Sri Guru Granth Sahib Ji

第 753

  1. ਆਪੇ ਥਾਪਿ ਉਥਾਪਿ ਸਬਦਿ ਨਿਵਾਜਿਆ ॥੫॥

    你创造了这个世界,你自己创造和摧毁了它,你用言语尊重了许多生物。5

  2. ਦੇਹੀ ਭਸਮ ਰੁਲਾਇ ਨ ਜਾਪੀ ਕਹ ਗਇਆ ॥

    不知道生物体在土壤中混合身体去了哪里

  3. ਆਪੇ ਰਹਿਆ ਸਮਾਇ ਸੋ ਵਿਸਮਾਦੁ ਭਇਆ ॥੬॥

    上帝自己全神贯注于一切,这是一个很大的惊喜。6

  4. ਤੂੰ ਨਾਹੀ ਪ੍ਰਭ ਦੂਰਿ ਜਾਣਹਿ ਸਭ ਤੂ ਹੈ ॥

    主!你住得不远,每个人都知道你是唯一的

  5. ਗੁਰਮੁਖਿ ਵੇਖਿ ਹਦੂਰਿ ਅੰਤਰਿ ਭੀ ਤੂ ਹੈ ॥੭॥

    古尔穆克先于你看到你,你住在每个人的心中。7

  6. ਮੈ ਦੀਜੈ ਨਾਮ ਨਿਵਾਸੁ ਅੰਤਰਿ ਸਾਂਤਿ ਹੋਇ ॥

    天哪!奉你的名给我住所,使我心里有平安

  7. ਗੁਣ ਗਾਵੈ ਨਾਨਕ ਦਾਸੁ ਸਤਿਗੁਰੁ ਮਤਿ ਦੇਇ ॥੮॥੩॥੫॥

    达斯那纳克说,如果萨古鲁讲道好,他会继续赞美尼兰卡尔。8.3.5

  8. ਰਾਗੁ ਸੂਹੀ ਮਹਲਾ ੩ ਘਰੁ ੧ ਅਸਟਪਦੀਆ

    拉古苏希马哈拉 3 加鲁 1 阿斯塔帕迪亚

  9. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  10. ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥

    嘿,兄弟!一切都是以上帝的名义创造的,但是没有萨古鲁,就不知道这个名字

  11. ਗੁਰ ਕਾ ਸਬਦੁ ਮਹਾ ਰਸੁ ਮੀਠਾ ਬਿਨੁ ਚਾਖੇ ਸਾਦੁ ਨ ਜਾਪੈ ॥

    上师的话是甜的马哈拉,但没有品尝它,它的味道就不知道了

  12. ਕਉਡੀ ਬਦਲੈ ਜਨਮੁ ਗਵਾਇਆ ਚੀਨਸਿ ਨਾਹੀ ਆਪੈ ॥

    一个白白失去了宝贵出生的人,不知道自己的自我形象

  13. ਗੁਰਮੁਖਿ ਹੋਵੈ ਤਾ ਏਕੋ ਜਾਣੈ ਹਉਮੈ ਦੁਖੁ ਨ ਸੰਤਾਪੈ ॥੧॥

    如果他变得以上师为导向,他就不应该认识一位上帝,让他以自我的形式受苦。1

  14. ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਸਾਚੇ ਸਿਉ ਲਿਵ ਲਾਈ ॥

    我去八里哈里我的上师,他让我依附于真理(主)

