Sri Guru Granth Sahib Ji

第 748

  1. ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ ॥੪॥੩॥੫੦॥

    在这个Kaliyug中,通过成为gurumukh来吟唱上帝名字的人,他得救了。那纳克啊!神住在每个人的身体里。4.3.60米

  2. ਸੂਹੀ ਮਹਲਾ ੫ ॥

    苏希玛哈拉 5

  3. ਜੋ ਕਿਛੁ ਕਰੈ ਸੋਈ ਪ੍ਰਭ ਮਾਨਹਿ ਓਇ ਰਾਮ ਨਾਮ ਰੰਗਿ ਰਾਤੇ ॥

    无论发生什么,圣徒都认为这是上帝的工作,他们沉浸在拉姆这个名字的颜色中

  4. ਤਿਨੑ ਕੀ ਸੋਭਾ ਸਭਨੀ ਥਾਈ ਜਿਨੑ ਪ੍ਰਭ ਕੇ ਚਰਣ ਪਰਾਤੇ ॥੧॥

    那些臣服于神之莲花足下的人,在各处都受到尊敬。||1||

  5. ਮੇਰੇ ਰਾਮ ਹਰਿ ਸੰਤਾ ਜੇਵਡੁ ਨ ਕੋਈ ॥

    我的公羊啊!没有人比圣人更伟大

  6. ਭਗਤਾ ਬਣਿ ਆਈ ਪ੍ਰਭ ਅਪਨੇ ਸਿਉ ਜਲਿ ਥਲਿ ਮਹੀਅਲਿ ਸੋਈ ॥੧॥ ਰਹਾਉ ॥

    奉献者继续对他们的主有坚定不移的爱。他们在水、大地和天空中看到上帝。1.敬请关注

  7. ਕੋਟਿ ਅਪ੍ਰਾਧੀ ਸੰਤਸੰਗਿ ਉਧਰੈ ਜਮੁ ਤਾ ਕੈ ਨੇੜਿ ਨ ਆਵੈ ॥

    通过与圣徒交往,即使是犯下数百万罪孽的罪犯也会被无罪释放,而雅玛也不会接近他

  8. ਜਨਮ ਜਨਮ ਕਾ ਬਿਛੁੜਿਆ ਹੋਵੈ ਤਿਨੑ ਹਰਿ ਸਿਉ ਆਣਿ ਮਿਲਾਵੈ ॥੨॥

    那些与主分离了无数世的人,再次与主重聚。||2||

  9. ਮਾਇਆ ਮੋਹ ਭਰਮੁ ਭਉ ਕਾਟੈ ਸੰਤ ਸਰਣਿ ਜੋ ਆਵੈ ॥

    那些来到圣徒庇护所的人,他们消除了他的依恋、困惑和恐惧

  10. ਜੇਹਾ ਮਨੋਰਥੁ ਕਰਿ ਆਰਾਧੇ ਸੋ ਸੰਤਨ ਤੇ ਪਾਵੈ ॥੩॥

    一个人敬拜上帝的方式,他从圣徒那里得到果子。3

  11. ਜਨ ਕੀ ਮਹਿਮਾ ਕੇਤਕ ਬਰਨਉ ਜੋ ਪ੍ਰਭ ਅਪਨੇ ਭਾਣੇ ॥

    我能用多少来描述那些主非常亲爱的圣徒的荣耀呢

  12. ਕਹੁ ਨਾਨਕ ਜਿਨ ਸਤਿਗੁਰੁ ਭੇਟਿਆ ਸੇ ਸਭ ਤੇ ਭਏ ਨਿਕਾਣੇ ॥੪॥੪॥੫੧॥

    哦,纳纳克。那些找到萨古鲁的人已经成为最独立的。4.4.61米

  13. ਸੂਹੀ ਮਹਲਾ ੫ ॥

    苏希玛哈拉 5

  14. ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ ਪਏ ਤੇਰੀ ਸਰਣਾਈ ॥

    哦,我的上帝!无论谁来到祢的避难所,你都伸出你的手,拯救了他们在干渴的大火中燃烧

  15. ਤੇਰਾ ਮਾਣੁ ਤਾਣੁ ਰਿਦ ਅੰਤਰਿ ਹੋਰ ਦੂਜੀ ਆਸ ਚੁਕਾਈ ॥੧॥

    你自己的荣誉和力量仍然是我心中的支撑,也从我的脑海中抹去了别人的希望。1

  16. ਮੇਰੇ ਰਾਮ ਰਾਇ ਤੁਧੁ ਚਿਤਿ ਆਇਐ ਉਬਰੇ ॥

    我的公羊啊!当我想起你时,我避免淹死在海洋中

  17. ਤੇਰੀ ਟੇਕ ਭਰਵਾਸਾ ਤੁਮੑਰਾ ਜਪਿ ਨਾਮੁ ਤੁਮੑਾਰਾ ਉਧਰੇ ॥੧॥ ਰਹਾਉ ॥

