Sri Guru Granth Sahib Ji

第 741

  1. ਕਰਣਹਾਰ ਕੀ ਸੇਵ ਨ ਸਾਧੀ ॥੧॥

    因为我们没有敬拜创造我们的至尊父。1

  2. ਪਤਿਤ ਪਾਵਨ ਪ੍ਰਭ ਨਾਮ ਤੁਮਾਰੇ ॥

    主!你的名字是帕蒂特帕万,

  3. ਰਾਖਿ ਲੇਹੁ ਮੋਹਿ ਨਿਰਗੁਨੀਆਰੇ ॥੧॥ ਰਹਾਉ ॥

    把我留在你的庇护所里。1.呆在那里

  4. ਤੂੰ ਦਾਤਾ ਪ੍ਰਭ ਅੰਤਰਜਾਮੀ ॥

    耶和华!你是给予者

  5. ਕਾਚੀ ਦੇਹ ਮਾਨੁਖ ਅਭਿਮਾਨੀ ॥੨॥

    这个身体是凡人,但我们人类仍然徒劳地傲慢。2

  6. ਸੁਆਦ ਬਾਦ ਈਰਖ ਮਦ ਮਾਇਆ ॥

    世界的品味,辩论,嫉妒和对玛雅人的陶醉

  7. ਇਨ ਸੰਗਿ ਲਾਗਿ ਰਤਨ ਜਨਮੁ ਗਵਾਇਆ ॥੩॥

    这宝贵的生命白白失去了。3

  8. ਦੁਖ ਭੰਜਨ ਜਗਜੀਵਨ ਹਰਿ ਰਾਇਆ ॥

    哦,很伤心!世界的生命啊!斯里哈里啊

  9. ਸਗਲ ਤਿਆਗਿ ਨਾਨਕੁ ਸਰਣਾਇਆ ॥੪॥੧੩॥੧੯॥

    在牺牲了一切之后,纳纳克来到了你的避难所。4.13.16

  10. ਸੂਹੀ ਮਹਲਾ ੫ ॥

    苏希玛哈拉 5

  11. ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਨੀਐ ਨਾਹੀ ॥

    即使他亲眼看到一切,一个人也被称为盲人。他什么都听见了,但仍然聋了

  12. ਨਿਕਟਿ ਵਸਤੁ ਕਉ ਜਾਣੈ ਦੂਰੇ ਪਾਪੀ ਪਾਪ ਕਮਾਹੀ ॥੧॥

    他知道一些接近的事情,他继续犯罪。1

  13. ਸੋ ਕਿਛੁ ਕਰਿ ਜਿਤੁ ਛੁਟਹਿ ਪਰਾਨੀ ॥

    受造物可以从罪恶中得到救赎的工作是什么

  14. ਹਰਿ ਹਰਿ ਨਾਮੁ ਜਪਿ ਅੰਮ੍ਰਿਤ ਬਾਨੀ ॥੧॥ ਰਹਾਉ ॥

    永远记住上帝的名字,并不断吟唱他的花蜜和声音。1.敬请关注

  15. ਘੋਰ ਮਹਲ ਸਦਾ ਰੰਗਿ ਰਾਤਾ ॥

    这个生物总是全神贯注于美丽的马匹和宏伟的宫殿的魅力

  16. ਸੰਗਿ ਤੁਮੑਾਰੈ ਕਛੂ ਨ ਜਾਤਾ ॥੨॥

    没有任何东西会和你一起走。||2||

  17. ਰਖਹਿ ਪੋਚਾਰਿ ਮਾਟੀ ਕਾ ਭਾਂਡਾ ॥

    这个身体是一盆粘土,也就是说,易腐烂,但你用芬芳的物质装饰它

  18. ਅਤਿ ਕੁਚੀਲ ਮਿਲੈ ਜਮ ਡਾਂਡਾ ॥੩॥

    但是你的这个身体很脏,因为它充满了来自内部的罪孽,它肯定会受到雅玛的惩罚。3

  19. ਕਾਮ ਕ੍ਰੋਧਿ ਲੋਭਿ ਮੋਹਿ ਬਾਧਾ ॥

    工作、憤怒、貪婪和迷情困住了你

  20. ਮਹਾ ਗਰਤ ਮਹਿ ਨਿਘਰਤ ਜਾਤਾ ॥੪॥

    它越来越陷入混乱的网络中。4

  21. ਨਾਨਕ ਕੀ ਅਰਦਾਸਿ ਸੁਣੀਜੈ ॥

    听听纳纳克的祈祷,哦,主;

