Sri Guru Granth Sahib Ji

第 756

  1. ਸਚਾ ਸਾਹੁ ਸਚੇ ਵਣਜਾਰੇ ਓਥੈ ਕੂੜੇ ਨ ਟਿਕੰਨਿ ॥

    真实的银行家,真实的是他的商人。虚假的人无法在那里停留。

  2. ਓਨਾ ਸਚੁ ਨ ਭਾਵਈ ਦੁਖ ਹੀ ਮਾਹਿ ਪਚੰਨਿ ॥੧੮॥

    因为他们不喜欢真相,他们在悲伤中被毁了。18

  3. ਹਉਮੈ ਮੈਲਾ ਜਗੁ ਫਿਰੈ ਮਰਿ ਜੰਮੈ ਵਾਰੋ ਵਾਰ ॥

    这个被自我亵渎的世界,一次又一次地徘徊并继续出生和死亡

  4. ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰ ॥੧੯॥

    按照前生的业力,写在命运里,他做同样的事情,没有人可以抹去他的命运。16

  5. ਸੰਤਾ ਸੰਗਤਿ ਮਿਲਿ ਰਹੈ ਤਾ ਸਚਿ ਲਗੈ ਪਿਆਰੁ ॥

    如果人与圣徒在一起,他就会爱上真理

  6. ਸਚੁ ਸਲਾਹੀ ਸਚੁ ਮਨਿ ਦਰਿ ਸਚੈ ਸਚਿਆਰੁ ॥੨੦॥

    他赞美真理,将真理灌输在他的脑海中。然后他就成了真理门口的真人。10

  7. ਗੁਰ ਪੂਰੇ ਪੂਰੀ ਮਤਿ ਹੈ ਅਹਿਨਿਸਿ ਨਾਮੁ ਧਿਆਇ ॥

    嘿,兄弟!完美上师的心是完整的,夜不断地通过他的心默想主的名字

  8. ਹਉਮੈ ਮੇਰਾ ਵਡ ਰੋਗੁ ਹੈ ਵਿਚਹੁ ਠਾਕਿ ਰਹਾਇ ॥੨੧॥

    自我的病非常大。但是你已经用你的思想遏制了它。21

  9. ਗੁਰੁ ਸਾਲਾਹੀ ਆਪਣਾ ਨਿਵਿ ਨਿਵਿ ਲਾਗਾ ਪਾਇ ॥

    我不停地赞美上师,跪拜在他的脚下

  10. ਤਨੁ ਮਨੁ ਸਉਪੀ ਆਗੈ ਧਰੀ ਵਿਚਹੁ ਆਪੁ ਗਵਾਇ ॥੨੨॥

    我已經移除了自我,把我的思想和身體交給上師,並把它放在他面前。22

  11. ਖਿੰਚੋਤਾਣਿ ਵਿਗੁਚੀਐ ਏਕਸੁ ਸਿਉ ਲਿਵ ਲਾਇ ॥

    这个生物不断被困住,所以人们应该接近上帝

  12. ਹਉਮੈ ਮੇਰਾ ਛਡਿ ਤੂ ਤਾ ਸਚਿ ਰਹੈ ਸਮਾਇ ॥੨੩॥

    哦,如果你放弃你的自我和母性,那么只有你会被真理所吸收。23

  13. ਸਤਿਗੁਰ ਨੋ ਮਿਲੇ ਸਿ ਭਾਇਰਾ ਸਚੈ ਸਬਦਿ ਲਗੰਨਿ ॥

    我遇到的人是我的兄弟,被真话所驱使

  14. ਸਚਿ ਮਿਲੇ ਸੇ ਨ ਵਿਛੁੜਹਿ ਦਰਿ ਸਚੈ ਦਿਸੰਨਿ ॥੨੪॥

    那些遇见了真理的人不会再背离它,而是在真理的门口显得真实。24

  15. ਸੇ ਭਾਈ ਸੇ ਸਜਣਾ ਜੋ ਸਚਾ ਸੇਵੰਨਿ ॥

    敬拜真主的人是我的兄弟,他们是我的绅士

  16. ਅਵਗਣ ਵਿਕਣਿ ਪਲੑਰਨਿ ਗੁਣ ਕੀ ਸਾਝ ਕਰੰਨਿੑ ॥੨੫॥

    他们像稻草一样卖掉他们的罪恶和缺点,并进入美德的伙伴关系。||25||

  17. ਗੁਣ ਕੀ ਸਾਝ ਸੁਖੁ ਊਪਜੈ ਸਚੀ ਭਗਤਿ ਕਰੇਨਿ ॥

    通过分享这些品质,他们的心中升起了极大的快乐,他们继续做真正的奉献

  18. ਸਚੁ ਵਣੰਜਹਿ ਗੁਰ ਸਬਦ ਸਿਉ ਲਾਹਾ ਨਾਮੁ ਲਏਨਿ ॥੨੬॥

    他们通过上师的话交易真理的名字,并以名字的形式获得利润。26

  19. ਸੁਇਨਾ ਰੁਪਾ ਪਾਪ ਕਰਿ ਕਰਿ ਸੰਚੀਐ ਚਲੈ ਨ ਚਲਦਿਆ ਨਾਲਿ ॥

    人通过犯罪不断收集金银等金钱,但他在行走时不与他同行

