Sri Guru Granth Sahib Ji

第 761

  1. ਆਵਣੁ ਜਾਣਾ ਰਹਿ ਗਏ ਮਨਿ ਵੁਠਾ ਨਿਰੰਕਾਰੁ ਜੀਉ ॥

    无形的主已经进入我的脑海,现在我的出生和死亡已经消失了

  2. ਤਾ ਕਾ ਅੰਤੁ ਨ ਪਾਈਐ ਊਚਾ ਅਗਮ ਅਪਾਰੁ ਜੀਉ ॥

    那个最好的、不可理解的、无限的上帝的尽头是找不到的

  3. ਜਿਸੁ ਪ੍ਰਭੁ ਅਪਣਾ ਵਿਸਰੈ ਸੋ ਮਰਿ ਜੰਮੈ ਲਖ ਵਾਰ ਜੀਉ ॥੬॥

    一个被他的上帝遗忘的人出生和死亡数百万次。6

  4. ਸਾਚੁ ਨੇਹੁ ਤਿਨ ਪ੍ਰੀਤਮਾ ਜਿਨ ਮਨਿ ਵੁਠਾ ਆਪਿ ਜੀਉ ॥

    那些他自己在心里降临并定居的人,成为对他们所爱的上帝的真爱

  5. ਗੁਣ ਸਾਝੀ ਤਿਨ ਸੰਗਿ ਬਸੇ ਆਠ ਪਹਰ ਪ੍ਰਭ ਜਾਪਿ ਜੀਉ ॥

    那些与他同住的人与他分享品质,并持续唱诵主八个小时

  6. ਰੰਗਿ ਰਤੇ ਪਰਮੇਸਰੈ ਬਿਨਸੇ ਸਗਲ ਸੰਤਾਪ ਜੀਉ ॥੭॥

    他们所有的悲伤和愤怒都被用上帝的颜色着色来摧毁。7

  7. ਤੂੰ ਕਰਤਾ ਤੂੰ ਕਰਣਹਾਰੁ ਤੂਹੈ ਏਕੁ ਅਨੇਕ ਜੀਉ ॥

    哦,我的上帝!你是世界的创造者,在做每一件事时都是完美的。你是一体的,你有很多形式

  8. ਤੂ ਸਮਰਥੁ ਤੂ ਸਰਬ ਮੈ ਤੂਹੈ ਬੁਧਿ ਬਿਬੇਕ ਜੀਉ ॥

    你有能力做所有事情,你坐在所有人中。你是智慧和知识的赐予众生

  9. ਨਾਨਕ ਨਾਮੁ ਸਦਾ ਜਪੀ ਭਗਤ ਜਨਾ ਕੀ ਟੇਕ ਜੀਉ ॥੮॥੧॥੩॥

    那纳克啊!主是奉献者的主,他们总是唱诵他的名字。8.1.3

  10. ਰਾਗੁ ਸੂਹੀ ਮਹਲਾ ੫ ਅਸਟਪਦੀਆ ਘਰੁ ੧੦ ਕਾਫੀ

    拉古苏希玛哈拉 5 阿斯塔帕迪亚加鲁 10 咖啡

  11. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  12. ਜੇ ਭੁਲੀ ਜੇ ਚੁਕੀ ਸਾੲਂੀ ਭੀ ਤਹਿੰਜੀ ਕਾਢੀਆ ॥

