਰਪਾ ਕਰਿ ਹਿਰਦੈ ਵਸੈ ॥੨॥੨॥

    那纳克啊!上帝在心里取悦谁,他从时间中救赎他。2.2

  23. ਤਿਲੰਗ ਮਹਲਾ ੫ ਘਰੁ ੧

    蒂朗玛哈拉 5 加鲁 1

  24. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  25. ਖਾਕ ਨੂਰ ਕਰਦੰ ਆਲਮ ਦੁਨੀਆਇ ॥

    这整个世界和世界都是上帝用粘土和有意识的光创造的

  26. ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ ॥੧॥

    天空、土地、树木和水都是上帝的创造。1

  27. ਬੰਦੇ ਚਸਮ ਦੀਦੰ ਫਨਾਇ ॥

    人类啊!肉眼可见的东西将被摧毁

  28. ਦੁਨਂੀਆ ਮੁਰਦਾਰ ਖੁਰਦਨੀ ਗਾਫਲ ਹਵਾਇ ॥ ਰਹਾਉ ॥

    世界吃着死尸,靠着疏忽和贪婪生活。||停顿||

  29. ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਇ ॥

    这个世界正在像鬼魂和魔鬼一样吃圣地肉

  30. ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ ॥੨॥

    玛雅俘获了他的心,所以主宰惩罚他下地狱。2

  31. ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ ॥

    离开世界时,父亲、仆人、兄弟、宫廷、财产和房子将没有任何用处

  32. ਜਬ ਅਜਰਾਈਲੁ ਬਸਤਨੀ ਤਬ ਚਿ ਕਾਰੇ ਬਿਦਾਇ ॥੩॥

    当死亡天使以色列抓住人时。3

  33. ਹਵਾਲ ਮਾਲੂਮੁ ਕਰਦੰ ਪਾਕ ਅਲਾਹ ॥

    真主知道人类的一切

  34. ਬੁਗੋ ਨਾਨਕ ਅਰਦਾਸਿ ਪੇਸਿ ਦਰਵੇਸ ਬੰਦਾਹ ॥੪॥੧॥

    那纳克啊!在仆人面前祷告。4.1

  35. ਤਿਲੰਗ ਘਰੁ ੨ ਮਹਲਾ ੫ ॥

    蒂朗加鲁 2 马哈拉 5

  36. ਤੁਧੁ ਬਿਨੁ ਦੂਜਾ ਨਾਹੀ ਕੋਇ ॥

    世界上没有其他人没有你

  37. ਤੂ ਕਰਤਾਰੁ ਕਰਹਿ ਸੋ ਹੋਇ ॥

    哦,我的上帝!你做什么,就是这样

  38. ਤੇਰਾ ਜੋਰੁ ਤੇਰੀ ਮਨਿ ਟੇਕ ॥

    你在我里面有你的力量,在你的思想里也有你的力量

  39. ਸਦਾ ਸਦਾ ਜਪਿ ਨਾਨਕ ਏਕ ॥੧॥

    那纳克啊!永远只唱诵上帝。1

  40. ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥

    帕拉布拉玛啊!你是伟大的,给予所有人,并且

  41. ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥

    我有你自己的力量和你的避难所。呆在那里