Sri Guru Granth Sahib Ji

第 727

  1. ਜੀਵਤ ਲਉ ਬਿਉਹਾਰੁ ਹੈ ਜਗ ਕਉ ਤੁਮ ਜਾਨਉ ॥

    你知道这个世界,它的行为只存在于人的一生中

  2. ਨਾਨਕ ਹਰਿ ਗੁਨ ਗਾਇ ਲੈ ਸਭ ਸੁਫਨ ਸਮਾਨਉ ॥੨॥੨॥

    嗨,纳纳克!赞美哈里,因为这一切都像一场梦。2.2

  3. ਤਿਲੰਗ ਮਹਲਾ ੯ ॥

    蒂朗玛哈拉 9

  4. ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥

    天呐!唱哈里的赞美,因为这是你真正的伴侣

  5. ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ ॥੧॥ ਰਹਾਉ ॥

    接受我的观点,因为这个人生机会正在流逝。1.敬请关注

  6. ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ ॥

    你对财产、战车、财富和王国非常热爱

  7. ਕਾਲ ਫਾਸ ਜਬ ਗਲਿ ਪਰੀ ਸਭ ਭਇਓ ਪਰਾਇਓ ॥੧॥

    但当时间的悬垂落在喉咙里时,一切都会失去。1

  8. ਜਾਨਿ ਬੂਝ ਕੈ ਬਾਵਰੇ ਤੈ ਕਾਜੁ ਬਿਗਾਰਿਓ ॥

    嘿,宝贝!你故意破坏了自己的工作

  9. ਪਾਪ ਕਰਤ ਸੁਕਚਿਓ ਨਹੀ ਨਹ ਗਰਬੁ ਨਿਵਾਰਿਓ ॥੨॥

    你从未在犯罪时犹豫过,也没有放弃你的自我。2

  10. ਜਿਹ ਬਿਧਿ ਗੁਰ ਉਪਦੇਸਿਆ ਸੋ ਸੁਨੁ ਰੇ ਭਾਈ ॥

    哦,我的兄弟!听听上师向我讲道

  11. ਨਾਨਕ ਕਹਤ ਪੁਕਾਰਿ ਕੈ ਗਹੁ ਪ੍ਰਭ ਸਰਨਾਈ ॥੩॥੩॥

    那纳克呼唤你说:“避难上帝。3.3

  12. ਤਿਲੰਗ ਬਾਣੀ ਭਗਤਾ ਕੀ ਕਬੀਰ ਜੀ

    蒂拉克•巴尼•巴格塔•基•卡比尔•吉

  13. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  14. ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥

    好奇啊!阅读吠陀经(梨俱吠陀、亚朱吠陀、萨玛维达、阿塔吠陀)和卡特布(陶雷、詹布尔、圣经和古兰经)的知识并不能消除内心的忧虑

  15. ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥

    如果你控制你善变的头脑片刻,上帝将直接出现在你面前。1

  16. ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥

    噢,伙计!不要天天在心里寻找神,在患难中徘徊

  17. ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾਉ ॥

    这个世界是上帝创造的魔术博览会,它无济于事。1.敬请关注

  18. ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ ॥

    人们非常乐于阅读虚假的知识,并因不知道而不断争论

  19. ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥੨॥

    真神住在他创造的世界里,不是黑人偶像。2

  20. ਅਸਮਾਨ ਮੵਿਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥

    天空中有一条河,你应该在里面洗澡

  21. ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ ॥੩॥

    你将永远敬拜上帝,戴上知识的眼镜,真主将无处不在。3

  22. ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥

    真主是圣洁的。怀疑这一点,如果除了他之外还有谁

  23. ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ ॥੪॥੧॥

    卡比尔啊!他觉得工作的所有业力都是对的,他做到了。4.1

  24. ਨਾਮਦੇਵ ਜੀ ॥

    南德夫吉

  25. ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥

    天哪!你的名字是木头对我盲人(无知识)的支持

  26. ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥੧॥ ਰਹਾਉ ॥

    我又穷又愚昧,你的名字是我的避难所。1.敬请关注

  27. ਕਰੀਮਾਂ ਰਹੀਮਾਂ ਅਲਾਹ ਤੂ ਗਨਂੀ ॥

    哦,美丽的主,仁慈而慈悲的主,您是如此富有和慷慨。

  28. ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨਂੀ ॥੧॥

    您始终存在于每一个存在中,在我之内和之前。||1||

  29. ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ ॥

    你是慈悲的给予者,你是给予者,你是无限的,你是富有的

  30. ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ ॥੨॥

    你是给予和拿走一切给众生的人,除了你之外没有其他人。2

  31. ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ ॥

    你很聪明,你是看到每个人的人。我怎么看你的品质

  32. ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥੩॥੧॥੨॥

    南德夫之主啊!你将把你的恩典赐给所有人。3.1.2

  33. ਹਲੇ ਯਾਰਾਂ ਹਲੇ ਯਾਰਾਂ ਖੁਸਿਖਬਰੀ ॥

    哦,我的朋友!嘿,我的朋友,听听好消息

  34. ਬਲਿ ਬਲਿ ਜਾਂਉ ਹਉ ਬਲਿ ਬਲਿ ਜਾਂਉ ॥

    (哦,主啊!我一次又一次地牺牲你

  35. ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ॥੧॥ ਰਹਾਉ ॥

    我爱你,爱你的名字。1.敬请关注

  36. ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ॥

    你从哪里来,你去了哪里,你现在去哪里

  37. ਦ੍ਵਾਰਿਕਾ ਨਗਰੀ ਰਾਸਿ ਬੁਗੋਈ ॥੧॥

    这是德瓦尔卡市,在这里说实话。1

  38. ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ ॥

    你的头巾很漂亮,你的话很甜

  39. ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ ॥੨॥

    德瓦卡城怎么会有莫卧儿王朝?2

  40. ਚੰਦਂੀ ਹਜਾਰ ਆਲਮ ਏਕਲ ਖਾਨਾਂ ॥

    您独自是成千上万个世界的主。

  41. ਹਮ ਚਿਨੀ ਪਾਤਿਸਾਹ ਸਾਂਵਲੇ ਬਰਨਾਂ ॥੩॥

    我们已经承认你是深色之王,也就是说,你是克里希纳。3

  42. ਅਸਪਤਿ ਗਜਪਤਿ ਨਰਹ ਨਰਿੰਦ ॥

    你是Ashwapati Suryadev,你是Gajapati Indradev,你是男性梵天的国王

  43. ਨਾਮੇ ਕੇ ਸ੍ਵਾਮੀ ਮੀਰ ਮੁਕੰਦ ॥੪॥੨॥੩॥

    南德夫之主啊!你是米尔•穆昆德。4.2.3