Sri Guru Granth Sahib Ji

第 731

  1. ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ ॥

    我亲爱的主啊!我不知道你的秘密

  2. ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਤੂੰ ਆਪੇ ਸਰਬ ਸਮਾਣਾ ॥੧॥ ਰਹਾਉ ॥

    你充满了水、大地和天空,你自己也包含在一切之中。1.敬请关注

  3. ਮਨੁ ਤਾਰਾਜੀ ਚਿਤੁ ਤੁਲਾ ਤੇਰੀ ਸੇਵ ਸਰਾਫੁ ਕਮਾਵਾ ॥

    上帝啊!我的思想是天平,我的思想是弯曲的。我崇拜你,这是萨拉夫

  4. ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ਚਿਤੁ ਰਹਾਵਾ ॥੨॥

    我在心里掂量着我的主人,用这种方法,我把我的思想放在他身上。2

  5. ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥

    神自己是叉子,自己是秤,自己是秤,他自己是量度者

  6. ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ॥੩॥

    他看到自己,了解自己,自己也是交易者。3

  7. ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਜਾਵੈ ॥

    我的这种思想是盲目的,低种姓和外国的。一会儿它从哪里来,鼹鼠在一段时间后又去了某个地方,也就是说,它一直在游荡

  8. ਤਾ ਕੀ ਸੰਗਤਿ ਨਾਨਕੁ ਰਹਦਾ ਕਿਉ ਕਰਿ ਮੂੜਾ ਪਾਵੈ ॥੪॥੨॥੯॥

    哦,我的上帝!那纳克生活在这种思想的陪伴下,那个傻瓜怎么会找到你呢?4.2.6

  9. ਰਾਗੁ ਸੂਹੀ ਮਹਲਾ ੪ ਘਰੁ ੧

    拉古苏希玛哈拉 4 加鲁 1

  10. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  11. ਮਨਿ ਰਾਮ ਨਾਮੁ ਆਰਾਧਿਆ ਗੁਰ ਸਬਦਿ ਗੁਰੂ ਗੁਰ ਕੇ ॥