  15. ਸਬਦੁ ਚੀਨਿੑ ਆਤਮੁ ਪਰਗਾਸਿਆ ਸਹਜੇ ਰਹਿਆ ਸਮਾਈ ॥੧॥ ਰਹਾਉ ॥

    专注于沙巴德的圣言,灵魂被照亮和启发。我沉浸在天上的狂喜中。||1||暂停||

  16. ਗੁਰਮੁਖਿ ਗਾਵੈ ਗੁਰਮੁਖਿ ਬੂਝੈ ਗੁਰਮੁਖਿ ਸਬਦੁ ਬੀਚਾਰੇ ॥

    古鲁穆克继续歌颂上帝的美德,他解释终极真理,并不断思考这个词

  17. ਜੀਉ ਪਿੰਡੁ ਸਭੁ ਗੁਰ ਤੇ ਉਪਜੈ ਗੁਰਮੁਖਿ ਕਾਰਜ ਸਵਾਰੇ ॥

    灵魂和身体都是从上师那里诞生的,古鲁穆克履行他的职能

  18. ਮਨਮੁਖਿ ਅੰਧਾ ਅੰਧੁ ਕਮਾਵੈ ਬਿਖੁ ਖਟੇ ਸੰਸਾਰੇ ॥

    一个盲人做盲目的工作,他以玛雅的形式在世界上赚取毒药

  19. ਮਾਇਆ ਮੋਹਿ ਸਦਾ ਦੁਖੁ ਪਾਏ ਬਿਨੁ ਗੁਰ ਅਤਿ ਪਿਆਰੇ ॥੨॥

    没有一位非常亲爱的上师,他总是因陷入玛雅的诱惑而受苦。2

  20. ਸੋਈ ਸੇਵਕੁ ਜੇ ਸਤਿਗੁਰ ਸੇਵੇ ਚਾਲੈ ਸਤਿਗੁਰ ਭਾਏ ॥

    他是真正的仆人,为萨古鲁服务,并按照上师的意志行事

  21. ਸਾਚਾ ਸਬਦੁ ਸਿਫਤਿ ਹੈ ਸਾਚੀ ਸਾਚਾ ਮੰਨਿ ਵਸਾਏ ॥

    上帝的名字是真理,他的荣耀也是真实的,所以它住在心中

  22. ਸਚੀ ਬਾਣੀ ਗੁਰਮੁਖਿ ਆਖੈ ਹਉਮੈ ਵਿਚਹੁ ਜਾਏ ॥

    上师的嘴里说出真实的声音,自我从他的内在自我中移除

  23. ਆਪੇ ਦਾਤਾ ਕਰਮੁ ਹੈ ਸਾਚਾ ਸਾਚਾ ਸਬਦੁ ਸੁਣਾਏ ॥੩॥

    萨古鲁本人是给予者,他的恩典也是真实的。他总是说真话。3

  24. ਗੁਰਮੁਖਿ ਘਾਲੇ ਗੁਰਮੁਖਿ ਖਟੇ ਗੁਰਮੁਖਿ ਨਾਮੁ ਜਪਾਏ ॥

    他实践古鲁穆克这个名字,积累财富,让别人吟唱上帝的名字

  25. ਸਦਾ ਅਲਿਪਤੁ ਸਾਚੈ ਰੰਗਿ ਰਾਤਾ ਗੁਰ ਕੈ ਸਹਜਿ ਸੁਭਾਏ ॥

    他总是摆脱玛雅,被涂上真理的颜色,沉浸在上师的爱的安慰中

  26. ਮਨਮੁਖੁ ਸਦ ਹੀ ਕੂੜੋ ਬੋਲੈ ਬਿਖੁ ਬੀਜੈ ਬਿਖੁ ਖਾਏ ॥

    但曼穆奇总是撒谎,以玛雅人的形式播下毒药并吃掉毒药

  27. ਜਮਕਾਲਿ ਬਾਧਾ ਤ੍ਰਿਸਨਾ ਦਾਧਾ ਬਿਨੁ ਗੁਰ ਕਵਣੁ ਛਡਾਏ ॥੪॥

    它被困在死亡的束缚中,在口渴的火焰中不断燃烧。没有上师,谁能救他免于死亡?4

  28. ਸਚਾ ਤੀਰਥੁ ਜਿਤੁ ਸਤ ਸਰਿ ਨਾਵਣੁ ਗੁਰਮੁਖਿ ਆਪਿ ਬੁਝਾਏ ॥

    萨古尔是唯一一个在真理之湖(名字)中沐浴的朝圣者,但上师自己也明白这一点

  29. ਅਠਸਠਿ ਤੀਰਥ ਗੁਰ ਸਬਦਿ ਦਿਖਾਏ ਤਿਤੁ ਨਾਤੈ ਮਲੁ ਜਾਏ ॥

    上师的话显示了六十八座神龛,沐浴可以去除自我般的污垢

  30. ਸਚਾ ਸਬਦੁ ਸਚਾ ਹੈ ਨਿਰਮਲੁ ਨਾ ਮਲੁ ਲਗੈ ਨ ਲਾਏ ॥

    上师这个词是永恒的,他是纯粹的朝圣者,它没有找到任何污垢,玛雅也不会让他拾荒

  31. ਸਚੀ ਸਿਫਤਿ ਸਚੀ ਸਾਲਾਹ ਪੂਰੇ ਗੁਰ ਤੇ ਪਾਏ ॥੫॥

    真正的榮耀和讚美只有從一個完全的上師那裡才能獲得。5

  32. ਤਨੁ ਮਨੁ ਸਭੁ ਕਿਛੁ ਹਰਿ ਤਿਸੁ ਕੇਰਾ ਦੁਰਮਤਿ ਕਹਣੁ ਨ ਜਾਏ ॥

    这个身体和思想都是那个神赐予的,但这不是对一个智力不好的人说的

  33. ਹੁਕਮੁ ਹੋਵੈ ਤਾ ਨਿਰਮਲੁ ਹੋਵੈ ਹਉਮੈ ਵਿਚਹੁ ਜਾਏ ॥

    当上帝命令时,他的智力变得纯洁,自我从他的思想中移除

  34. ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸਨਾ ਅਗਨਿ ਬੁਝਾਏ ॥

    轻易接受上师教诲的人,他的渴求已经熄灭

  35. ਗੁਰ ਕੈ ਸਬਦਿ ਰਾਤਾ ਸਹਜੇ ਮਾਤਾ ਸਹਜੇ ਰਹਿਆ ਸਮਾਏ ॥੬॥

    他很容易通过上师的话语沉浸在上帝的爱中。6