Sri Guru Granth Sahib Ji

第 737

  1. ਜਿਸ ਨੋ ਲਾਇ ਲਏ ਸੋ ਲਾਗੈ ॥

    上帝自己对他有什么感觉,他也有同样的感觉

  2. ਗਿਆਨ ਰਤਨੁ ਅੰਤਰਿ ਤਿਸੁ ਜਾਗੈ ॥

    像宝石一样的宝贵知识在他的脑海中苏醒

  3. ਦੁਰਮਤਿ ਜਾਇ ਪਰਮ ਪਦੁ ਪਾਏ ॥

    他的邪恶被摧毁了,他获得了最终的地位

  4. ਗੁਰ ਪਰਸਾਦੀ ਨਾਮੁ ਧਿਆਏ ॥੩॥

    靠着上师的恩典,他一直在默想上帝的名字。3

  5. ਦੁਇ ਕਰ ਜੋੜਿ ਕਰਉ ਅਰਦਾਸਿ ॥

    主!我双手合十在祢面前祷告

  6. ਤੁਧੁ ਭਾਵੈ ਤਾ ਆਣਹਿ ਰਾਸਿ ॥

    当你感觉良好时,你就会改善我的工作

  7. ਕਰਿ ਕਿਰਪਾ ਅਪਨੀ ਭਗਤੀ ਲਾਇ ॥

    请保持你的奉献精神

  8. ਜਨ ਨਾਨਕ ਪ੍ਰਭੁ ਸਦਾ ਧਿਆਇ ॥੪॥੨॥

    那纳克总是在默想上帝。4.2

  9. ਸੂਹੀ ਮਹਲਾ ੫ ॥

    苏希玛哈拉 5

  10. ਧਨੁ ਸੋਹਾਗਨਿ ਜੋ ਪ੍ਰਭੂ ਪਛਾਨੈ ॥

    认出丈夫和主的人有福了

  11. ਮਾਨੈ ਹੁਕਮੁ ਤਜੈ ਅਭਿਮਾਨੈ ॥

    她顺服丈夫上帝的命令,放弃了骄傲

  12. ਪ੍ਰਿਅ ਸਿਉ ਰਾਤੀ ਰਲੀਆ ਮਾਨੈ ॥੧॥

    它喜欢沉浸在心爱的人的爱中。1

  13. ਸੁਨਿ ਸਖੀਏ ਪ੍ਰਭ ਮਿਲਣ ਨੀਸਾਨੀ ॥

    哦,我的朋友!聆听与上帝联合的标志

  14. ਮਨੁ ਤਨੁ ਅਰਪਿ ਤਜਿ ਲਾਜ ਲੋਕਾਨੀ ॥੧॥ ਰਹਾਉ ॥

    离开人民的耻辱,把你的思想和身体献给主。1.敬请关注

  15. ਸਖੀ ਸਹੇਲੀ ਕਉ ਸਮਝਾਵੈ ॥

    萨基向她的朋友解释说

  16. ਸੋਈ ਕਮਾਵੈ ਜੋ ਪ੍ਰਭ ਭਾਵੈ ॥

    只做让神高兴的事情。

  17. ਸਾ ਸੋਹਾਗਣਿ ਅੰਕਿ ਸਮਾਵੈ ॥੨॥

    这样的灵魂新娘融入了神的存在。||2||

  18. ਗਰਬਿ ਗਹੇਲੀ ਮਹਲੁ ਨ ਪਾਵੈ ॥

    一个被困在自我中的女人找不到上帝

  19. ਫਿਰਿ ਪਛੁਤਾਵੈ ਜਬ ਰੈਣਿ ਬਿਹਾਵੈ ॥

    当她生命的夜晚过去时,她后悔了

  20. ਕਰਮਹੀਣਿ ਮਨਮੁਖਿ ਦੁਖੁ ਪਾਵੈ ॥੩॥

    一个没有人的灵魂会遭受很多痛苦。3

  21. ਬਿਨਉ ਕਰੀ ਜੇ ਜਾਣਾ ਦੂਰਿ ॥

    如果我认为主离得很远,我只会在主面前恳求

  22. ਪ੍ਰਭੁ ਅਬਿਨਾਸੀ ਰਹਿਆ ਭਰਪੂਰਿ ॥

    那坚不可摧的主是无所不在的

  23. ਜਨੁ ਨਾਨਕੁ ਗਾਵੈ ਦੇਖਿ ਹਦੂਰਿ ॥੪॥੩॥

    纳纳克看到他身边,赞美他。4.3

  24. ਸੂਹੀ ਮਹਲਾ ੫ ॥

    苏希玛哈拉 5

  25. ਗ੍ਰਿਹੁ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ ॥

    嘿,朋友!上师接管了我的心和房子,现在我成了这个心屋的主人

  26. ਦਸ ਦਾਸੀ ਕਰਿ ਦੀਨੀ ਭਤਾਰਿ ॥

    我的丈夫和上帝使我的十感成为我的奴隶

  27. ਸਗਲ ਸਮਗ੍ਰੀ ਮੈ ਘਰ ਕੀ ਜੋੜੀ ॥

    我收集了我心中和家的所有内容

  28. ਆਸ ਪਿਆਸੀ ਪਿਰ ਕਉ ਲੋੜੀ ॥੧॥

    现在我想找到我的丈夫和上帝,强烈渴望结合。1

  29. ਕਵਨ ਕਹਾ ਗੁਨ ਕੰਤ ਪਿਆਰੇ ॥

