Sri Guru Granth Sahib Ji

第 750

  1. ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥੧॥ ਰਹਾਉ ॥

    你的仆人没有恐惧,雅玛也不会靠近他。1.呆在那里

  2. ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨੑ ਕਾ ਜਨਮ ਮਰਣ ਦੁਖੁ ਨਾਸਾ ॥

    那些沉浸在你的爱中的人啊,我的主和主人,从生死轮回的痛苦中解脱。

  3. ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ॥੨॥

    萨古鲁安慰我,没有人能抹去你的饶恕。2

  4. ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ ॥

    那些默想上帝之名的人以果子的形式获得幸福,并继续敬拜主八个小时

  5. ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ ॥੩॥

    在祢的皈依和你的信任下,他们控制着五种邪恶——工作、愤怒、贪婪、迷恋和傲慢。3

  6. ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥

    主!我对知识、冥想和公义一无所知,也不知道你的重要性

  7. ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥

    嗨,纳纳克!萨蒂古鲁是最伟大的,他尊重我。4.10.57

  8. ਸੂਹੀ ਮਹਲਾ ੫ ॥

    苏希玛哈拉 5

  9. ਸਗਲ ਤਿਆਗਿ ਗੁਰ ਸਰਣੀ ਆਇਆ ਰਾਖਹੁ ਰਾਖਨਹਾਰੇ ॥

    我已经放弃了一切,来到了上师的皈依所。守门员啊!保护我

  10. ਜਿਤੁ ਤੂ ਲਾਵਹਿ ਤਿਤੁ ਹਮ ਲਾਗਹ ਕਿਆ ਏਹਿ ਜੰਤ ਵਿਚਾਰੇ ॥੧॥

    无论你把我们放在哪里,我们都会去那里。这些穷人能做什么?1

  11. ਮੇਰੇ ਰਾਮ ਜੀ ਤੂੰ ਪ੍ਰਭ ਅੰਤਰਜਾਮੀ ॥

    我的公羊吉啊!你是内陆的主

  12. ਕਰਿ ਕਿਰਪਾ ਗੁਰਦੇਵ ਦਇਆਲਾ ਗੁਣ ਗਾਵਾ ਨਿਤ ਸੁਆਮੀ ॥੧॥ ਰਹਾਉ ॥

    仁慈的古鲁德夫啊!求你让我继续赞美我的主人。1.呆在那里

  13. ਆਠ ਪਹਰ ਪ੍ਰਭੁ ਅਪਨਾ ਧਿਆਈਐ ਗੁਰ ਪ੍ਰਸਾਦਿ ਭਉ ਤਰੀਐ ॥

    一个人应该在八点钟默想主。靠着上师的恩典,一个人可以穿越巴夫萨加尔

  14. ਆਪੁ ਤਿਆਗਿ ਹੋਈਐ ਸਭ ਰੇਣਾ ਜੀਵਤਿਆ ਇਉ ਮਰੀਐ ॥੨॥

    一个人应该放弃骄傲,成为每个人的脚尘,这样生者就会死于世界的诱惑。2

  15. ਸਫਲ ਜਨਮੁ ਤਿਸ ਕਾ ਜਗ ਭੀਤਰਿ ਸਾਧਸੰਗਿ ਨਾਉ ਜਾਪੇ ॥

    一个通过与萨杜斯在一起而不断吟唱上帝名字的人,他在世界上的出生变得成功

  16. ਸਗਲ ਮਨੋਰਥ ਤਿਸ ਕੇ ਪੂਰਨ ਜਿਸੁ ਦਇਆ ਕਰੇ ਪ੍ਰਭੁ ਆਪੇ ॥੩॥