  22. ਡੂਬਤ ਪਾਹਨ ਪ੍ਰਭ ਮੇਰੇ ਲੀਜੈ ॥੫॥੧੪॥੨੦॥

    我是一块石头,正在下沉 - 请,拯救我!||5||14||20||

  23. ਸੂਹੀ ਮਹਲਾ ੫ ॥

    苏希玛哈拉 5

  24. ਜੀਵਤ ਮਰੈ ਬੁਝੈ ਪ੍ਰਭੁ ਸੋਇ ॥

    在生活中扼杀依恋和骄傲的人理解主

  25. ਤਿਸੁ ਜਨ ਕਰਮਿ ਪਰਾਪਤਿ ਹੋਇ ॥੧॥

    通过命运,他达到了上帝。1

  26. ਸੁਣਿ ਸਾਜਨ ਇਉ ਦੁਤਰੁ ਤਰੀਐ ॥

    我的朋友啊!听着,这片海洋很难跨越和穿越

  27. ਮਿਲਿ ਸਾਧੂ ਹਰਿ ਨਾਮੁ ਉਚਰੀਐ ॥੧॥ ਰਹਾਉ ॥

    一个人应该继续与圣徒一起唱诵上帝的名字。1.呆在那里

  28. ਏਕ ਬਿਨਾ ਦੂਜਾ ਨਹੀ ਜਾਨੈ ॥

    一个只认识一位上帝的人,

  29. ਘਟ ਘਟ ਅੰਤਰਿ ਪਾਰਬ੍ਰਹਮੁ ਪਛਾਨੈ ॥੨॥

    他认识到存在于每个人身体中的至高存在。2

  30. ਜੋ ਕਿਛੁ ਕਰੈ ਸੋਈ ਭਲ ਮਾਨੈ ॥

    无论上帝做什么,他都乐于认为这是好的

  31. ਆਦਿ ਅੰਤ ਕੀ ਕੀਮਤਿ ਜਾਨੈ ॥੩॥

    一直存在到创造开始和结束的上帝知道他的评价。3

  32. ਕਹੁ ਨਾਨਕ ਤਿਸੁ ਜਨ ਬਲਿਹਾਰੀ ॥

    纳纳克说,我牺牲给那个谦卑的人,

  33. ਜਾ ਕੈ ਹਿਰਦੈ ਵਸਹਿ ਮੁਰਾਰੀ ॥੪॥੧੫॥੨੧॥

    在他的心中,主居住着。||4||15||21||

  34. ਸੂਹੀ ਮਹਲਾ ੫ ॥

    苏希玛哈拉 5

  35. ਗੁਰੁ ਪਰਮੇਸਰੁ ਕਰਣੈਹਾਰੁ ॥

    上师是上帝,他在做任何事情时都是完美的

  36. ਸਗਲ ਸ੍ਰਿਸਟਿ ਕਉ ਦੇ ਆਧਾਰੁ ॥੧॥

    他给所有的创造提供了基础。1

  37. ਗੁਰ ਕੇ ਚਰਣ ਕਮਲ ਮਨ ਧਿਆਇ ॥

    天呐!在上师的莲花脚上冥想,

  38. ਦੂਖੁ ਦਰਦੁ ਇਸੁ ਤਨ ਤੇ ਜਾਇ ॥੧॥ ਰਹਾਉ ॥

    结果,痛苦和痛苦从这个身体中消失了。1.敬请关注

  39. ਭਵਜਲਿ ਡੂਬਤ ਸਤਿਗੁਰੁ ਕਾਢੈ ॥

    上师还驱逐了淹死在bhavsagar中的生物

  40. ਜਨਮ ਜਨਮ ਕਾ ਟੂਟਾ ਗਾਢੈ ॥੨॥

    它还将一个从出生到死亡与上帝分离的人团结起来。2

  41. ਗੁਰ ਕੀ ਸੇਵਾ ਕਰਹੁ ਦਿਨੁ ਰਾਤਿ ॥

    日夜侍奉上师,

  42. ਸੂਖ ਸਹਜ ਮਨਿ ਆਵੈ ਸਾਂਤਿ ॥੩॥

    这带来了轻松的幸福和极大的安心。3

  43. ਸਤਿਗੁਰ ਕੀ ਰੇਣੁ ਵਡਭਾਗੀ ਪਾਵੈ ॥

    只有一个人得到萨古鲁脚的加持

  44. ਨਾਨਕ ਗੁਰ ਕਉ ਸਦ ਬਲਿ ਜਾਵੈ ॥੪॥੧੬॥੨੨॥

    那纳克啊!我总是牺牲我的上师。4.16.22

  45. ਸੂਹੀ ਮਹਲਾ ੫ ॥

    苏希玛哈拉 5

  46. ਗੁਰ ਅਪੁਨੇ ਊਪਰਿ ਬਲਿ ਜਾਈਐ ॥

    你应该牺牲在你的上师身上,

  47. ਆਠ ਪਹਰ ਹਰਿ ਹਰਿ ਜਸੁ ਗਾਈਐ ॥੧॥

    八首普拉哈尔哈里卡亚什唱歌。1

  48. ਸਿਮਰਉ ਸੋ ਪ੍ਰਭੁ ਅਪਨਾ ਸੁਆਮੀ ॥

    我继续敬拜我的主,

  49. ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥

    这是一个伟大的内在存在,他知道每个人的心思。1.敬请关注

  50. ਚਰਣ ਕਮਲ ਸਿਉ ਲਾਗੀ ਪ੍ਰੀਤਿ ॥

    我爱上了她美丽的莲花脚

  51. ਸਾਚੀ ਪੂਰਨ ਨਿਰਮਲ ਰੀਤਿ ॥੨॥

    这种爱的人生计划是非常纯洁、完整和永恒的。2

  52. ਸੰਤ ਪ੍ਰਸਾਦਿ ਵਸੈ ਮਨ ਮਾਹੀ ॥

    如果靠着圣徒的恩典,上帝在心中安顿下来

  53. ਜਨਮ ਜਨਮ ਕੇ ਕਿਲਵਿਖ ਜਾਹੀ ॥੩॥

    生死的罪孽被除去了。3

  54. ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥

    耶和华!请做,

  55. ਨਾਨਕੁ ਮਾਗੈ ਸੰਤ ਰਵਾਲਾ ॥੪॥੧੭॥੨੩॥

    那纳克想摧毁你们圣徒的脚。4.17.23