Sri Guru Granth Sahib Ji

第 738

  1. ਖਿਨੁ ਰਹਨੁ ਨ ਪਾਵਉ ਬਿਨੁ ਪਗ ਪਾਗੇ ॥

    我一刻也不能不倒在他的脚下

  2. ਹੋਇ ਕ੍ਰਿਪਾਲੁ ਪ੍ਰਭ ਮਿਲਹ ਸਭਾਗੇ ॥੩॥

    幸运的是,如果上帝是仁慈的,他就会被发现。3

  3. ਭਇਓ ਕ੍ਰਿਪਾਲੁ ਸਤਸੰਗਿ ਮਿਲਾਇਆ ॥

    上帝恩慈地与我一起参加萨桑

  4. ਬੂਝੀ ਤਪਤਿ ਘਰਹਿ ਪਿਰੁ ਪਾਇਆ ॥

    我分离的灼热感已经消失了,因为我在心里和家里找到了主和丈夫

  5. ਸਗਲ ਸੀਗਾਰ ਹੁਣਿ ਮੁਝਹਿ ਸੁਹਾਇਆ ॥

    现在我发现整个妆容很漂亮

  6. ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥੪॥

    那纳克啊!上师抹去了我的幸福。4

  7. ਜਹ ਦੇਖਾ ਤਹ ਪਿਰੁ ਹੈ ਭਾਈ ॥

    嘿,朋友!现在无论我看哪里,我都能看到我的丈夫和上帝

  8. ਖੋਲਿੑਓ ਕਪਾਟੁ ਤਾ ਮਨੁ ਠਹਰਾਈ ॥੧॥ ਰਹਾਉ ਦੂਜਾ ॥੫॥

    當上師打開我的門時,我的思緒從徘徊中抽離了。1.留在第二位。5

  9. ਸੂਹੀ ਮਹਲਾ ੫ ॥

    苏希玛哈拉 5

  10. ਕਿਆ ਗੁਣ ਤੇਰੇ ਸਾਰਿ ਸਮੑਾਲੀ ਮੋਹਿ ਨਿਰਗੁਨ ਕੇ ਦਾਤਾਰੇ ॥

    我应该珍惜和沉思你什么样的美德和卓越?我是毫无价值的,而你是伟大的施予者。

  11. ਬੈ ਖਰੀਦੁ ਕਿਆ ਕਰੇ ਚਤੁਰਾਈ ਇਹੁ ਜੀਉ ਪਿੰਡੁ ਸਭੁ ਥਾਰੇ ॥੧॥

    我的这些灵魂和身体都给了你,那么在你这个毫无戒心的仆人面前,我能做什么呢?1

  12. ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸਨ ਕਉ ਹਮ ਬਾਰੇ ॥੧॥ ਰਹਾਉ ॥

    我最亲爱的,色彩缤纷的曼莫汉啊!我牺牲在你的视线中。1.敬请关注

  13. ਪ੍ਰਭੁ ਦਾਤਾ ਮੋਹਿ ਦੀਨੁ ਭੇਖਾਰੀ ਤੁਮੑ ਸਦਾ ਸਦਾ ਉਪਕਾਰੇ ॥

    哦,神,你是伟大的施予者,而我只是一个可怜的乞丐;你永远是仁慈的。

  14. ਸੋ ਕਿਛੁ ਨਾਹੀ ਜਿ ਮੈ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ॥੨॥

    我的塔库尔啊!你是无与伦比的,无限的。没有我能完成的工作。2

  15. ਕਿਆ ਸੇਵ ਕਮਾਵਉ ਕਿਆ ਕਹਿ ਰੀਝਾਵਉ ਬਿਧਿ ਕਿਤੁ ਪਾਵਉ ਦਰਸਾਰੇ ॥

    我应该对你做什么服务,我能说什么来取悦你?我应该以什么方式看待你

  16. ਮਿਤਿ ਨਹੀ ਪਾਈਐ ਅੰਤੁ ਨ ਲਹੀਐ ਮਨੁ ਤਰਸੈ ਚਰਨਾਰੇ ॥੩॥

    你无法扩展,你的终点无法找到。我的心渴望在祢的脚下。3

  17. ਪਾਵਉ ਦਾਨੁ ਢੀਠੁ ਹੋਇ ਮਾਗਉ ਮੁਖਿ ਲਾਗੈ ਸੰਤ ਰੇਨਾਰੇ ॥

    我恳求你耐心等待,并请求你捐赠,以便你的圣徒的脚在我的口中被洗净

  18. ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਪ੍ਰਭਿ ਹਾਥ ਦੇਇ ਨਿਸਤਾਰੇ ॥੪॥੬॥

    上师赐予那纳克恩典,主也帮了他一把,让他退伍。4.6

  19. ਸੂਹੀ ਮਹਲਾ ੫ ਘਰੁ ੩

    苏希玛哈拉 5 加鲁 3

  20. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  21. ਸੇਵਾ ਥੋਰੀ ਮਾਗਨੁ ਬਹੁਤਾ ॥