    上帝亲自怜悯谁,他所有的愿望都得到了满足。3

  17. ਦੀਨ ਦਇਆਲ ਕ੍ਰਿਪਾਲ ਪ੍ਰਭ ਸੁਆਮੀ ਤੇਰੀ ਸਰਣਿ ਦਇਆਲਾ ॥

    我的主啊!你慷慨善良。慈悲之家啊!我来到你的避难所

  18. ਕਰਿ ਕਿਰਪਾ ਅਪਨਾ ਨਾਮੁ ਦੀਜੈ ਨਾਨਕ ਸਾਧ ਰਵਾਲਾ ॥੪॥੧੧॥੫੮॥

    那纳克祷告说:“主啊!请把你的名字和圣徒的脚告诉我。4.11.58

  19. ਰਾਗੁ ਸੂਹੀ ਅਸਟਪਦੀਆ ਮਹਲਾ ੧ ਘਰੁ ੧

    拉古苏希 阿斯塔帕迪亚 马哈拉 1 加鲁 1

  20. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  21. ਸਭਿ ਅਵਗਣ ਮੈ ਗੁਣੁ ਨਹੀ ਕੋਈ ॥

    我充满了恶习,没有品质

  22. ਕਿਉ ਕਰਿ ਕੰਤ ਮਿਲਾਵਾ ਹੋਈ ॥੧॥

    那我怎样才能遇见上帝和我的丈夫呢?1

  23. ਨਾ ਮੈ ਰੂਪੁ ਨ ਬੰਕੇ ਨੈਣਾ ॥

    我的外表既不美,眼睛也不美

  24. ਨਾ ਕੁਲ ਢੰਗੁ ਨ ਮੀਠੇ ਬੈਣਾ ॥੧॥ ਰਹਾਉ ॥

    我既没有高尚的行为,也没有我的甜言蜜语。1.敬请关注

  25. ਸਹਜਿ ਸੀਗਾਰ ਕਾਮਣਿ ਕਰਿ ਆਵੈ ॥

    一个以自然的方式来到丈夫和上帝面前的女人,

  26. ਤਾ ਸੋਹਾਗਣਿ ਜਾ ਕੰਤੈ ਭਾਵੈ ॥੨॥

    所以这就是喜欢上帝的人。2

  27. ਨਾ ਤਿਸੁ ਰੂਪੁ ਨ ਰੇਖਿਆ ਕਾਈ ॥

    那主没有形式,也没有征兆

  28. ਅੰਤਿ ਨ ਸਾਹਿਬੁ ਸਿਮਰਿਆ ਜਾਈ ॥੩॥

    那个师傅最后记不住。3

  29. ਸੁਰਤਿ ਮਤਿ ਨਾਹੀ ਚਤੁਰਾਈ ॥

    我没有智慧,智慧和聪明

  30. ਕਰਿ ਕਿਰਪਾ ਪ੍ਰਭ ਲਾਵਹੁ ਪਾਈ ॥੪॥

    主!请把它放在你的脚下。4

  31. ਖਰੀ ਸਿਆਣੀ ਕੰਤ ਨ ਭਾਣੀ ॥

    一个变得非常聪明的女人不喜欢她的丈夫和上帝

  32. ਮਾਇਆ ਲਾਗੀ ਭਰਮਿ ਭੁਲਾਣੀ ॥੫॥

    被困在玛雅中的生物在混乱中被遗忘了。5

  33. ਹਉਮੈ ਜਾਈ ਤਾ ਕੰਤ ਸਮਾਈ ॥

    如果一个女人去掉了她的自我,她就可以与丈夫和上帝融合

  34. ਤਉ ਕਾਮਣਿ ਪਿਆਰੇ ਨਵ ਨਿਧਿ ਪਾਈ ॥੬॥

    只有这样,他才能找到心爱的主,新主的主。6

  35. ਅਨਿਕ ਜਨਮ ਬਿਛੁਰਤ ਦੁਖੁ ਪਾਇਆ ॥

    敬爱的主啊!我因你而遭受了许多生命,

  36. ਕਰੁ ਗਹਿ ਲੇਹੁ ਪ੍ਰੀਤਮ ਪ੍ਰਭ ਰਾਇਆ ॥੭॥

    所以握住我的手,让我成为你自己的。7

  37. ਭਣਤਿ ਨਾਨਕੁ ਸਹੁ ਹੈ ਭੀ ਹੋਸੀ ॥

    那纳克叙述说,主位于现在,也将在未来

  38. ਜੈ ਭਾਵੈ ਪਿਆਰਾ ਤੈ ਰਾਵੇਸੀ ॥੮॥੧॥

    他喜欢的女人爱的女人是心爱的上帝。8.1