Sri Guru Granth Sahib Ji

第 730

  1. ਸੂਹੀ ਮਹਲਾ ੧ ॥

    隋玛哈拉 1

  2. ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥

    心脏血管和主喜欢的一样好

  3. ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ॥

    一个非常肮脏的心脏形式的容器即使通过洗涤也无法净化

  4. ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥

    去上师家门口的人会有所感悟

  5. ਏਤੁ ਦੁਆਰੈ ਧੋਇ ਹਛਾ ਹੋਇਸੀ ॥

    在上师的门口清洗可以净化心脏血管

  6. ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥

    上帝自己给出了对污秽和良善的理解

  7. ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥

    没有人应该认为他会进一步进入来世并找到一种感觉

  8. ਜੇਹੇ ਕਰਮ ਕਮਾਇ ਤੇਹਾ ਹੋਇਸੀ ॥

    当一个人做他的工作时,他就会变得如此

  9. ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ ॥

    哈里的名字叫阿姆里特,他自己把这个礼物送给了众生

  10. ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥

    吟唱名字的人,他尊重他的出生,去后世,在这个世界上发挥他的荣耀

  11. ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥

    什么是穷人,他在三个世界里都能听到

  12. ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ ॥੧॥੪॥੬॥

    那纳克啊!他(男人)自动变得平静,并给他所有的氏族发了一封来自bhavsagar的电报。1.4.6

  13. ਸੂਹੀ ਮਹਲਾ ੧ ॥

    隋玛哈拉 1

  14. ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ ॥

    瑜伽士做瑜伽练习。房主沉浸在享受中

  15. ਤਪੀਆ ਹੋਵੈ ਤਪੁ ਕਰੇ ਤੀਰਥਿ ਮਲਿ ਮਲਿ ਨਾਇ ॥੧॥

    一个苦行者在朝圣中做忏悔和冥想。1

  16. ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ ॥੧॥ ਰਹਾਉ ॥

    哦,我的上帝!如果有人坐下来赞美你,我想听听你的信息。1.敬请关注

  17. ਜੈਸਾ ਬੀਜੈ ਸੋ ਲੁਣੇ ਜੋ ਖਟੇ ਸੋੁ ਖਾਇ ॥

    正如一个人播种一样,他收获了果实。它在赚钱时使用它

  18. ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ ॥੨॥

    如果有人带着名字去,那么在上帝的法庭上就没有进一步的审讯了。2

  19. ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ ॥

    就像一个人做(好的和坏的)工作一样,他也被召唤

  20. ਜੋ ਦਮੁ ਚਿਤਿ ਨ ਆਵਈ ਸੋ ਦਮੁ ਬਿਰਥਾ ਜਾਇ ॥੩॥

    生命的气息,上帝不被记住,那气息徒劳地过去了。3

  21. ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ॥

    如果有买家,我会把这个身体卖给他,如果我得到上帝的名字作为回报

  22. ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ ॥੪॥੫॥੭॥

    那纳克啊!真理之名不存在的身体,是没有用的。4.5.7

  23. ਸੂਹੀ ਮਹਲਾ ੧ ਘਰੁ ੭

    苏希玛哈拉 1 加鲁 7

  24. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  25. ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥

    戴娃娃不是瑜伽,手里拿着棍子不是瑜伽,把bhasma放在身上也不是瑜伽

  26. ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ ॥

    戴耳朵姿势和剃头也不是瑜伽。瑜伽练习即使通过演奏角质也无法完成

  27. ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੧॥

    瑜伽的道路是在玛雅生活时与尼兰詹即玛雅人保持分离。1

  28. ਗਲੀ ਜੋਗੁ ਨ ਹੋਈ ॥

    说话不会做瑜伽

  29. ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥੧॥ ਰਹਾਉ ॥

    据说瑜伽士是从某个角度看待每个人并认为他们是平等的人。1.敬请关注

  30. ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥

    住在外面的火葬场不是瑜伽练习,也不是建立三摩地的瑜伽

  31. ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥

    出国旅行和沐浴朝圣也不是瑜伽

  32. ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੨॥

    瑜伽的诀窍是在依恋中生活时远离玛雅。2

  33. ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥

    当萨古鲁被发现时,人类的怀疑就消除了,他控制了游荡的思想

  34. ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥

    一股名叫阿姆里特的泉水开始在他的心中流淌,他的头脑开始听到甜美而无限的声音,他仍然沉浸在心屋里的上帝中

  35. ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੩॥

    事实上,远离玛雅是保持依恋的瑜伽技巧。3

  36. ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥

    那纳克啊!应该进行这样的瑜伽练习,以使一个人对生活中的依恋保持中立

  37. ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ ॥

    当声音的声音在没有声音的情况下在内部播放时,就达到了无所畏惧的位置

  38. ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥੪॥੧॥੮॥

    瑜伽的道路只能通过这种方法找到,即在玛雅生活时,一个人应该与尼兰詹即玛雅保持分离。4.1.8

  39. ਸੂਹੀ ਮਹਲਾ ੧ ॥

    隋玛哈拉 1

  40. ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ ॥

    哦,我的上帝!天秤是什么秤,我用它来衡量你的品质的重量

  41. ਕਉਣੁ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲੁ ਕਰਾਵਾ ॥੧॥

    我应该召唤哪个萨拉夫来测试你的荣耀?我应该向哪位上师灌顶,我应该向谁进行评估?1