Sri Guru Granth Sahib Ji

第 740

  1. ਸੂਹੀ ਮਹਲਾ ੫ ॥

    苏希玛哈拉 5

  2. ਰਹਣੁ ਨ ਪਾਵਹਿ ਸੁਰਿ ਨਰ ਦੇਵਾ ॥

    德夫甘人,人类甚至大神都不可能永远留在宇宙中

  3. ਊਠਿ ਸਿਧਾਰੇ ਕਰਿ ਮੁਨਿ ਜਨ ਸੇਵਾ ॥੧॥

    即使是伟大的圣贤也通过敬拜上帝而上天堂。1

  4. ਜੀਵਤ ਪੇਖੇ ਜਿਨੑੀ ਹਰਿ ਹਰਿ ਧਿਆਇਆ ॥

    只有那些冥想哈里、哈里之名的人,才被视为活着。

  5. ਸਾਧਸੰਗਿ ਤਿਨੑੀ ਦਰਸਨੁ ਪਾਇਆ ॥੧॥ ਰਹਾਉ ॥

    在圣洁的圣徒集会中,他们获得了主的祝福景象。1。停顿。

  6. ਬਾਦਿਸਾਹ ਸਾਹ ਵਾਪਾਰੀ ਮਰਨਾ ॥

    国王、放债人和商人也必须死

  7. ਜੋ ਦੀਸੈ ਸੋ ਕਾਲਹਿ ਖਰਨਾ ॥੨॥

    那些在世界上可见的人也不得不在某一天成为时间的受害者。2

  8. ਕੂੜੈ ਮੋਹਿ ਲਪਟਿ ਲਪਟਾਨਾ ॥

    人被困在虚假的执着中

  9. ਛੋਡਿ ਚਲਿਆ ਤਾ ਫਿਰਿ ਪਛੁਤਾਨਾ ॥੩॥

    当他离开一切时,他会后悔。3

  10. ਕ੍ਰਿਪਾ ਨਿਧਾਨ ਨਾਨਕ ਕਉ ਕਰਹੁ ਦਾਤਿ ॥

    耶和华!把这份礼物送给那纳克

  11. ਨਾਮੁ ਤੇਰਾ ਜਪੀ ਦਿਨੁ ਰਾਤਿ ॥੪॥੮॥੧੪॥

    他日夜不停地念诵祢的名字。4.8.14

  12. ਸੂਹੀ ਮਹਲਾ ੫ ॥

    苏希玛哈拉 5

  13. ਘਟ ਘਟ ਅੰਤਰਿ ਤੁਮਹਿ ਬਸਾਰੇ ॥

    世界的主人啊!你住在每个人的身体里

  14. ਸਗਲ ਸਮਗ੍ਰੀ ਸੂਤਿ ਤੁਮਾਰੇ ॥੧॥

    所有创作的材料都包裹在你的线程中。1

  15. ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ॥

    你是我心爱的人,你是我灵魂的基础

  16. ਤੁਮ ਹੀ ਪੇਖਿ ਪੇਖਿ ਮਨੁ ਬਿਗਸਾਰੇ ॥੧॥ ਰਹਾਉ ॥

    看到你,我的心继续像花朵一样喂食。1.敬请关注

  17. ਅਨਿਕ ਜੋਨਿ ਭ੍ਰਮਿ ਭ੍ਰਮਿ ਭ੍ਰਮਿ ਹਾਰੇ ॥

    我迷失了在不同类型的生物中徘徊

  18. ਓਟ ਗਹੀ ਅਬ ਸਾਧ ਸੰਗਾਰੇ ॥੨॥

    现在我已经接受了圣徒的帮助。2

  19. ਅਗਮ ਅਗੋਚਰੁ ਅਲਖ ਅਪਾਰੇ ॥

    一位不可理解、看不见、看不见、无限的神,

  20. ਨਾਨਕੁ ਸਿਮਰੈ ਦਿਨੁ ਰੈਨਾਰੇ ॥੩॥੯॥੧੫॥

    纳纳克日夜崇拜他。3.6.15

  21. ਸੂਹੀ ਮਹਲਾ ੫ ॥

    苏希玛哈拉 5

  22. ਕਵਨ ਕਾਜ ਮਾਇਆ ਵਡਿਆਈ ॥

    一个人从玛雅那里得到的荣耀有什么用

  23. ਜਾ ਕਉ ਬਿਨਸਤ ਬਾਰ ਨ ਕਾਈ ॥੧॥

    摧毁它不需要任何时间。1

  24. ਇਹੁ ਸੁਪਨਾ ਸੋਵਤ ਨਹੀ ਜਾਨੈ ॥

    这个玛婷是一场梦,但一个睡在无知睡眠中的人并不知道他在做梦

  25. ਅਚੇਤ ਬਿਵਸਥਾ ਮਹਿ ਲਪਟਾਨੈ ॥੧॥ ਰਹਾਉ ॥

    在无意识状态下,他被玛雅包裹着。1.敬请关注

  26. ਮਹਾ ਮੋਹਿ ਮੋਹਿਓ ਗਾਵਾਰਾ ॥

    玛雅的魅力让迷失的人着迷

  27. ਪੇਖਤ ਪੇਖਤ ਊਠਿ ਸਿਧਾਰਾ ॥੨॥

