Sri Guru Granth Sahib Ji

第 759

  1. ਸਤਿਗੁਰੁ ਸਾਗਰੁ ਗੁਣ ਨਾਮ ਕਾ ਮੈ ਤਿਸੁ ਦੇਖਣ ਕਾ ਚਾਉ ॥

    萨古鲁是品质和名字的海洋,我对他的愿景非常渴望

  2. ਹਉ ਤਿਸੁ ਬਿਨੁ ਘੜੀ ਨ ਜੀਵਊ ਬਿਨੁ ਦੇਖੇ ਮਰਿ ਜਾਉ ॥੬॥

    没有他,我一刻也活不下去,没有看到他,我的生命就结束了。6

  3. ਜਿਉ ਮਛੁਲੀ ਵਿਣੁ ਪਾਣੀਐ ਰਹੈ ਨ ਕਿਤੈ ਉਪਾਇ ॥

    就像没有水的鱼不能通过任何其他方式生存一样,

  4. ਤਿਉ ਹਰਿ ਬਿਨੁ ਸੰਤੁ ਨ ਜੀਵਈ ਬਿਨੁ ਹਰਿ ਨਾਮੈ ਮਰਿ ਜਾਇ ॥੭॥

    顺便说一句,即使是圣人,没有哈里也无法生存,没有哈里纳姆,他的生活变得纯洁。7

  5. ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ ॥

    我对我的萨蒂古鲁有很大的爱。哦,我的母亲!没有上师,我怎么能生存

  6. ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥੮॥

    古鲁瓦尼是我生活的基础,我爱古鲁瓦尼。8

  7. ਹਰਿ ਹਰਿ ਨਾਮੁ ਰਤੰਨੁ ਹੈ ਗੁਰੁ ਤੁਠਾ ਦੇਵੈ ਮਾਇ ॥

    哈里的名字是一种无价的宝石。哦,我的母亲!只有当上师高兴时,他才会给出名字和宝石

  8. ਮੈ ਧਰ ਸਚੇ ਨਾਮ ਕੀ ਹਰਿ ਨਾਮਿ ਰਹਾ ਲਿਵ ਲਾਇ ॥੯॥

    我有真理之名的支持,我以哈里的名义保留它。6

  9. ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ ॥

    上师的知识是物质的名称。他把哈里这个名字灌输在脑海里

  10. ਜਿਸੁ ਪਰਾਪਤਿ ਸੋ ਲਹੈ ਗੁਰ ਚਰਣੀ ਲਾਗੈ ਆਇ ॥੧੦॥

    命运写在成就上的人,他得到了它,他来到了上师的脚下。10

  11. ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮੁ ਆਖੈ ਆਇ ॥

    上帝的爱的故事是莫名其妙的,一个心爱的人应该来告诉我这个故事

  12. ਤਿਸੁ ਦੇਵਾ ਮਨੁ ਆਪਣਾ ਨਿਵਿ ਨਿਵਿ ਲਾਗਾ ਪਾਇ ॥੧੧॥

    我要把我的心献给他,跪拜在他的脚下。11

  13. ਸਜਣੁ ਮੇਰਾ ਏਕੁ ਤੂੰ ਕਰਤਾ ਪੁਰਖੁ ਸੁਜਾਣੁ ॥

    上帝啊!你是我的绅士,你是实干家,你很聪明

  14. ਸਤਿਗੁਰਿ ਮੀਤਿ ਮਿਲਾਇਆ ਮੈ ਸਦਾ ਸਦਾ ਤੇਰਾ ਤਾਣੁ ॥੧੨॥

    萨古鲁朋友把我介绍给你。现在我永远拥有你的力量。12

  15. ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ ॥

    我的真 गुरु,永远不会来来去去。

  16. ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥

    他是一个坚不可摧的人,他沉迷于一切。13

  17. ਰਾਮ ਨਾਮ ਧਨੁ ਸੰਚਿਆ ਸਾਬਤੁ ਪੂੰਜੀ ਰਾਸਿ ॥

    以拉姆的名义积累财富的人,他以这个名字形式的资本仍然是完整的

  18. ਨਾਨਕ ਦਰਗਹ ਮੰਨਿਆ ਗੁਰ ਪੂਰੇ ਸਾਬਾਸਿ ॥੧੪॥੧॥੨॥੧੧॥

    那纳克啊!这个人在真理的法庭上受到尊敬,并得到完美导师的赞美。14.1.2.11

  19. ਰਾਗੁ ਸੂਹੀ ਅਸਟਪਦੀਆ ਮਹਲਾ ੫ ਘਰੁ ੧

    拉古苏希 阿斯塔帕迪亚 马哈拉 5 加鲁 1

  20. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  21. ਉਰਝਿ ਰਹਿਓ ਬਿਖਿਆ ਕੈ ਸੰਗਾ ॥