    您是我的支持。我依靠您。冥想您的圣名,我便得救了。||1||暂停||

  18. ਅੰਧ ਕੂਪ ਤੇ ਕਾਢਿ ਲੀਏ ਤੁਮੑ ਆਪਿ ਭਏ ਕਿਰਪਾਲਾ ॥

    您将我从黑暗的深渊中拉了出来。您对我变得仁慈。

  19. ਸਾਰਿ ਸਮੑਾਲਿ ਸਰਬ ਸੁਖ ਦੀਏ ਆਪਿ ਕਰੇ ਪ੍ਰਤਿਪਾਲਾ ॥੨॥

    您照顾我,并赐予我完全的平安;您亲自养育我。||2||

  20. ਆਪਣੀ ਨਦਰਿ ਕਰੇ ਪਰਮੇਸਰੁ ਬੰਧਨ ਕਾਟਿ ਛਡਾਏ ॥

    神看见了他的恩典,通过切断我的束缚拯救了我

  21. ਆਪਣੀ ਭਗਤਿ ਪ੍ਰਭਿ ਆਪਿ ਕਰਾਈ ਆਪੇ ਸੇਵਾ ਲਾਏ ॥੩॥

    主自己使我做他的奉献,他自己也让我服侍他。3

  22. ਭਰਮੁ ਗਇਆ ਭੈ ਮੋਹ ਬਿਨਾਸੇ ਮਿਟਿਆ ਸਗਲ ਵਿਸੂਰਾ ॥

    我的困惑消失了,我的恐惧和执着被摧毁了,我所有的悲伤和忧虑都消失了

  23. ਨਾਨਕ ਦਇਆ ਕਰੀ ਸੁਖਦਾਤੈ ਭੇਟਿਆ ਸਤਿਗੁਰੁ ਪੂਰਾ ॥੪॥੫॥੫੨॥

    那纳克啊!上帝怜悯我,并找到了一位完整的萨古鲁。4.5.52

  24. ਸੂਹੀ ਮਹਲਾ ੫ ॥

    苏希玛哈拉 5

  25. ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ ॥

    当什么都没有时(即,当创造没有被创造时),这个生物做了什么?这个生物通过做什么来到这个世界

  26. ਅਪਨਾ ਖੇਲੁ ਆਪਿ ਕਰਿ ਦੇਖੈ ਠਾਕੁਰਿ ਰਚਨੁ ਰਚਾਇਆ ॥੧॥

    他自己通过创造自己的世界游戏来看待它,而塔库尔自己也创造了这个创造。1

  27. ਮੇਰੇ ਰਾਮ ਰਾਇ ਮੁਝ ਤੇ ਕਛੂ ਨ ਹੋਈ ॥

    我的公羊啊!我什么都没发生

  28. ਆਪੇ ਕਰਤਾ ਆਪਿ ਕਰਾਏ ਸਰਬ ਨਿਰੰਤਰਿ ਸੋਈ ॥੧॥ ਰਹਾਉ ॥

    他自己做每一件事,让自己对众生做。万物中只有一位神。1.敬请关注

  29. ਗਣਤੀ ਗਣੀ ਨ ਛੂਟੈ ਕਤਹੂ ਕਾਚੀ ਦੇਹ ਇਆਣੀ ॥

    主!如果我的行为被计算在内,我永远无法摆脱生死的循环。我无知的身体是易腐烂的

  30. ਕ੍ਰਿਪਾ ਕਰਹੁ ਪ੍ਰਭ ਕਰਣੈਹਾਰੇ ਤੇਰੀ ਬਖਸ ਨਿਰਾਲੀ ॥੨॥

    耶和华!请,因为你的恩典是独一无二的。2

  31. ਜੀਅ ਜੰਤ ਸਭ ਤੇਰੇ ਕੀਤੇ ਘਟਿ ਘਟਿ ਤੁਹੀ ਧਿਆਈਐ ॥

    所有众生都是为你而生的,你在每个身体里都得到照顾

  32. ਤੇਰੀ ਗਤਿ ਮਿਤਿ ਤੂਹੈ ਜਾਣਹਿ ਕੁਦਰਤਿ ਕੀਮ ਨ ਪਾਈਐ ॥੩॥

    只有你知道你的速度和细节,你的本性无法被评判。3

  33. ਨਿਰਗੁਣੁ ਮੁਗਧੁ ਅਜਾਣੁ ਅਗਿਆਨੀ ਕਰਮ ਧਰਮ ਨਹੀ ਜਾਣਾ ॥

    我不合适,愚蠢,无知,无知,不懂因果报应的宗教

  34. ਦਇਆ ਕਰਹੁ ਨਾਨਕੁ ਗੁਣ ਗਾਵੈ ਮਿਠਾ ਲਗੈ ਤੇਰਾ ਭਾਣਾ ॥੪॥੬॥੫੩॥

    那纳克祷告说:“主啊!求你怜悯我,使我能继续赞美祢,你的旨意将永远是甜蜜的。4.6.53

  35. ਸੂਹੀ ਮਹਲਾ ੫ ॥

    苏希玛哈拉 5