Sri Guru Granth Sahib Ji

第 749

  1. ਭਾਗਠੜੇ ਹਰਿ ਸੰਤ ਤੁਮੑਾਰੇ ਜਿਨੑ ਘਰਿ ਧਨੁ ਹਰਿ ਨਾਮਾ ॥

    有福啊,您的圣徒们,他们的家中充满了主的圣名的财富。

  2. ਪਰਵਾਣੁ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕਾਮਾ ॥੧॥

    他们的出生和来到世界被接受,他们所有的工作都是成功的。1

  3. ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ ॥

    我的公羊啊!我去巴利哈里的圣徒和

  4. ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥੧॥ ਰਹਾਉ ॥

    我用我的头发做一个冠冕,挂在他们的头上,把他们脚上的灰尘涂在我的脸上。1.敬请关注

  5. ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥

    他们来到这个世界是为了对动物做慈善,他们没有生死

  6. ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥੨॥

    他们给众生起名字和捐款,让他们敬拜,使他们与上帝和好。2

  7. ਸਚਾ ਅਮਰੁ ਸਚੀ ਪਾਤਿਸਾਹੀ ਸਚੇ ਸੇਤੀ ਰਾਤੇ ॥

    上帝的命令是永恒的,他的国度也是永恒的,他们被描绘在那个真理中

  8. ਸਚਾ ਸੁਖੁ ਸਚੀ ਵਡਿਆਈ ਜਿਸ ਕੇ ਸੇ ਤਿਨਿ ਜਾਤੇ ॥੩॥

    他们得到真正的幸福和真正的荣耀。他们只知道他们作为仆人的上帝。3

  9. ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ॥

    哈里啊!我可以把绞肉机磨到你圣徒的房子里,服侍他们,炸毁他们的扇子,为他们提水

  10. ਨਾਨਕ ਕੀ ਪ੍ਰਭ ਪਾਸਿ ਬੇਨੰਤੀ ਤੇਰੇ ਜਨ ਦੇਖਣੁ ਪਾਵਾ ॥੪॥੭॥੫੪॥

    那纳克对主的请求是,我应该继续见你们的圣徒。4.7.54

  11. ਸੂਹੀ ਮਹਲਾ ੫ ॥

    苏希玛哈拉 5

  12. ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ ॥

    帕拉布拉玛啊——上帝啊,萨古鲁啊,你自己可以做所有的事情,

  13. ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ ॥੧॥

    你的仆人要你的脚,在你面前被牺牲。1

  14. ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ ॥

    我的公羊啊!正如你保守我一样,我活着

  15. ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ ॥੧॥ ਰਹਾਉ ॥

    当你觉得合适时,你会唱你的名字。我从你给我的东西中感到高兴。1.敬请关注

  16. ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ ॥

    摆脱玛雅、饥饿和生活方式的束缚的自由来自为你服务,你自己让你的仆人这样做

  17. ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ ॥੨॥

    在表演基尔坦的地方,有一个白昆特。你自己在你的仆人心中灌输崇敬。2

  18. ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ ਤਨੁ ਮਨੁ ਹੋਇ ਨਿਹਾਲਾ ॥

    通过始终以你的名字命名 - 西姆兰,我得到了生活,我的身心变得放松

  19. ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ ॥੩॥

    哦,我的deen dayalu satguru!愿我洗你的美脚,喝你美丽的脚。3

  20. ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ ਜਿਤੁ ਤੁਮਰੈ ਦੁਆਰੈ ਆਇਆ ॥

    我牺牲在那个美好的时刻,当我来到你的门口

  21. ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਸਤਿਗੁਰੁ ਪੂਰਾ ਪਾਇਆ ॥੪॥੮॥੫੫॥

    嘿,兄弟!当那纳克勋爵善良时,他找到了完美的萨古鲁。4.8.55

  22. ਸੂਹੀ ਮਹਲਾ ੫ ॥

    苏希玛哈拉 5

  23. ਤੁਧੁ ਚਿਤਿ ਆਏ ਮਹਾ ਅਨੰਦਾ ਜਿਸੁ ਵਿਸਰਹਿ ਸੋ ਮਰਿ ਜਾਏ ॥

    主!当你回忆时,心中就会有极大的喜悦。但是你忘记了,就会死去

  24. ਦਇਆਲੁ ਹੋਵਹਿ ਜਿਸੁ ਊਪਰਿ ਕਰਤੇ ਸੋ ਤੁਧੁ ਸਦਾ ਧਿਆਏ ॥੧॥

    哦,我的上帝!你变得善良的人总是关心你。1

  25. ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥

    哦,我的主人!你和我一样是一个可敬的人

  26. ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥੧॥ ਰਹਾਉ ॥

    我在我的主面前祈祷,求你靠聆听祢的声音而活。1.敬请关注

  27. ਚਰਣ ਧੂੜਿ ਤੇਰੇ ਜਨ ਕੀ ਹੋਵਾ ਤੇਰੇ ਦਰਸਨ ਕਉ ਬਲਿ ਜਾਈ ॥

    我要成为你仆人的尘土,继续在你面前牺牲

  28. ਅੰਮ੍ਰਿਤ ਬਚਨ ਰਿਦੈ ਉਰਿ ਧਾਰੀ ਤਉ ਕਿਰਪਾ ਤੇ ਸੰਗੁ ਪਾਈ ॥੨॥

    我心里带着祢的甘露话语,正是靠着祢的恩典,我找到了圣徒的团契。2

  29. ਅੰਤਰ ਕੀ ਗਤਿ ਤੁਧੁ ਪਹਿ ਸਾਰੀ ਤੁਧੁ ਜੇਵਡੁ ਅਵਰੁ ਨ ਕੋਈ ॥

    我已经把我心中的状态摆在你面前,没有人比你更伟大

  30. ਜਿਸ ਨੋ ਲਾਇ ਲੈਹਿ ਸੋ ਲਾਗੈ ਭਗਤੁ ਤੁਹਾਰਾ ਸੋਈ ॥੩॥

    把你投入到你的奉献中的人就是在奉献,他是你的奉献者。3

  31. ਦੁਇ ਕਰ ਜੋੜਿ ਮਾਗਉ ਇਕੁ ਦਾਨਾ ਸਾਹਿਬਿ ਤੁਠੈ ਪਾਵਾ ॥

    我双手合十,向你捐款。天哪!如果你高兴,我会收到这笔捐款

  32. ਸਾਸਿ ਸਾਸਿ ਨਾਨਕੁ ਆਰਾਧੇ ਆਠ ਪਹਰ ਗੁਣ ਗਾਵਾ ॥੪॥੯॥੫੬॥

    那纳克继续用他的呼吸敬拜你,继续赞美你八个小时。4.6.56

  33. ਸੂਹੀ ਮਹਲਾ ੫ ॥

    苏希玛哈拉 5

  34. ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥

    耶和华!一个你把手放在头上的人怎么会受苦

  35. ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥

    一个陶醉于玛雅的人不知道如何说上帝的名字,甚至不记得死。1

  36. ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥

    我的公羊啊!你是圣徒的主人,圣徒是你的仆人