    即使我犯了错误,即使我错了,我仍然被称为你的,我的主和主人。

  13. ਜਿਨੑਾ ਨੇਹੁ ਦੂਜਾਣੇ ਲਗਾ ਝੂਰਿ ਮਰਹੁ ਸੇ ਵਾਢੀਆ ॥੧॥

    那些珍藏对另一个的爱的人,会后悔和忏悔地死去。||1||

  14. ਹਉ ਨਾ ਛੋਡਉ ਕੰਤ ਪਾਸਰਾ ॥

    哦,我的朋友!我永远不会离开我的丈夫和上帝

  15. ਸਦਾ ਰੰਗੀਲਾ ਲਾਲੁ ਪਿਆਰਾ ਏਹੁ ਮਹਿੰਜਾ ਆਸਰਾ ॥੧॥ ਰਹਾਉ ॥

    他是我心爱的红色,总是五颜六色,我有他的支持。1.敬请关注

  16. ਸਜਣੁ ਤੂਹੈ ਸੈਣੁ ਤੂ ਮੈ ਤੁਝ ਉਪਰਿ ਬਹੁ ਮਾਣੀਆ ॥

    耶和华!你是我的绅士,你是我的亲戚。我为你感到骄傲

  17. ਜਾ ਤੂ ਅੰਦਰਿ ਤਾ ਸੁਖੇ ਤੂੰ ਨਿਮਾਣੀ ਮਾਣੀਆ ॥੨॥

    你是像我这样的人的荣誉。当你进入我的心和房子时,我有极大的幸福。2

  18. ਜੇ ਤੂ ਤੁਠਾ ਕ੍ਰਿਪਾ ਨਿਧਾਨ ਨਾ ਦੂਜਾ ਵੇਖਾਲਿ ॥

    耶和华!如果你对我满意,不要给我看别的

  19. ਏਹਾ ਪਾਈ ਮੂ ਦਾਤੜੀ ਨਿਤ ਹਿਰਦੈ ਰਖਾ ਸਮਾਲਿ ॥੩॥

    这是我从你那里得到的礼物,我会永远照顾你。3

  20. ਪਾਵ ਜੁਲਾਈ ਪੰਧ ਤਉ ਨੈਣੀ ਦਰਸੁ ਦਿਖਾਲਿ ॥

    把你的视野展现在我眼前,我会走你的路

  21. ਸ੍ਰਵਣੀ ਸੁਣੀ ਕਹਾਣੀਆ ਜੇ ਗੁਰੁ ਥੀਵੈ ਕਿਰਪਾਲਿ ॥੪॥

    如果上师对我好,我会亲耳聆听你的故事。4

  22. ਕਿਤੀ ਲਖ ਕਰੋੜਿ ਪਿਰੀਏ ਰੋਮ ਨ ਪੁਜਨਿ ਤੇਰਿਆ ॥

    哦,亲爱的!世界上有数以百万计的伟人,但他们甚至没有达到与你们罗马相同的水平

  23. ਤੂ ਸਾਹੀ ਹੂ ਸਾਹੁ ਹਉ ਕਹਿ ਨ ਸਕਾ ਗੁਣ ਤੇਰਿਆ ॥੫॥

    你是万王之王,我无法表达你的品质。5

  24. ਸਹੀਆ ਤਊ ਅਸੰਖ ਮੰਞਹੁ ਹਭਿ ਵਧਾਣੀਆ ॥

    主!无数的朋友是你的仆人,他们都比我漂亮

  25. ਹਿਕ ਭੋਰੀ ਨਦਰਿ ਨਿਹਾਲਿ ਦੇਹਿ ਦਰਸੁ ਰੰਗੁ ਮਾਣੀਆ ॥੬॥

    稍微看着我,让我看到你,这样我也可以享受。6

  26. ਜੈ ਡਿਠੇ ਮਨੁ ਧੀਰੀਐ ਕਿਲਵਿਖ ਵੰਞਨਿੑ ਦੂਰੇ ॥

    看到他,我的心感到安慰和安慰,我的罪恶和错误被远远地移走了。

  27. ਸੋ ਕਿਉ ਵਿਸਰੈ ਮਾਉ ਮੈ ਜੋ ਰਹਿਆ ਭਰਪੂਰੇ ॥੭॥

    哦,我的母亲!他为什么要忘记活在全世界的我?7

  28. ਹੋਇ ਨਿਮਾਣੀ ਢਹਿ ਪਈ ਮਿਲਿਆ ਸਹਜਿ ਸੁਭਾਇ ॥

    当我在他的门口鞠躬时,我发现这很容易做到

  29. ਪੂਰਬਿ ਲਿਖਿਆ ਪਾਇਆ ਨਾਨਕ ਸੰਤ ਸਹਾਇ ॥੮॥੧॥੪॥

    那纳克啊!在圣徒的帮助下,我找到了他,就像我以前写在命运中一样。8.1.4

  30. ਸੂਹੀ ਮਹਲਾ ੫ ॥

    苏希玛哈拉 5

  31. ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ ॥

    记忆、吠陀经、普拉纳斯等都是呼唤和说

  32. ਨਾਮ ਬਿਨਾ ਸਭਿ ਕੂੜੁ ਗਾਲੑੀ ਹੋਛੀਆ ॥੧॥

    没有Naam,一切都是虚假的和毫无价值的。 ||1||

  33. ਨਾਮੁ ਨਿਧਾਨੁ ਅਪਾਰੁ ਭਗਤਾ ਮਨਿ ਵਸੈ ॥

    这个名字的巨大宝藏存在于奉献者的脑海中

  34. ਜਨਮ ਮਰਣ ਮੋਹੁ ਦੁਖੁ ਸਾਧੂ ਸੰਗਿ ਨਸੈ ॥੧॥ ਰਹਾਉ ॥

    通过与萨杜斯交往,出生和死亡,执着和悲伤等都被消除了。1.敬请关注

  35. ਮੋਹਿ ਬਾਦਿ ਅਹੰਕਾਰਿ ਸਰਪਰ ਰੁੰਨਿਆ ॥

    被困在执着、争论和傲慢中,一个男人肯定会伤心地哭泣

  36. ਸੁਖੁ ਨ ਪਾਇਨਿੑ ਮੂਲਿ ਨਾਮ ਵਿਛੁੰਨਿਆ ॥੨॥

    那些与Naam分离的人永远找不到任何平静。 ||2||

  37. ਮੇਰੀ ਮੇਰੀ ਧਾਰਿ ਬੰਧਨਿ ਬੰਧਿਆ ॥

    通过持有玛丽和玛丽的精神,这个生物被玛雅和玛雅的纽带所束缚

  38. ਨਰਕਿ ਸੁਰਗਿ ਅਵਤਾਰ ਮਾਇਆ ਧੰਧਿਆ ॥੩॥

    被困在玛雅的生意中,他继续出生在地狱和天堂。3

  39. ਸੋਧਤ ਸੋਧਤ ਸੋਧਿ ਤਤੁ ਬੀਚਾਰਿਆ ॥

    经过仔细考虑,我得出的结论是:

  40. ਨਾਮ ਬਿਨਾ ਸੁਖੁ ਨਾਹਿ ਸਰਪਰ ਹਾਰਿਆ ॥੪॥

    没有上帝的名字,一个人就得不到幸福,他肯定会失去生命。4