Sri Guru Granth Sahib Ji

第 771

  1. ਤੇਰੇ ਗੁਣ ਗਾਵਹਿ ਸਹਜਿ ਸਮਾਵਹਿ ਸਬਦੇ ਮੇਲਿ ਮਿਲਾਏ ॥

    哈里啊!继续歌颂你的生物很容易被吸收,你已经与文字大师携手合作

  2. ਨਾਨਕ ਸਫਲ ਜਨਮੁ ਤਿਨ ਕੇਰਾ ਜਿ ਸਤਿਗੁਰਿ ਹਰਿ ਮਾਰਗਿ ਪਾਏ ॥੨॥

    那纳克啊!他的生活变得成功了,萨古鲁已经走上了哈里的道路。2

  3. ਸੰਤਸੰਗਤਿ ਸਿਉ ਮੇਲੁ ਭਇਆ ਹਰਿ ਹਰਿ ਨਾਮਿ ਸਮਾਏ ਰਾਮ ॥

    嘿,兄弟!那些找到圣徒陪伴的人仍然全神贯注于绿色的名字

  4. ਗੁਰ ਕੈ ਸਬਦਿ ਸਦ ਜੀਵਨ ਮੁਕਤ ਭਏ ਹਰਿ ਕੈ ਨਾਮਿ ਲਿਵ ਲਾਏ ਰਾਮ ॥

    按照上师的话,他已经永远摆脱了生命,并将他的面包放在哈里的名下

  5. ਹਰਿ ਨਾਮਿ ਚਿਤੁ ਲਾਏ ਗੁਰਿ ਮੇਲਿ ਮਿਲਾਏ ਮਨੂਆ ਰਤਾ ਹਰਿ ਨਾਲੇ ॥

    那些上师在萨桑加提与主融合的人总是以哈里的名义保持他们的思想,他们的思想沉浸在哈里中

  6. ਸੁਖਦਾਤਾ ਪਾਇਆ ਮੋਹੁ ਚੁਕਾਇਆ ਅਨਦਿਨੁ ਨਾਮੁ ਸਮੑਾਲੇ ॥

    他们找到了主,和平的给予者,他们消除了执着;日日夜夜,他们沉思圣名。

  7. ਗੁਰ ਸਬਦੇ ਰਾਤਾ ਸਹਜੇ ਮਾਤਾ ਨਾਮੁ ਮਨਿ ਵਸਾਏ ॥

    通过上师的话,他们的思想很容易沉浸其中,并在他们的头脑中灌输hari-naam

  8. ਨਾਨਕ ਤਿਨ ਘਰਿ ਸਦ ਹੀ ਸੋਹਿਲਾ ਜਿ ਸਤਿਗੁਰ ਸੇਵਿ ਸਮਾਏ ॥੩॥

    那纳克啊!那些侍奉萨古鲁并保持沉浸在上帝中的人,他们的心中和家中总是有喜乐。3

  9. ਬਿਨੁ ਸਤਿਗੁਰ ਜਗੁ ਭਰਮਿ ਭੁਲਾਇਆ ਹਰਿ ਕਾ ਮਹਲੁ ਨ ਪਾਇਆ ਰਾਮ ॥

    没有萨蒂古鲁,整个世界都陷入混乱和遗忘,没有人找到哈里的住所

  10. ਗੁਰਮੁਖੇ ਇਕਿ ਮੇਲਿ ਮਿਲਾਇਆ ਤਿਨ ਕੇ ਦੂਖ ਗਵਾਇਆ ਰਾਮ ॥

    但是上帝已经将一些生物与上师融合在一起,他们的悲伤已经消失了

  11. ਤਿਨ ਕੇ ਦੂਖ ਗਵਾਇਆ ਜਾ ਹਰਿ ਮਨਿ ਭਾਇਆ ਸਦਾ ਗਾਵਹਿ ਰੰਗਿ ਰਾਤੇ ॥

    当上帝的心意合适时,他结束了他们的痛苦,现在他们全神贯注于他的赞美和色彩

  12. ਹਰਿ ਕੇ ਭਗਤ ਸਦਾ ਜਨ ਨਿਰਮਲ ਜੁਗਿ ਜੁਗਿ ਸਦ ਹੀ ਜਾਤੇ ॥

    哈里的奉献者永远保持纯洁,他们永远出名

  13. ਸਾਚੀ ਭਗਤਿ ਕਰਹਿ ਦਰਿ ਜਾਪਹਿ ਘਰਿ ਦਰਿ ਸਚਾ ਸੋਈ ॥

    他表现出真正的奉献精神,在真理的法庭上变得值得赞美。然后真神就在他们心里

  14. ਨਾਨਕ ਸਚਾ ਸੋਹਿਲਾ ਸਚੀ ਸਚੁ ਬਾਣੀ ਸਬਦੇ ਹੀ ਸੁਖੁ ਹੋਈ ॥੪॥੪॥੫॥

