Sri Guru Granth Sahib Ji

第 739

  1. ਕਰਿ ਕਿਰਪਾ ਮੋਹਿ ਸਾਧਸੰਗੁ ਦੀਜੈ ॥੪॥

    请给圣徒团契。4

  2. ਤਉ ਕਿਛੁ ਪਾਈਐ ਜਉ ਹੋਈਐ ਰੇਨਾ ॥

    只有当圣徒的脚变得尘土飞扬时,才能在生活中取得一些成就

  3. ਜਿਸਹਿ ਬੁਝਾਏ ਤਿਸੁ ਨਾਮੁ ਲੈਨਾ ॥੧॥ ਰਹਾਉ ॥੨॥੮॥

    被上帝赐予智慧的人在萨桑语中吟诵上帝的名字。1.呆在那里。2.8

  4. ਸੂਹੀ ਮਹਲਾ ੫ ॥

    苏希玛哈拉 5

  5. ਘਰ ਮਹਿ ਠਾਕੁਰੁ ਨਦਰਿ ਨ ਆਵੈ ॥

    无知的人看不到塔库尔存在于心脏和房子里

  6. ਗਲ ਮਹਿ ਪਾਹਣੁ ਲੈ ਲਟਕਾਵੈ ॥੧॥

    他把石头偶像挂在脖子上作为神灵。1

  7. ਭਰਮੇ ਭੂਲਾ ਸਾਕਤੁ ਫਿਰਤਾ ॥

    这个难以捉摸的生物一直在困惑中徘徊

  8. ਨੀਰੁ ਬਿਰੋਲੈ ਖਪਿ ਖਪਿ ਮਰਤਾ ॥੧॥ ਰਹਾਉ ॥

    崇拜石像就像白白吐水一样。因此,他继续在痛苦中死去。1.敬请关注

  9. ਜਿਸੁ ਪਾਹਣ ਕਉ ਠਾਕੁਰੁ ਕਹਤਾ ॥

    他称之为塔库尔的石头,

  10. ਓਹੁ ਪਾਹਣੁ ਲੈ ਉਸ ਕਉ ਡੁਬਤਾ ॥੨॥

    那块石头带着它淹死在水中。2

  11. ਗੁਨਹਗਾਰ ਲੂਣ ਹਰਾਮੀ ॥

    罪恶而咸的生物啊

  12. ਪਾਹਣ ਨਾਵ ਨ ਪਾਰਗਿਰਾਮੀ ॥੩॥

    石船不能过人过河。3

  13. ਗੁਰ ਮਿਲਿ ਨਾਨਕ ਠਾਕੁਰੁ ਜਾਤਾ ॥

    那纳克啊!上师一起认识了塔库尔

  14. ਜਲਿ ਥਲਿ ਮਹੀਅਲਿ ਪੂਰਨ ਬਿਧਾਤਾ ॥੪॥੩॥੯॥

    造物主在水、大地和天空中无处不在。4.3.6

  15. ਸੂਹੀ ਮਹਲਾ ੫ ॥

    苏希玛哈拉 5

  16. ਲਾਲਨੁ ਰਾਵਿਆ ਕਵਨ ਗਤੀ ਰੀ ॥

    你用什么方法与敬爱的主和好了

  17. ਸਖੀ ਬਤਾਵਹੁ ਮੁਝਹਿ ਮਤੀ ਰੀ ॥੧॥

    哦,我的朋友!也告诉我这个。1

  18. ਸੂਹਬ ਸੂਹਬ ਸੂਹਵੀ ॥ ਅਪਨੇ ਪ੍ਰੀਤਮ ਕੈ ਰੰਗਿ ਰਤੀ ॥੧॥ ਰਹਾਉ ॥

    深红,深红,如此美丽——这是灵魂新娘沉浸在爱人色彩中的颜色。||1||停顿||

  19. ਪਾਵ ਮਲੋਵਉ ਸੰਗਿ ਨੈਨ ਭਤੀਰੀ ॥