    一看到大家,他就起身离开这个世界。2

  28. ਊਚ ਤੇ ਊਚ ਤਾ ਕਾ ਦਰਬਾਰਾ ॥

    上帝的法庭是至高无上的

  29. ਕਈ ਜੰਤ ਬਿਨਾਹਿ ਉਪਾਰਾ ॥੩॥

    他还摧毁了许多生物。3

  30. ਦੂਸਰ ਹੋਆ ਨਾ ਕੋ ਹੋਈ ॥

    没有像他这样的全能者,也不会有

  31. ਜਪਿ ਨਾਨਕ ਪ੍ਰਭ ਏਕੋ ਸੋਈ ॥੪॥੧੦॥੧੬॥

    那纳克啊!继续唱诵那一位上帝。4.10.16

  32. ਸੂਹੀ ਮਹਲਾ ੫ ॥

    苏希玛哈拉 5

  33. ਸਿਮਰਿ ਸਿਮਰਿ ਤਾ ਕਉ ਹਉ ਜੀਵਾ ॥

    我靠西姆兰生活

  34. ਚਰਣ ਕਮਲ ਤੇਰੇ ਧੋਇ ਧੋਇ ਪੀਵਾ ॥੧॥

    哦,我的上帝!我洗你的美脚和莲花,喝。1

  35. ਸੋ ਹਰਿ ਮੇਰਾ ਅੰਤਰਜਾਮੀ ॥

    我的哈里是共存的

  36. ਭਗਤ ਜਨਾ ਕੈ ਸੰਗਿ ਸੁਆਮੀ ॥੧॥ ਰਹਾਉ ॥

    那位大师与奉献者住在一起。1.呆在那里

  37. ਸੁਣਿ ਸੁਣਿ ਅੰਮ੍ਰਿਤ ਨਾਮੁ ਧਿਆਵਾ ॥

    耶和华!我听到你的名字,默想你

  38. ਆਠ ਪਹਰ ਤੇਰੇ ਗੁਣ ਗਾਵਾ ॥੨॥

    我连续八个小时赞美你。2

  39. ਪੇਖਿ ਪੇਖਿ ਲੀਲਾ ਮਨਿ ਆਨੰਦਾ ॥

    看到你美妙的里拉,心中充满了喜悦

  40. ਗੁਣ ਅਪਾਰ ਪ੍ਰਭ ਪਰਮਾਨੰਦਾ ॥੩॥

    耶和华!你的品质是巨大的。3

  41. ਜਾ ਕੈ ਸਿਮਰਨਿ ਕਛੁ ਭਉ ਨ ਬਿਆਪੈ ॥

    那纳克啊!不怕西姆兰,

  42. ਸਦਾ ਸਦਾ ਨਾਨਕ ਹਰਿ ਜਾਪੈ ॥੪॥੧੧॥੧੭॥

    我总是在吟唱哈里。4.11.17

  43. ਸੂਹੀ ਮਹਲਾ ੫ ॥

    苏希玛哈拉 5

  44. ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ ॥

    通过上师的话语,我在心里默想上帝

  45. ਰਸਨਾ ਜਾਪੁ ਜਪਉ ਬਨਵਾਰੀ ॥੧॥

    我用舌头吟唱上帝的吟唱。1

  46. ਸਫਲ ਮੂਰਤਿ ਦਰਸਨ ਬਲਿਹਾਰੀ ॥

    他的出现是富有成效的,我是他愿景的牺牲

  47. ਚਰਣ ਕਮਲ ਮਨ ਪ੍ਰਾਣ ਅਧਾਰੀ ॥੧॥ ਰਹਾਉ ॥

    他的莲花脚是我思想和灵魂的基础。1.敬请关注

  48. ਸਾਧਸੰਗਿ ਜਨਮ ਮਰਣ ਨਿਵਾਰੀ ॥

    在圣徒的陪伴下,我已经解决了出生和死亡

  49. ਅੰਮ੍ਰਿਤ ਕਥਾ ਸੁਣਿ ਕਰਨ ਅਧਾਰੀ ॥੨॥

    用耳朵听哈里的花蜜故事,他把他当成了一生的避难所。2

  50. ਕਾਮ ਕ੍ਰੋਧ ਲੋਭ ਮੋਹ ਤਜਾਰੀ ॥

    工作、憤怒、貪婪和執著已被拋棄

  51. ਦ੍ਰਿੜੁ ਨਾਮ ਦਾਨੁ ਇਸਨਾਨੁ ਸੁਚਾਰੀ ॥੩॥

    在生活中,上帝的名,慈善,沐浴和吉祥的行为得到了加强。3

  52. ਕਹੁ ਨਾਨਕ ਇਹੁ ਤਤੁ ਬੀਚਾਰੀ ॥

    那纳克啊!我已经考虑过这个元素

  53. ਰਾਮ ਨਾਮ ਜਪਿ ਪਾਰਿ ਉਤਾਰੀ ॥੪॥੧੨॥੧੮॥

    只有念诵罗摩的名字,才能越过薄伽。4.12.28米

  54. ਸੂਹੀ ਮਹਲਾ ੫ ॥

    苏希玛哈拉 5

  55. ਲੋਭਿ ਮੋਹਿ ਮਗਨ ਅਪਰਾਧੀ ॥

    我们这些小动物沉浸在贪婪和迷恋中,是大罪犯