    人很少做服务,但他的要求非常高

  22. ਮਹਲੁ ਨ ਪਾਵੈ ਕਹਤੋ ਪਹੁਤਾ ॥੧॥

    他没有找到目的地,但谎称他已经到达了他。1

  23. ਜੋ ਪ੍ਰਿਅ ਮਾਨੇ ਤਿਨ ਕੀ ਰੀਸਾ ॥

    他等于那些所爱的上帝所接受的人

  24. ਕੂੜੇ ਮੂਰਖ ਕੀ ਹਾਠੀਸਾ ॥੧॥ ਰਹਾਉ ॥

    这只是骗子和愚蠢的人的固执。1.敬请关注

  25. ਭੇਖ ਦਿਖਾਵੈ ਸਚੁ ਨ ਕਮਾਵੈ ॥

    说谎者表现出正义的虚伪,不实践真理

  26. ਕਹਤੋ ਮਹਲੀ ਨਿਕਟਿ ਨ ਆਵੈ ॥੨॥

    即使他提出这样的虚假主张,他也不会接近上帝的脚。2

  27. ਅਤੀਤੁ ਸਦਾਏ ਮਾਇਆ ਕਾ ਮਾਤਾ ॥

    他在玛雅仍然很冷静,但他称自己超然

  28. ਮਨਿ ਨਹੀ ਪ੍ਰੀਤਿ ਕਹੈ ਮੁਖਿ ਰਾਤਾ ॥੩॥

    他心中没有对神的爱,却徒劳地一直说他沉浸在神的爱中。3

  29. ਕਹੁ ਨਾਨਕ ਪ੍ਰਭ ਬਿਨਉ ਸੁਨੀਜੈ ॥

    那纳克说:“主啊!听听我的一个请求,

  30. ਕੁਚਲੁ ਕਠੋਰੁ ਕਾਮੀ ਮੁਕਤੁ ਕੀਜੈ ॥੪॥

    释放我一个邪恶、残忍和软弱的人。4

  31. ਦਰਸਨ ਦੇਖੇ ਕੀ ਵਡਿਆਈ ॥

    愿我因见到你而得到赞美

  32. ਤੁਮੑ ਸੁਖਦਾਤੇ ਪੁਰਖ ਸੁਭਾਈ ॥੧॥ ਰਹਾਉ ਦੂਜਾ ॥੧॥੭॥

    你是和平的给予者,充满爱心的原始存在。||1||第二个停顿||1||7||

  33. ਸੂਹੀ ਮਹਲਾ ੫ ॥

    苏希玛哈拉 5

  34. ਬੁਰੇ ਕਾਮ ਕਉ ਊਠਿ ਖਲੋਇਆ ॥

    那人很快就为恶行挺身而出,

  35. ਨਾਮ ਕੀ ਬੇਲਾ ਪੈ ਪੈ ਸੋਇਆ ॥੧॥

    但在念诵上帝之名的吉时,他无所畏惧地睡着了。1

  36. ਅਉਸਰੁ ਅਪਨਾ ਬੂਝੈ ਨ ਇਆਨਾ ॥

    这个无知的人不明白他生活的美好

  37. ਮਾਇਆ ਮੋਹ ਰੰਗਿ ਲਪਟਾਨਾ ॥੧॥ ਰਹਾਉ ॥

    它被包裹在幻觉的颜色中。1.敬请关注

  38. ਲੋਭ ਲਹਰਿ ਕਉ ਬਿਗਸਿ ਫੂਲਿ ਬੈਠਾ ॥

    他骄傲地坐着,在贪婪的浪潮中快乐

  39. ਸਾਧ ਜਨਾ ਕਾ ਦਰਸੁ ਨ ਡੀਠਾ ॥੨॥

    他从来不见圣人。2

  40. ਕਬਹੂ ਨ ਸਮਝੈ ਅਗਿਆਨੁ ਗਵਾਰਾ ॥

    他从不理解无知和自卑

  41. ਬਹੁਰਿ ਬਹੁਰਿ ਲਪਟਿਓ ਜੰਜਾਰਾ ॥੧॥ ਰਹਾਉ ॥

    他一次又一次地被困在世界的陷阱里。1.呆在那里

  42. ਬਿਖੈ ਨਾਦ ਕਰਨ ਸੁਣਿ ਭੀਨਾ ॥

    他很高兴用耳朵听到主题障碍的歌曲

  43. ਹਰਿ ਜਸੁ ਸੁਨਤ ਆਲਸੁ ਮਨਿ ਕੀਨਾ ॥੩॥

    但哈里-亚什在听的时候一直保持着懒惰。3

  44. ਦ੍ਰਿਸਟਿ ਨਾਹੀ ਰੇ ਪੇਖਤ ਅੰਧੇ ॥

    瞎子啊!你为什么不亲眼看到

  45. ਛੋਡਿ ਜਾਹਿ ਝੂਠੇ ਸਭਿ ਧੰਧੇ ॥੧॥ ਰਹਾਉ ॥

    总有一天,你也会离开世界上所有虚假的生意,离开这里。1.敬请关注

  46. ਕਹੁ ਨਾਨਕ ਪ੍ਰਭ ਬਖਸ ਕਰੀਜੈ ॥

    那纳克说:“主啊!原谅我和