    我会用我眼睛的睫毛揉你的脚

  20. ਜਹਾ ਪਠਾਵਹੁ ਜਾਂਉ ਤਤੀ ਰੀ ॥੨॥

    无论你把我送到哪里,我都会去那里。2

  21. ਜਪ ਤਪ ਸੰਜਮ ਦੇਉ ਜਤੀ ਰੀ ॥

    我会给予诵经、忏悔、克制和耐心

  22. ਇਕ ਨਿਮਖ ਮਿਲਾਵਹੁ ਮੋਹਿ ਪ੍ਰਾਨਪਤੀ ਰੀ ॥੩॥

    如果你为了祝福而将我与我的灵魂结合在一起。3

  23. ਮਾਣੁ ਤਾਣੁ ਅਹੰਬੁਧਿ ਹਤੀ ਰੀ ॥

    她消灭了她的自负、力量和傲慢的智慧,

  24. ਸਾ ਨਾਨਕ ਸੋਹਾਗਵਤੀ ਰੀ ॥੪॥੪॥੧੦॥

    纳anak啊,她是真正的灵魂新娘。||4||4||10||

  25. ਸੂਹੀ ਮਹਲਾ ੫ ॥

    苏希玛哈拉 5

  26. ਤੂੰ ਜੀਵਨੁ ਤੂੰ ਪ੍ਰਾਨ ਅਧਾਰਾ ॥

    主!你是我的生命,你是我灵魂的基础

  27. ਤੁਝ ਹੀ ਪੇਖਿ ਪੇਖਿ ਮਨੁ ਸਾਧਾਰਾ ॥੧॥

    看到你,我的心有耐心。1

  28. ਤੂੰ ਸਾਜਨੁ ਤੂੰ ਪ੍ਰੀਤਮੁ ਮੇਰਾ ॥

    你是我的朋友,你是我心爱的人

  29. ਚਿਤਹਿ ਨ ਬਿਸਰਹਿ ਕਾਹੂ ਬੇਰਾ ॥੧॥ ਰਹਾਉ ॥

    你永远不会忘记我的脑海。1.呆在那里

  30. ਬੈ ਖਰੀਦੁ ਹਉ ਦਾਸਰੋ ਤੇਰਾ ॥

    我是你买来的奴隶

  31. ਤੂੰ ਭਾਰੋ ਠਾਕੁਰੁ ਗੁਣੀ ਗਹੇਰਾ ॥੨॥

    你是我伟大的塔库尔,是品质的海洋。2

  32. ਕੋਟਿ ਦਾਸ ਜਾ ਕੈ ਦਰਬਾਰੇ ॥

    在上帝的院子里,数以百万计的奴隶生活在那里,

  33. ਨਿਮਖ ਨਿਮਖ ਵਸੈ ਤਿਨੑ ਨਾਲੇ ॥੩॥

    每一刻,你都与他们同在。||3||

  34. ਹਉ ਕਿਛੁ ਨਾਹੀ ਸਭੁ ਕਿਛੁ ਤੇਰਾ ॥

    主!我什么都不是,我被你赐予了一切

  35. ਓਤਿ ਪੋਤਿ ਨਾਨਕ ਸੰਗਿ ਬਸੇਰਾ ॥੪॥੫॥੧੧॥

    那纳克啊!就像布料一样,上帝与每个人同住。4.5.11

  36. ਸੂਹੀ ਮਹਲਾ ੫ ॥

    苏希玛哈拉 5

  37. ਸੂਖ ਮਹਲ ਜਾ ਕੇ ਊਚ ਦੁਆਰੇ ॥

    拥有大抚慰宫殿和高门的神,

  38. ਤਾ ਮਹਿ ਵਾਸਹਿ ਭਗਤ ਪਿਆਰੇ ॥੧॥

    亲爱的奉献者住在那里。1