    人体有机体纠缠于主体疾病和

  22. ਮਨਹਿ ਬਿਆਪਤ ਅਨਿਕ ਤਰੰਗਾ ॥੧॥

    许多紊乱的浪潮影响着他的思想。1

  23. ਮੇਰੇ ਮਨ ਅਗਮ ਅਗੋਚਰ ॥ ਕਤ ਪਾਈਐ ਪੂਰਨ ਪਰਮੇਸਰ ॥੧॥ ਰਹਾਉ ॥

    天呐!在这种情况下,如何找到超越那贪得无厌的思想和声音的完美神?1.敬请关注

  24. ਮੋਹ ਮਗਨ ਮਹਿ ਰਹਿਆ ਬਿਆਪੇ ॥

    沉浸在玛雅依恋中的生物无处不在

  25. ਅਤਿ ਤ੍ਰਿਸਨਾ ਕਬਹੂ ਨਹੀ ਧ੍ਰਾਪੇ ॥੨॥

    他从不满足,因为他非常口渴。2

  26. ਬਸਇ ਕਰੋਧੁ ਸਰੀਰਿ ਚੰਡਾਰਾ ॥

    他的身体里有很多愤怒

  27. ਅਗਿਆਨਿ ਨ ਸੂਝੈ ਮਹਾ ਗੁਬਾਰਾ ॥੩॥

    但是无知的人不明白这一点,因为他的心里有一个巨大的无知黑暗。3

  28. ਭ੍ਰਮਤ ਬਿਆਪਤ ਜਰੇ ਕਿਵਾਰਾ ॥

    他的头脑沉迷于混乱,

  29. ਜਾਣੁ ਨ ਪਾਈਐ ਪ੍ਰਭ ਦਰਬਾਰਾ ॥੪॥

    因此,他不能去领主的法庭。4

  30. ਆਸਾ ਅੰਦੇਸਾ ਬੰਧਿ ਪਰਾਨਾ ॥

    希望和焦虑束缚着这个生物,

  31. ਮਹਲੁ ਨ ਪਾਵੈ ਫਿਰਤ ਬਿਗਾਨਾ ॥੫॥

    以至于他找不到上帝,像陌生人一样徘徊。5

  32. ਸਗਲ ਬਿਆਧਿ ਕੈ ਵਸਿ ਕਰਿ ਦੀਨਾ ॥

    上帝把这样一个人置于所有疾病的控制之下

  33. ਫਿਰਤ ਪਿਆਸ ਜਿਉ ਜਲ ਬਿਨੁ ਮੀਨਾ ॥੬॥

    就像一条鱼继续在没有水的情况下受苦一样,它也在渴求中徘徊。6

  34. ਕਛੂ ਸਿਆਨਪ ਉਕਤਿ ਨ ਮੋਰੀ ॥

    我的聪明和言语都行不通

  35. ਏਕ ਆਸ ਠਾਕੁਰ ਪ੍ਰਭ ਤੋਰੀ ॥੭॥

    主!我对你只有一个希望。7

  36. ਕਰਉ ਬੇਨਤੀ ਸੰਤਨ ਪਾਸੇ ॥

    我恳求圣徒

  37. ਮੇਲਿ ਲੈਹੁ ਨਾਨਕ ਅਰਦਾਸੇ ॥੮॥

    那纳克的祈祷是和我一起陪伴你。8

  38. ਭਇਓ ਕ੍ਰਿਪਾਲੁ ਸਾਧਸੰਗੁ ਪਾਇਆ ॥

    上帝对我很仁慈,从中我找到了圣徒的陪伴

  39. ਨਾਨਕ ਤ੍ਰਿਪਤੇ ਪੂਰਾ ਪਾਇਆ ॥੧॥ ਰਹਾਉ ਦੂਜਾ ॥੧॥

    那纳克啊!有完美的主,我很满意。1.留在第二位。1