    上师的上师通过古尔沙布德在心中崇拜拉姆的名字,

  12. ਸਭਿ ਇਛਾ ਮਨਿ ਤਨਿ ਪੂਰੀਆ ਸਭੁ ਚੂਕਾ ਡਰੁ ਜਮ ਕੇ ॥੧॥

    因此,身心的所有欲望都得到了满足,对死亡的恐惧也得到了消除。1

  13. ਮੇਰੇ ਮਨ ਗੁਣ ਗਾਵਹੁ ਰਾਮ ਨਾਮ ਹਰਿ ਕੇ ॥

    天呐!赞美拉姆的名字

  14. ਗੁਰਿ ਤੁਠੈ ਮਨੁ ਪਰਬੋਧਿਆ ਹਰਿ ਪੀਆ ਰਸੁ ਗਟਕੇ ॥੧॥ ਰਹਾਉ ॥

    当上师高兴并传道到我的脑海中时,他全心全意地喝了哈里拉萨。1.呆在那里

  15. ਸਤਸੰਗਤਿ ਊਤਮ ਸਤਿਗੁਰ ਕੇਰੀ ਗੁਨ ਗਾਵੈ ਹਰਿ ਪ੍ਰਭ ਕੇ ॥

    萨古鲁的萨桑加提是最好的,它继续赞美上帝

  16. ਹਰਿ ਕਿਰਪਾ ਧਾਰਿ ਮੇਲਹੁ ਸਤਸੰਗਤਿ ਹਮ ਧੋਵਹ ਪਗ ਜਨ ਕੇ ॥੨॥

    哈里啊!请和我一起参加萨桑吉,这样我就可以为你们的奉献者洗脚。2

  17. ਰਾਮ ਨਾਮੁ ਸਭੁ ਹੈ ਰਾਮ ਨਾਮਾ ਰਸੁ ਗੁਰਮਤਿ ਰਸੁ ਰਸਕੇ ॥

    拉姆这个名字存在于每个人身上,正是通过上师的教导,公羊名字的汁液才被品尝和消费

  18. ਹਰਿ ਅੰਮ੍ਰਿਤੁ ਹਰਿ ਜਲੁ ਪਾਇਆ ਸਭ ਲਾਥੀ ਤਿਸ ਤਿਸ ਕੇ ॥੩॥

    以哈里的形式获得花蜜水的人,他对口渴的渴求已经得到满足。3

  19. ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ ॥

    上师萨古鲁是我的种姓,我把我的头卖给了上师

  20. ਜਨ ਨਾਨਕ ਨਾਮੁ ਪਰਿਓ ਗੁਰ ਚੇਲਾ ਗੁਰ ਰਾਖਹੁ ਲਾਜ ਜਨ ਕੇ ॥੪॥੧॥

    那纳克说,我的名字已经成为'上师的弟子',我的上师啊!为你的仆人感到羞耻。4.1.10

  21. ਸੂਹੀ ਮਹਲਾ ੪ ॥

    穗玛哈拉 4

  22. ਹਰਿ ਹਰਿ ਨਾਮੁ ਭਜਿਓ ਪੁਰਖੋਤਮੁ ਸਭਿ ਬਿਨਸੇ ਦਾਲਦ ਦਲਘਾ ॥

    我吟唱和振动主神的名字,至高无上的存在,哈尔,哈尔;我的贫困和问题都已根除。

  23. ਭਉ ਜਨਮ ਮਰਣਾ ਮੇਟਿਓ ਗੁਰ ਸਬਦੀ ਹਰਿ ਅਸਥਿਰੁ ਸੇਵਿ ਸੁਖਿ ਸਮਘਾ ॥੧॥

    通过上师的话语,我消除了对生死的恐惧,并通过服侍主而沉浸在幸福中。1

  24. ਮੇਰੇ ਮਨ ਭਜੁ ਰਾਮ ਨਾਮ ਅਤਿ ਪਿਰਘਾ ॥

    天呐!唱出非常心爱的公羊的名字

  25. ਮੈ ਮਨੁ ਤਨੁ ਅਰਪਿ ਧਰਿਓ ਗੁਰ ਆਗੈ ਸਿਰੁ ਵੇਚਿ ਲੀਓ ਮੁਲਿ ਮਹਘਾ ॥੧॥ ਰਹਾਉ ॥

    我牺牲了我的思想和身体,把它放在上师面前,我卖掉了我的头,以非常昂贵的价格拿走了拉姆纳姆。1.呆在那里

  26. ਨਰਪਤਿ ਰਾਜੇ ਰੰਗ ਰਸ ਮਾਣਹਿ ਬਿਨੁ ਨਾਵੈ ਪਕੜਿ ਖੜੇ ਸਭਿ ਕਲਘਾ ॥

    Narpati Raje沉浸在玛雅的颜色中享受幸福,但没有名字,Yama捕捉了所有这些

  27. ਧਰਮ ਰਾਇ ਸਿਰਿ ਡੰਡੁ ਲਗਾਨਾ ਫਿਰਿ ਪਛੁਤਾਨੇ ਹਥ ਫਲਘਾ ॥੨॥

    当Yamraj把棍子放在他们的头上时,他们会后悔。这样,他们亲手得到了自己行为的成果。2

  28. ਹਰਿ ਰਾਖੁ ਰਾਖੁ ਜਨ ਕਿਰਮ ਤੁਮਾਰੇ ਸਰਣਾਗਤਿ ਪੁਰਖ ਪ੍ਰਤਿਪਲਘਾ ॥

    哈里啊!保护我,我是你微不足道的仆人。我来到你的避难所

  29. ਦਰਸਨੁ ਸੰਤ ਦੇਹੁ ਸੁਖੁ ਪਾਵੈ ਪ੍ਰਭ ਲੋਚ ਪੂਰਿ ਜਨੁ ਤੁਮਘਾ ॥੩॥

    求你赐予我你圣徒的异象,使我能找到幸福。耶和华!满足我的愿望,我是你的仆人。3

  30. ਤੁਮ ਸਮਰਥ ਪੁਰਖ ਵਡੇ ਪ੍ਰਭ ਸੁਆਮੀ ਮੋ ਕਉ ਕੀਜੈ ਦਾਨੁ ਹਰਿ ਨਿਮਘਾ ॥

    你是全能的,伟大的,原始的神,我的主和主人。哦,主啊,请赐予我谦卑的礼物。

  31. ਜਨ ਨਾਨਕ ਨਾਮੁ ਮਿਲੈ ਸੁਖੁ ਪਾਵੈ ਹਮ ਨਾਮ ਵਿਟਹੁ ਸਦ ਘੁਮਘਾ ॥੪॥੨॥

    那纳克啊!如果我得到一个名字,我会找到幸福。我总是以这个名义牺牲。4.2

  32. ਸੂਹੀ ਮਹਲਾ ੪ ॥

    穗玛哈拉 4

  33. ਹਰਿ ਨਾਮਾ ਹਰਿ ਰੰਙੁ ਹੈ ਹਰਿ ਰੰਙੁ ਮਜੀਠੈ ਰੰਙੁ ॥

    哈里的名字是爱色,他的爱色是像马吉斯一样坚定的颜色

  34. ਗੁਰਿ ਤੁਠੈ ਹਰਿ ਰੰਗੁ ਚਾੜਿਆ ਫਿਰਿ ਬਹੁੜਿ ਨ ਹੋਵੀ ਭੰਙੁ ॥੧॥

    上师很高兴,并把这种爱的颜色赋予了他的心,他不会再溶解。1