Sri Guru Granth Sahib Ji

第 746

  1. ਰਾਗੁ ਸੂਹੀ ਮਹਲਾ ੫ ਘਰੁ ੫ ਪੜਤਾਲ

    拉古苏希玛哈拉 5 加鲁 5 调查

  2. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  3. ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥

    所爱的主的爱比世上各种爱都更好、更令人愉快

  4. ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋ ਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥੧॥ ਰਹਾਉ ॥

    因此,在脑海中只念诵戈文德的名字,因为所有其他作品都是无用的。嘿,兄弟!倒在圣徒的脚下,把困境的道路从你的脑海中留下。1.敬请关注

  5. ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿਨ ਕਰੀਆ ॥

    上帝是涅槃,但他采取了自己的形式。他制造了不同类型的身体细胞,

  6. ਵਿਚਿ ਮਨ ਕੋਟਵਰੀਆ ॥

    科特瓦尔的思想就在其中

  7. ਨਿਜ ਮੰਦਰਿ ਪਿਰੀਆ ॥

    所爱的主住在每一个圣殿的身体里,

  8. ਤਹਾ ਆਨਦ ਕਰੀਆ ॥

    他继续享受那里

  9. ਨਹ ਮਰੀਆ ਨਹ ਜਰੀਆ ॥੧॥

    他没有死,也没有老年。1

  10. ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ ॥

    人类仍然参与着世界的商业活动,以多种方式徘徊,并不断拿走外国资金

  11. ਬਿਖਨਾ ਘਿਰੀਆ ॥

    他被主体障碍所包围

  12. ਅਬ ਸਾਧੂ ਸੰਗਿ ਪਰੀਆ ॥

    现在他在和尚的陪伴下来了,

  13. ਹਰਿ ਦੁਆਰੈ ਖਰੀਆ ॥

    他站在哈里的门口,

  14. ਦਰਸਨੁ ਕਰੀਆ ॥

    我见过他

  15. ਨਾਨਕ ਗੁਰ ਮਿਰੀਆ ॥

    那纳克啊!他找到了一位上师,

  16. ਬਹੁਰਿ ਨ ਫਿਰੀਆ ॥੨॥੧॥੪੪॥

    他不再在生死轮回中徘徊。2.1.44

  17. ਸੂਹੀ ਮਹਲਾ ੫ ॥

    苏希玛哈拉 5

  18. ਰਾਸਿ ਮੰਡਲੁ ਕੀਨੋ ਆਖਾਰਾ ॥

    上帝为地球上的地鼠和生物创造了一个舞台

  19. ਸਗਲੋ ਸਾਜਿ ਰਖਿਓ ਪਾਸਾਰਾ ॥੧॥ ਰਹਾਉ ॥

    他创造了所有的创造物,并传播了这个世界。1.呆在那里

  20. ਬਹੁ ਬਿਧਿ ਰੂਪ ਰੰਗ ਆਪਾਰਾ ॥

    上帝在很多方面创造了一个巨大形式的世界

  21. ਪੇਖੈ ਖੁਸੀ ਭੋਗ ਨਹੀ ਹਾਰਾ ॥

    他一直兴高采烈地看着它,他自己也不厌倦把所有的东西都当作生物来消费

  22. ਸਭਿ ਰਸ ਲੈਤ ਬਸਤ ਨਿਰਾਰਾ ॥੧॥

    他享受万物作为生物的味道,但他自己是独一无二的。1

  23. ਬਰਨੁ ਚਿਹਨੁ ਨਾਹੀ ਮੁਖੁ ਨ ਮਾਸਾਰਾ ॥