  39. ਸਹਜ ਕਥਾ ਪ੍ਰਭ ਕੀ ਅਤਿ ਮੀਠੀ ॥

    主的简单故事非常甜蜜,

  40. ਵਿਰਲੈ ਕਾਹੂ ਨੇਤ੍ਰਹੁ ਡੀਠੀ ॥੧॥ ਰਹਾਉ ॥

    只有罕见的人亲眼见过它。1.敬请关注

  41. ਤਹ ਗੀਤ ਨਾਦ ਅਖਾਰੇ ਸੰਗਾ ॥

    在Vaikuntha有一个satsang舞台,在那里唱着主的荣耀之歌,声音回荡

  42. ਊਹਾ ਸੰਤ ਕਰਹਿ ਹਰਿ ਰੰਗਾ ॥੨॥

    在那里,圣徒们在哈里色彩中找到了快乐。2

  43. ਤਹ ਮਰਣੁ ਨ ਜੀਵਣੁ ਸੋਗੁ ਨ ਹਰਖਾ ॥

    没有死亡,没有生命,没有悲伤和欢乐

  44. ਸਾਚ ਨਾਮ ਕੀ ਅੰਮ੍ਰਿਤ ਵਰਖਾ ॥੩॥

    有真理和名字的花蜜雨。3

  45. ਗੁਹਜ ਕਥਾ ਇਹ ਗੁਰ ਤੇ ਜਾਣੀ ॥

    我从上师那里学到了这个秘密而神秘的故事

  46. ਨਾਨਕੁ ਬੋਲੈ ਹਰਿ ਹਰਿ ਬਾਣੀ ॥੪॥੬॥੧੨॥

    纳纳克继续说哈里的声音。4.6.12

  47. ਸੂਹੀ ਮਹਲਾ ੫ ॥

    苏希玛哈拉 5

  48. ਜਾ ਕੈ ਦਰਸਿ ਪਾਪ ਕੋਟਿ ਉਤਾਰੇ ॥

    通过看到它们,数以百万计的罪孽被消除,

  49. ਭੇਟਤ ਸੰਗਿ ਇਹੁ ਭਵਜਲੁ ਤਾਰੇ ॥੧॥

    通过会议和协会,人们可以穿越Bhavsagar。1

  50. ਓਇ ਸਾਜਨ ਓਇ ਮੀਤ ਪਿਆਰੇ ॥

    他们是我唯一的朋友,也是我亲爱的朋友

  51. ਜੋ ਹਮ ਕਉ ਹਰਿ ਨਾਮੁ ਚਿਤਾਰੇ ॥੧॥ ਰਹਾਉ ॥

    这让我们想起了上帝的名字。1.敬请关注

  52. ਜਾ ਕਾ ਸਬਦੁ ਸੁਨਤ ਸੁਖ ਸਾਰੇ ॥

    听着其中的话语带来所有的幸福和

  53. ਜਾ ਕੀ ਟਹਲ ਜਮਦੂਤ ਬਿਦਾਰੇ ॥੨॥

    通过为他们服务,甚至山药也被摧毁了。2

  54. ਜਾ ਕੀ ਧੀਰਕ ਇਸੁ ਮਨਹਿ ਸਧਾਰੇ ॥

    谁的耐心给了这颗心力量,

  55. ਜਾ ਕੈ ਸਿਮਰਣਿ ਮੁਖ ਉਜਲਾਰੇ ॥੩॥

    谁的脸被西姆兰弄得很亮。3

  56. ਪ੍ਰਭ ਕੇ ਸੇਵਕ ਪ੍ਰਭਿ ਆਪਿ ਸਵਾਰੇ ॥

    这样的神的仆人都是由主亲自培养的

  57. ਸਰਣਿ ਨਾਨਕ ਤਿਨੑ ਸਦ ਬਲਿਹਾਰੇ ॥੪॥੭॥੧੩॥

    纳anak寻求他们的庇护;他永远是他们的牺牲品。||4||7||13||