Sri Guru Granth Sahib Ji

第 744

  1. ਜੈ ਜਗਦੀਸ ਕੀ ਗਤਿ ਨਹੀ ਜਾਣੀ ॥੩॥

    但贾格迪什赞美的荣耀是未知的。3

  2. ਸਰਣਿ ਸਮਰਥ ਅਗੋਚਰ ਸੁਆਮੀ ॥

    师父啊,超越他的思想和言语!你时时刻刻都有能力,我来到祢的避难所

  3. ਉਧਰੁ ਨਾਨਕ ਪ੍ਰਭ ਅੰਤਰਜਾਮੀ ॥੪॥੨੭॥੩੩॥

    那纳克的祷告是,内向的主啊!把我也从海洋中救出来。4.27.33

  4. ਸੂਹੀ ਮਹਲਾ ੫ ॥

    苏希玛哈拉 5

  5. ਸਾਧਸੰਗਿ ਤਰੈ ਭੈ ਸਾਗਰੁ ॥

    通过与圣徒交往,这个生物在可怕的世界海洋中徘徊

  6. ਹਰਿ ਹਰਿ ਨਾਮੁ ਸਿਮਰਿ ਰਤਨਾਗਰੁ ॥੧॥

    继续记住哈里的名字,他是拉特纳卡尔。1

  7. ਸਿਮਰਿ ਸਿਮਰਿ ਜੀਵਾ ਨਾਰਾਇਣ ॥

    纳拉扬啊!我以你的名字生活,西姆兰

  8. ਦੂਖ ਰੋਗ ਸੋਗ ਸਭਿ ਬਿਨਸੇ ਗੁਰ ਪੂਰੇ ਮਿਲਿ ਪਾਪ ਤਜਾਇਣ ॥੧॥ ਰਹਾਉ ॥

    我的悲伤,我的悲伤,悲伤都被摧毁了,我通过遇见完美的上师而放弃了罪恶。1.呆在那里

  9. ਜੀਵਨ ਪਦਵੀ ਹਰਿ ਕਾ ਨਾਉ ॥

    上帝的名字是生命的标题,

  10. ਮਨੁ ਤਨੁ ਨਿਰਮਲੁ ਸਾਚੁ ਸੁਆਉ ॥੨॥

    因此,身心变得纯净,真正的欲望变得真实。2I

  11. ਆਠ ਪਹਰ ਪਾਰਬ੍ਰਹਮੁ ਧਿਆਈਐ ॥

    你应该禅修帕拉布拉玛的八个普拉哈尔,但是

  12. ਪੂਰਬਿ ਲਿਖਤੁ ਹੋਇ ਤਾ ਪਾਈਐ ॥੩॥

    这只有在已经写在命运中时才可用。3

  13. ਸਰਣਿ ਪਏ ਜਪਿ ਦੀਨ ਦਇਆਲਾ ॥

    那些在迪恩达亚尔避难的人 通过唱诵上帝的名字,

  14. ਨਾਨਕੁ ਜਾਚੈ ਸੰਤ ਰਵਾਲਾ ॥੪॥੨੮॥੩੪॥

    那纳克要那些圣徒的脚。4.28.34

  15. ਸੂਹੀ ਮਹਲਾ ੫ ॥

    苏希玛哈拉 5

  16. ਘਰ ਕਾ ਕਾਜੁ ਨ ਜਾਣੀ ਰੂੜਾ ॥

    众生不知道心屋名字的美丽作品——西姆兰

  17. ਝੂਠੈ ਧੰਧੈ ਰਚਿਓ ਮੂੜਾ ॥੧॥

    那个傻瓜生活在世界的虚假生意中。1

  18. ਜਿਤੁ ਤੂੰ ਲਾਵਹਿ ਤਿਤੁ ਤਿਤੁ ਲਗਨਾ ॥

    哦,我的上帝!无论你把这个生物投入到什么工作中,它都会参与其中

  19. ਜਾ ਤੂੰ ਦੇਹਿ ਤੇਰਾ ਨਾਉ ਜਪਨਾ ॥੧॥ ਰਹਾਉ ॥

    只有当你说出你的名字时,你才会吟唱这个名字。1.呆在那里

  20. ਹਰਿ ਕੇ ਦਾਸ ਹਰਿ ਸੇਤੀ ਰਾਤੇ ॥

    上帝的奉献者仍然沉浸在他的爱中

  21. ਰਾਮ ਰਸਾਇਣਿ ਅਨਦਿਨੁ ਮਾਤੇ ॥੨॥

    他们以罗摩的形式日夜生活。2

  22. ਬਾਹ ਪਕਰਿ ਪ੍ਰਭਿ ਆਪੇ ਕਾਢੇ ॥

    伸出手抓住我们的手臂,神将我们举起。

  23. ਜਨਮ ਜਨਮ ਕੇ ਟੂਟੇ ਗਾਢੇ ॥੩॥

    分离了无数世,我们再次与祂团聚。||3||

  24. ਉਧਰੁ ਸੁਆਮੀ ਪ੍ਰਭ ਕਿਰਪਾ ਧਾਰੇ ॥

    耶和华!请救救我

  25. ਨਾਨਕ ਦਾਸ ਹਰਿ ਸਰਣਿ ਦੁਆਰੇ ॥੪॥੨੯॥੩੫॥

    因为达斯纳纳克已经来到你的避难所门口。4.26.35

  26. ਸੂਹੀ ਮਹਲਾ ੫ ॥

    苏希玛哈拉 5

  27. ਸੰਤ ਪ੍ਰਸਾਦਿ ਨਿਹਚਲੁ ਘਰੁ ਪਾਇਆ ॥

    靠着圣徒的恩典,他找到了一个稳定的家,