    哦,我的上帝!你没有颜色和标志,你没有肉质的嘴

  24. ਕਹਨੁ ਨ ਜਾਈ ਖੇਲੁ ਤੁਹਾਰਾ ॥

    你不能被描述为世界游戏

  25. ਨਾਨਕ ਰੇਣ ਸੰਤ ਚਰਨਾਰਾ ॥੨॥੨॥੪੫॥

    那纳克希望毁灭你的圣徒。2.2.45

  26. ਸੂਹੀ ਮਹਲਾ ੫ ॥

    苏希玛哈拉 5

  27. ਤਉ ਮੈ ਆਇਆ ਸਰਨੀ ਆਇਆ ॥

    耶和华!我来到你的避难所里

  28. ਭਰੋਸੈ ਆਇਆ ਕਿਰਪਾ ਆਇਆ ॥

    我因着你的恩典而来,靠着你的信任

  29. ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥੧॥ ਰਹਾਉ ॥

    保护我,就像你感觉良好一样。耶和华!上师派我走上了你的这条路。1.敬请关注

  30. ਮਹਾ ਦੁਤਰੁ ਮਾਇਆ ॥ ਜੈਸੇ ਪਵਨੁ ਝੁਲਾਇਆ ॥੧॥

    玛雅是非常危险和难以通过的。它就像一场猛烈的风暴。||1||

  31. ਸੁਨਿ ਸੁਨਿ ਹੀ ਡਰਾਇਆ ॥

    我非常害怕听到

  32. ਕਰਰੋ ਧ੍ਰਮਰਾਇਆ ॥੨॥

    正义的达摩法官是如此的严格和严厉。||2||

  33. ਗ੍ਰਿਹ ਅੰਧ ਕੂਪਾਇਆ ॥

    贾加特的房子是一口盲井,

  34. ਪਾਵਕੁ ਸਗਰਾਇਆ ॥੩॥

    它充满了口渴形式的火。3

  35. ਗਹੀ ਓਟ ਸਾਧਾਇਆ ॥

    我抓住了圣徒的支持。

  36. ਨਾਨਕ ਹਰਿ ਧਿਆਇਆ ॥

    纳anak冥想上帝。

  37. ਅਬ ਮੈ ਪੂਰਾ ਪਾਇਆ ॥੪॥੩॥੪੬॥

    现在我已经获得了完全的幸福。4.3.46

  38. ਰਾਗੁ ਸੂਹੀ ਮਹਲਾ ੫ ਘਰੁ ੬

    拉古苏希玛哈拉 5 加鲁 6

  39. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  40. ਸਤਿਗੁਰ ਪਾਸਿ ਬੇਨੰਤੀਆ ਮਿਲੈ ਨਾਮੁ ਆਧਾਰਾ ॥

    我请求萨古鲁找到上帝的名字,这是我生活的基础

  41. ਤੁਠਾ ਸਚਾ ਪਾਤਿਸਾਹੁ ਤਾਪੁ ਗਇਆ ਸੰਸਾਰਾ ॥੧॥

    真正的国王对我很满意,我的世界的热度已经消失了。1

  42. ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸਚਾ ਸਿਰਜਨਹਾਰਾ ॥੧॥ ਰਹਾਉ ॥

    主!你是奉献者的技术,你是圣徒的主人,你是真正的创造者。敬请关注

  43. ਸਚੁ ਤੇਰੀ ਸਾਮਗਰੀ ਸਚੁ ਤੇਰਾ ਦਰਬਾਰਾ ॥

    你的内容是真理,你的法庭是真理

  44. ਸਚੁ ਤੇਰੇ ਖਾਜੀਨਿਆ ਸਚੁ ਤੇਰਾ ਪਾਸਾਰਾ ॥੨॥

    你的宝藏也是真的,你对世界的传播也是真的。2

  45. ਤੇਰਾ ਰੂਪੁ ਅਗੰਮੁ ਹੈ ਅਨੂਪੁ ਤੇਰਾ ਦਰਸਾਰਾ ॥

    您的形式是无与伦比的,您的愿景是独一无二的

  46. ਹਉ ਕੁਰਬਾਣੀ ਤੇਰਿਆ ਸੇਵਕਾ ਜਿਨੑ ਹਰਿ ਨਾਮੁ ਪਿਆਰਾ ॥੩॥

    我牺牲给你的仆人;他们爱你的名字,哦,主。||3||