Sri Guru Granth Sahib Ji

第 736

  1. ਗੁਰ ਪਰਸਾਦੀ ਕੋ ਵਿਰਲਾ ਛੂਟੈ ਤਿਸੁ ਜਨ ਕਉ ਹਉ ਬਲਿਹਾਰੀ ॥੩॥

    只有罕见的人能逃脱它,我为他牺牲自己。3

  2. ਜਿਨਿ ਸਿਸਟਿ ਸਾਜੀ ਸੋਈ ਹਰਿ ਜਾਣੈ ਤਾ ਕਾ ਰੂਪੁ ਅਪਾਰੋ ॥

    哈里自己也知道这个事实,他的形式是巨大的

  3. ਨਾਨਕ ਆਪੇ ਵੇਖਿ ਹਰਿ ਬਿਗਸੈ ਗੁਰਮੁਖਿ ਬ੍ਰਹਮ ਬੀਚਾਰੋ ॥੪॥੩॥੧੪॥

    那纳克啊!上帝自己很高兴看到他的创造,婆罗门的这种知识只能通过上师获得。4.3.24米

  4. ਸੂਹੀ ਮਹਲਾ ੪ ॥

    穗玛哈拉 4

  5. ਕੀਤਾ ਕਰਣਾ ਸਰਬ ਰਜਾਈ ਕਿਛੁ ਕੀਚੈ ਜੇ ਕਰਿ ਸਕੀਐ ॥

    被创造的整个世界,都是上帝按照他自己的旨意创造的。一切都是按照他的意志发生的。只有当我们能够做某事时,我们才能做某事

  6. ਆਪਣਾ ਕੀਤਾ ਕਿਛੂ ਨ ਹੋਵੈ ਜਿਉ ਹਰਿ ਭਾਵੈ ਤਿਉ ਰਖੀਐ ॥੧॥

    我们什么都没发生。正如上帝认为合适一样,他也保守我们。1

  7. ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ ॥

    我的主啊!一切都在您的掌控之中

  8. ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ ॥੧॥ ਰਹਾਉ ॥

    我们没有努力做任何事情。请善待我们,因为您认为这是正确的。1.呆在那里

  9. ਸਭੁ ਜੀਉ ਪਿੰਡੁ ਦੀਆ ਤੁਧੁ ਆਪੇ ਤੁਧੁ ਆਪੇ ਕਾਰੈ ਲਾਇਆ ॥

    你把这一切的生命和身体都给了你自己,你把它放在了世界的工作中

  10. ਜੇਹਾ ਤੂੰ ਹੁਕਮੁ ਕਰਹਿ ਤੇਹੇ ਕੋ ਕਰਮ ਕਮਾਵੈ ਜੇਹਾ ਤੁਧੁ ਧੁਰਿ ਲਿਖਿ ਪਾਇਆ ॥੨॥

    天哪!正如你的命令,任何生物也是如此。正如你在某人的命运中所写的那样,他发现如此。2

  11. ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ ॥

    父亲啊!你通过创造这五种元素——天空、风、火、水和地球——创造了宇宙。创建第六个元素并告诉它是否可以完成某些操作

  12. ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ ਇਕਿ ਮਨਮੁਖਿ ਕਰਹਿ ਸਿ ਰੋਵੈ ॥੩॥

    耶和华!你把某人与上师联合起来,使某人以心为导向,他一直悲伤地哭泣。3

  13. ਹਰਿ ਕੀ ਵਡਿਆਈ ਹਉ ਆਖਿ ਨ ਸਾਕਾ ਹਉ ਮੂਰਖੁ ਮੁਗਧੁ ਨੀਚਾਣੁ ॥

    我不能荣耀神,因为我愚昧、着迷、不忠

  14. ਜਨ ਨਾਨਕ ਕਉ ਹਰਿ ਬਖਸਿ ਲੈ ਮੇਰੇ ਸੁਆਮੀ ਸਰਣਾਗਤਿ ਪਇਆ ਅਜਾਣੁ ॥੪॥੪॥੧੫॥੨੪॥

    我的主人啊!原谅你的仆人那纳克,我在不知不觉中来到了你的避难所。4.4.15.24

  15. ਰਾਗੁ ਸੂਹੀ ਮਹਲਾ ੫ ਘਰੁ ੧

    拉古苏希玛哈拉 5 加鲁 1

  16. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  17. ਬਾਜੀਗਰਿ ਜੈਸੇ ਬਾਜੀ ਪਾਈ ॥