  20. ਵਿਣੁ ਨਾਵੈ ਨਾਲਿ ਨ ਚਲਸੀ ਸਭ ਮੁਠੀ ਜਮਕਾਲਿ ॥੨੭॥

    除了名字,什么都与人有关,阎玛欺骗了全世界。27

  21. ਮਨ ਕਾ ਤੋਸਾ ਹਰਿ ਨਾਮੁ ਹੈ ਹਿਰਦੈ ਰਖਹੁ ਸਮੑਾਲਿ ॥

    真主之名是心灵的滋养;珍惜它,并小心地保存在你的心中。

  22. ਏਹੁ ਖਰਚੁ ਅਖੁਟੁ ਹੈ ਗੁਰਮੁਖਿ ਨਿਬਹੈ ਨਾਲਿ ॥੨੮॥

    这个名字取之不尽,用之不竭,在最后一刻伴随着古鲁穆克。28

  23. ਏ ਮਨ ਮੂਲਹੁ ਭੁਲਿਆ ਜਾਸਹਿ ਪਤਿ ਗਵਾਇ ॥

    天呐!你已经忘记了世界之主,你将失去你的荣誉并离开

  24. ਇਹੁ ਜਗਤੁ ਮੋਹਿ ਦੂਜੈ ਵਿਆਪਿਆ ਗੁਰਮਤੀ ਸਚੁ ਧਿਆਇ ॥੨੯॥

    这个世界被困在玛雅的执着中,所以通过上师的教诲来冥想真理。29

  25. ਹਰਿ ਕੀ ਕੀਮਤਿ ਨ ਪਵੈ ਹਰਿ ਜਸੁ ਲਿਖਣੁ ਨ ਜਾਇ ॥

    真主的价值无法估量;真主的赞美无法写下来。

  26. ਗੁਰ ਕੈ ਸਬਦਿ ਮਨੁ ਤਨੁ ਰਪੈ ਹਰਿ ਸਿਉ ਰਹੈ ਸਮਾਇ ॥੩੦॥

    当一个人的思想和身体被描绘在上师的话语中时,他仍然沉浸在Hari中。30

  27. ਸੋ ਸਹੁ ਮੇਰਾ ਰੰਗੁਲਾ ਰੰਗੇ ਸਹਜਿ ਸੁਭਾਇ ॥

    我的那个丈夫上帝非常丰富多彩,他自然而然地为我增添了爱的色彩

  28. ਕਾਮਣਿ ਰੰਗੁ ਤਾ ਚੜੈ ਜਾ ਪਿਰ ਕੈ ਅੰਕਿ ਸਮਾਇ ॥੩੧॥

    只有当爱落在上帝的脚下时,爱的颜色才会以有机体的形式上升到卡米尼。31

  29. ਚਿਰੀ ਵਿਛੁੰਨੇ ਭੀ ਮਿਲਨਿ ਜੋ ਸਤਿਗੁਰੁ ਸੇਵੰਨਿ ॥

    那些侍奉萨古鲁的人即使在与远古时代分离后也会遇见主

  30. ਅੰਤਰਿ ਨਵ ਨਿਧਿ ਨਾਮੁ ਹੈ ਖਾਨਿ ਖਰਚਨਿ ਨ ਨਿਖੁਟਈ ਹਰਿ ਗੁਣ ਸਹਜਿ ਰਵੰਨਿ ॥੩੨॥

    在他们心中,有新主的名,这并不仅限于使用他们并与他人分享他们。他们很容易记住哈里的品质。32

  31. ਨਾ ਓਇ ਜਨਮਹਿ ਨਾ ਮਰਹਿ ਨਾ ਓਇ ਦੁਖ ਸਹੰਨਿ ॥

    这样的人既不会重生,也不会死亡,也不会承受痛苦

  32. ਗੁਰਿ ਰਾਖੇ ਸੇ ਉਬਰੇ ਹਰਿ ਸਿਉ ਕੇਲ ਕਰੰਨਿ ॥੩੩॥

    那些受到上师保护的人在巴瓦萨加尔溺水后幸存下来,他们为遇到哈里而高兴。33

  33. ਸਜਣ ਮਿਲੇ ਨ ਵਿਛੁੜਹਿ ਜਿ ਅਨਦਿਨੁ ਮਿਲੇ ਰਹੰਨਿ ॥

    遇见主的绅士永远不会离开他

  34. ਇਸੁ ਜਗ ਮਹਿ ਵਿਰਲੇ ਜਾਣੀਅਹਿ ਨਾਨਕ ਸਚੁ ਲਹੰਨਿ ॥੩੪॥੧॥੩॥

    那纳克啊!这个世界上很少有男人知道,他们达到真理。34.1.3

  35. ਸੂਹੀ ਮਹਲਾ ੩ ॥

    穗玛哈拉 3

  36. ਹਰਿ ਜੀ ਸੂਖਮੁ ਅਗਮੁ ਹੈ ਕਿਤੁ ਬਿਧਿ ਮਿਲਿਆ ਜਾਇ ॥

    上帝是微妙而不可理解的,那么应该用什么方法找到他呢

  37. ਗੁਰ ਕੈ ਸਬਦਿ ਭ੍ਰਮੁ ਕਟੀਐ ਅਚਿੰਤੁ ਵਸੈ ਮਨਿ ਆਇ ॥੧॥

    当幻觉被上师的话语摧毁时,它自然会沉淀在脑海中。1

  38. ਗੁਰਮੁਖਿ ਹਰਿ ਹਰਿ ਨਾਮੁ ਜਪੰਨਿ ॥

    古鲁穆克不停地念诵上帝的名字