  28. ਸਰਬ ਸੂਖ ਫਿਰਿ ਨਹੀ ਡੋੁਲਾਇਆ ॥੧॥

    这给了所有的快乐,头脑不再动摇。1

  29. ਗੁਰੂ ਧਿਆਇ ਹਰਿ ਚਰਨ ਮਨਿ ਚੀਨੑੇ ॥

    我冥想古鲁,以及我心中的主的双足。

  30. ਤਾ ਤੇ ਕਰਤੈ ਅਸਥਿਰੁ ਕੀਨੑੇ ॥੧॥ ਰਹਾਉ ॥

    通过这种方式,造物主使我稳定和坚定。||1||停顿||

  31. ਗੁਣ ਗਾਵਤ ਅਚੁਤ ਅਬਿਨਾਸੀ ॥

    现在我继续歌颂坚不可摧的上帝,

  32. ਤਾ ਤੇ ਕਾਟੀ ਜਮ ਕੀ ਫਾਸੀ ॥੨॥

    结果,死刑被废除了。2

  33. ਕਰਿ ਕਿਰਪਾ ਲੀਨੇ ਲੜਿ ਲਾਏ ॥

    上帝喜悦了我

  34. ਸਦਾ ਅਨਦੁ ਨਾਨਕ ਗੁਣ ਗਾਏ ॥੩॥੩੦॥੩੬॥

    那纳克啊!赞美上帝总是有幸福的。3.30.36

  35. ਸੂਹੀ ਮਹਲਾ ੫ ॥

    苏希玛哈拉 5

  36. ਅੰਮ੍ਰਿਤ ਬਚਨ ਸਾਧ ਕੀ ਬਾਣੀ ॥

    和尚的声音是灵药词

  37. ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰਿ ਹਰਿ ਨਾਮੁ ਨਿਤ ਰਸਨ ਬਖਾਨੀ ॥੧॥ ਰਹਾਉ ॥

    无论谁唱诵它,他就解脱了。他每天都在用舌头念着哈里这个名字。1.敬请关注

  38. ਕਲੀ ਕਾਲ ਕੇ ਮਿਟੇ ਕਲੇਸਾ ॥

    我的卡利尤格的痛苦已经结束,因为

  39. ਏਕੋ ਨਾਮੁ ਮਨ ਮਹਿ ਪਰਵੇਸਾ ॥੧॥

    只有一个上帝的名字进入我的脑海。1

  40. ਸਾਧੂ ਧੂਰਿ ਮੁਖਿ ਮਸਤਕਿ ਲਾਈ ॥

    我把萨杜的脚放在我的脸上和头上

  41. ਨਾਨਕ ਉਧਰੇ ਹਰਿ ਗੁਰ ਸਰਣਾਈ ॥੨॥੩੧॥੩੭॥

    那纳克啊!通过来到哈里古鲁的皈依,救赎已经完成。LL 2.31.37

  42. ਸੂਹੀ ਮਹਲਾ ੫ ਘਰੁ ੩ ॥

    苏希玛哈拉 5

  43. ਗੋਬਿੰਦਾ ਗੁਣ ਗਾਉ ਦਇਆਲਾ ॥

    戈文德啊!你很善良,我一直赞美你

  44. ਦਰਸਨੁ ਦੇਹੁ ਪੂਰਨ ਕਿਰਪਾਲਾ ॥ ਰਹਾਉ ॥

    哦,都很客气!给我你的愿景。敬请关注

  45. ਕਰਿ ਕਿਰਪਾ ਤੁਮ ਹੀ ਪ੍ਰਤਿਪਾਲਾ ॥

    拥有你的恩典,因为你是唯一的保护者

  46. ਜੀਉ ਪਿੰਡੁ ਸਭੁ ਤੁਮਰਾ ਮਾਲਾ ॥੧॥

    这个灵魂和身体都是你给定的资本。1

  47. ਅੰਮ੍ਰਿਤ ਨਾਮੁ ਚਲੈ ਜਪਿ ਨਾਲਾ ॥

    念诵阿姆里特这个名字,最后一次是同一个生物

  48. ਨਾਨਕੁ ਜਾਚੈ ਸੰਤ ਰਵਾਲਾ ॥੨॥੩੨॥੩੮॥

    那纳克想摧毁圣徒的脚。2.32.38

  49. ਸੂਹੀ ਮਹਲਾ ੫ ॥

    苏希玛哈拉 5

  50. ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥

    除了他,没有其他人

  51. ਆਪੇ ਥੰਮੈ ਸਚਾ ਸੋਈ ॥੧॥

    真神自己支持每一个人。1

  52. ਹਰਿ ਹਰਿ ਨਾਮੁ ਮੇਰਾ ਆਧਾਰੁ ॥

    神的名是我生命的基础

  53. ਕਰਣ ਕਾਰਣ ਸਮਰਥੁ ਅਪਾਰੁ ॥੧॥ ਰਹਾਉ ॥

    他无所不能。1.敬请关注

  54. ਸਭ ਰੋਗ ਮਿਟਾਵੇ ਨਵਾ ਨਿਰੋਆ ॥

    他治好了所有的疾病,治好了他。

  55. ਨਾਨਕ ਰਖਾ ਆਪੇ ਹੋਆ ॥੨॥੩੩॥੩੯॥

    那纳克啊!神自己成了(我的)保护者。2.33.39