    我应该向那位敬爱的主表达什么品质

  30. ਸੁਘੜ ਸਰੂਪ ਦਇਆਲ ਮੁਰਾਰੇ ॥੧॥ ਰਹਾਉ ॥

    他非常聪明,美丽,非常善良。1.敬请关注

  31. ਸਤੁ ਸੀਗਾਰੁ ਭਉ ਅੰਜਨੁ ਪਾਇਆ ॥

    我装饰了真理,把它的爱和恐惧的芬芳放在我的眼睛里

  32. ਅੰਮ੍ਰਿਤ ਨਾਮੁ ਤੰਬੋਲੁ ਮੁਖਿ ਖਾਇਆ ॥

    我用嘴吃了一片名叫阿姆里特玛伊的叶子

  33. ਕੰਗਨ ਬਸਤ੍ਰ ਗਹਨੇ ਬਨੇ ਸੁਹਾਵੇ ॥

    现在我的手镯,衣服和装饰品看起来非常漂亮(装饰着真理的妆容)

  34. ਧਨ ਸਭ ਸੁਖ ਪਾਵੈ ਜਾਂ ਪਿਰੁ ਘਰਿ ਆਵੈ ॥੨॥

    嘿,朋友!只有当她的丈夫和上帝来到她的心里和房子里时,才能得到所有的幸福。2

  35. ਗੁਣ ਕਾਮਣ ਕਰਿ ਕੰਤੁ ਰੀਝਾਇਆ ॥

    我通过实践良好的品质来取悦我的丈夫上帝

  36. ਵਸਿ ਕਰਿ ਲੀਨਾ ਗੁਰਿ ਭਰਮੁ ਚੁਕਾਇਆ ॥

    當上師清除了我的困惑時,我控制了他

  37. ਸਭ ਤੇ ਊਚਾ ਮੰਦਰੁ ਮੇਰਾ ॥

    我心中的殿堂变成了最好的

  38. ਸਭ ਕਾਮਣਿ ਤਿਆਗੀ ਪ੍ਰਿਉ ਪ੍ਰੀਤਮੁ ਮੇਰਾ ॥੩॥

    我心爱的上帝使我成为他自己的,除了所有其他生物和女人。3

  39. ਪ੍ਰਗਟਿਆ ਸੂਰੁ ਜੋਤਿ ਉਜੀਆਰਾ ॥

    当上帝的太阳在我心中升起时,他的光被照亮了

  40. ਸੇਜ ਵਿਛਾਈ ਸਰਧ ਅਪਾਰਾ ॥

    为此,我奠定了心形圣人

  41. ਨਵ ਰੰਗ ਲਾਲੁ ਸੇਜ ਰਾਵਣ ਆਇਆ ॥

    我的心已经来到圣人面前,敬拜新敬爱的主

  42. ਜਨ ਨਾਨਕ ਪਿਰ ਧਨ ਮਿਲਿ ਸੁਖੁ ਪਾਇਆ ॥੪॥੪॥

    那纳克啊!生物通过遇见丈夫和上帝找到了幸福。4.4

  43. ਸੂਹੀ ਮਹਲਾ ੫ ॥

    苏希玛哈拉 5

  44. ਉਮਕਿਓ ਹੀਉ ਮਿਲਨ ਪ੍ਰਭ ਤਾਈ ॥

    我的心中充满了对上帝联合的渴望,

  45. ਖੋਜਤ ਚਰਿਓ ਦੇਖਉ ਪ੍ਰਿਅ ਜਾਈ ॥

    我要去找他,这样我就可以去看看我心爱的人了

  46. ਸੁਨਤ ਸਦੇਸਰੋ ਪ੍ਰਿਅ ਗ੍ਰਿਹਿ ਸੇਜ ਵਿਛਾਈ ॥

    听到我敬爱的主降临的信息,我在心形的房子里安放了一个经济特区

  47. ਭ੍ਰਮਿ ਭ੍ਰਮਿ ਆਇਓ ਤਉ ਨਦਰਿ ਨ ਪਾਈ ॥੧॥

    我徘徊又回来,但我没有看到它。1

  48. ਕਿਨ ਬਿਧਿ ਹੀਅਰੋ ਧੀਰੈ ਨਿਮਾਨੋ ॥

    用什么方法可以容忍我这颗郁闷的心

  49. ਮਿਲੁ ਸਾਜਨ ਹਉ ਤੁਝੁ ਕੁਰਬਾਨੋ ॥੧॥ ਰਹਾਉ ॥

    我的朋友啊!来见我,我会牺牲你。1.呆在那里

  50. ਏਕਾ ਸੇਜ ਵਿਛੀ ਧਨ ਕੰਤਾ ॥

    有为生物、女人、丈夫和上帝而设的圣人

  51. ਧਨ ਸੂਤੀ ਪਿਰੁ ਸਦ ਜਾਗੰਤਾ ॥

    生物在无知的睡眠中睡觉,但丈夫和上帝总是在知识中清醒

  52. ਪੀਓ ਮਦਰੋ ਧਨ ਮਤਵੰਤਾ ॥

    她以迷恋的形式喝醉了

  53. ਧਨ ਜਾਗੈ ਜੇ ਪਿਰੁ ਬੋਲੰਤਾ ॥੨॥

    只有丈夫和上帝通过说话唤醒她,她才能从无知的沉睡中醒来。2

  54. ਭਈ ਨਿਰਾਸੀ ਬਹੁਤੁ ਦਿਨ ਲਾਗੇ ॥

    嘿,朋友!自从我寻找那个丈夫和主以来,已经过去了好几天,现在我很失望

  55. ਦੇਸ ਦਿਸੰਤਰ ਮੈ ਸਗਲੇ ਝਾਗੇ ॥

    我发现了这个国家和地区