    好像巴兹加尔打了仗和

  18. ਨਾਨਾ ਰੂਪ ਭੇਖ ਦਿਖਲਾਈ ॥

    他向观看奇观的人展示了他的各种形式和服装

  19. ਸਾਂਗੁ ਉਤਾਰਿ ਥੰਮਿੑਓ ਪਾਸਾਰਾ ॥

    但当戏结束时,他脱下服装,

  20. ਤਬ ਏਕੋ ਏਕੰਕਾਰਾ ॥੧॥

    他是唯一剩下的人。同样,当上帝停止展示创造的游戏时,他自己仍然是一体的。1

  21. ਕਵਨ ਰੂਪ ਦ੍ਰਿਸਟਿਓ ਬਿਨਸਾਇਓ ॥

    他的所有形态都消失了

  22. ਕਤਹਿ ਗਇਓ ਉਹੁ ਕਤ ਤੇ ਆਇਓ ॥੧॥ ਰਹਾਉ ॥

    他去了哪里,从哪里来?1.敬请关注

  23. ਜਲ ਤੇ ਊਠਹਿ ਅਨਿਕ ਤਰੰਗਾ ॥

    许多波浪是由水产生的

  24. ਕਨਿਕ ਭੂਖਨ ਕੀਨੇ ਬਹੁ ਰੰਗਾ ॥

    金匠制作了许多类型的金饰

  25. ਬੀਜੁ ਬੀਜਿ ਦੇਖਿਓ ਬਹੁ ਪਰਕਾਰਾ ॥

    通过播种一棵树的种子,已经可以看到相同的种子变成了许多类型的根,树枝和叶子等

  26. ਫਲ ਪਾਕੇ ਤੇ ਏਕੰਕਾਰਾ ॥੨॥

    当果实成熟时,它就会再次播种。这样,创造的根源就是神。2

  27. ਸਹਸ ਘਟਾ ਮਹਿ ਏਕੁ ਆਕਾਸੁ ॥

    数以千计装满水的花盆看到同一个太阳轴

  28. ਘਟ ਫੂਟੇ ਤੇ ਓਹੀ ਪ੍ਰਗਾਸੁ ॥

    但是当投手爆裂时,可以看到同样的太阳光

  29. ਭਰਮ ਲੋਭ ਮੋਹ ਮਾਇਆ ਵਿਕਾਰ ॥

    怀疑来自贪婪、情感依恋和玛雅的腐败。

  30. ਭ੍ਰਮ ਛੂਟੇ ਤੇ ਏਕੰਕਾਰ ॥੩॥

    摆脱怀疑,人们才能认识到唯一的主。||3||

  31. ਓਹੁ ਅਬਿਨਾਸੀ ਬਿਨਸਤ ਨਾਹੀ ॥

    上帝是坚不可摧的,永不灭亡

  32. ਨਾ ਕੋ ਆਵੈ ਨਾ ਕੋ ਜਾਹੀ ॥

    他既不是出生也不是死亡

  33. ਗੁਰਿ ਪੂਰੈ ਹਉਮੈ ਮਲੁ ਧੋਈ ॥

    完美的上师已经净化了我的自我,

  34. ਕਹੁ ਨਾਨਕ ਮੇਰੀ ਪਰਮ ਗਤਿ ਹੋਈ ॥੪॥੧॥

    那纳克啊!我已经达到了完美。4.1

  35. ਸੂਹੀ ਮਹਲਾ ੫ ॥

    苏希玛哈拉 5

  36. ਕੀਤਾ ਲੋੜਹਿ ਸੋ ਪ੍ਰਭ ਹੋਇ ॥

    主!世界上有一些东西是你想要的

  37. ਤੁਝ ਬਿਨੁ ਦੂਜਾ ਨਾਹੀ ਕੋਇ ॥

    没有你,没有人有能力

  38. ਜੋ ਜਨੁ ਸੇਵੇ ਤਿਸੁ ਪੂਰਨ ਕਾਜ ॥

    敬拜你的人,他所有的工作都完成了

  39. ਦਾਸ ਅਪੁਨੇ ਕੀ ਰਾਖਹੁ ਲਾਜ ॥੧॥

    所以要为你的仆人感到羞耻。1

  40. ਤੇਰੀ ਸਰਣਿ ਪੂਰਨ ਦਇਆਲਾ ॥

    哦,都是善良的!我来到你的避难所,

  41. ਤੁਝ ਬਿਨੁ ਕਵਨੁ ਕਰੇ ਪ੍ਰਤਿਪਾਲਾ ॥੧॥ ਰਹਾਉ ॥

    没有你,谁来照顾我?1.敬请关注

  42. ਜਲਿ ਥਲਿ ਮਹੀਅਲਿ ਰਹਿਆ ਭਰਪੂਰਿ ॥

    你在水中、大地和天空中无处不在

  43. ਨਿਕਟਿ ਵਸੈ ਨਾਹੀ ਪ੍ਰਭੁ ਦੂਰਿ ॥

    主!你离得不远,你离大家很近

  44. ਲੋਕ ਪਤੀਆਰੈ ਕਛੂ ਨ ਪਾਈਐ ॥

    没有什么是靠让人们快乐来实现的

  45. ਸਾਚਿ ਲਗੈ ਤਾ ਹਉਮੈ ਜਾਈਐ ॥੨॥

    如果一个人执着于真理,他的自我就会结束。2