    那纳克啊!赞美上帝是真理,他永远是真实的,他的言语也是真实的,只有通过言语才能获得幸福。4.4.5

  15. ਸੂਹੀ ਮਹਲਾ ੩ ॥

    穗玛哈拉 3

  16. ਜੇ ਲੋੜਹਿ ਵਰੁ ਬਾਲੜੀਏ ਤਾ ਗੁਰ ਚਰਣੀ ਚਿਤੁ ਲਾਏ ਰਾਮ ॥

    女人啊!如果你想获得你的哈里神,你必须在上师的脚下冥想

  17. ਸਦਾ ਹੋਵਹਿ ਸੋਹਾਗਣੀ ਹਰਿ ਜੀਉ ਮਰੈ ਨ ਜਾਏ ਰਾਮ ॥

    你會永遠快樂,因為上帝是永恆的

  18. ਹਰਿ ਜੀਉ ਮਰੈ ਨ ਜਾਏ ਗੁਰ ਕੈ ਸਹਜਿ ਸੁਭਾਏ ਸਾ ਧਨ ਕੰਤ ਪਿਆਰੀ ॥

    哈里不死不生,同样活着的女人和女人对丈夫和主来说似乎是亲爱的,他们很容易被上师的爱所吸收

  19. ਸਚਿ ਸੰਜਮਿ ਸਦਾ ਹੈ ਨਿਰਮਲ ਗੁਰ ਕੈ ਸਬਦਿ ਸੀਗਾਰੀ ॥

    她总是通过真理和克制保持纯洁,只用上师的话语来装饰真理

  20. ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ ਜਿਨਿ ਆਪੇ ਆਪੁ ਉਪਾਇਆ ॥

    我的主是真理,他永远是永恒的,他创造了自己,也就是说,他是自给自足的

  21. ਨਾਨਕ ਸਦਾ ਪਿਰੁ ਰਾਵੇ ਆਪਣਾ ਜਿਨਿ ਗੁਰ ਚਰਣੀ ਚਿਤੁ ਲਾਇਆ ॥੧॥

    那纳克啊!把心思放在上师脚下的活着的女人总是与她的丈夫和主一起欢欣鼓舞。1

  22. ਪਿਰੁ ਪਾਇਅੜਾ ਬਾਲੜੀਏ ਅਨਦਿਨੁ ਸਹਜੇ ਮਾਤੀ ਰਾਮ ॥

    嘿,兄弟!一个女人找到了她的丈夫和主,她很容易全神贯注

  23. ਗੁਰਮਤੀ ਮਨਿ ਅਨਦੁ ਭਇਆ ਤਿਤੁ ਤਨਿ ਮੈਲੁ ਨ ਰਾਤੀ ਰਾਮ ॥

    通过上师的教导,他的心中生起了快乐,他的身体甚至没有丝毫的和谐

  24. ਤਿਤੁ ਤਨਿ ਮੈਲੁ ਨ ਰਾਤੀ ਹਰਿ ਪ੍ਰਭਿ ਰਾਤੀ ਮੇਰਾ ਪ੍ਰਭੁ ਮੇਲਿ ਮਿਲਾਏ ॥

    她的身体里没有一丝污垢,她仍然沉浸在上帝中。我的主使他与上师接触

  25. ਅਨਦਿਨੁ ਰਾਵੇ ਹਰਿ ਪ੍ਰਭੁ ਅਪਣਾ ਵਿਚਹੁ ਆਪੁ ਗਵਾਏ ॥

    她从脑海中移除自我,继续日夜与主一起冥想

  26. ਗੁਰਮਤਿ ਪਾਇਆ ਸਹਜਿ ਮਿਲਾਇਆ ਅਪਣੇ ਪ੍ਰੀਤਮ ਰਾਤੀ ॥

    他通过上师的教诲找到了自己的主。上师很容易地将她介绍给她的丈夫和主,现在她仍然沉浸在心爱的人中

  27. ਨਾਨਕ ਨਾਮੁ ਮਿਲੈ ਵਡਿਆਈ ਪ੍ਰਭੁ ਰਾਵੇ ਰੰਗਿ ਰਾਤੀ ॥੨॥

    那纳克啊!获得名字的生物继续崇拜她的丈夫和主,沉浸在色彩中。2

  28. ਪਿਰੁ ਰਾਵੇ ਰੰਗਿ ਰਾਤੜੀਏ ਪਿਰ ਕਾ ਮਹਲੁ ਤਿਨ ਪਾਇਆ ਰਾਮ ॥

    她已经获得了她丈夫和上帝的宫殿,上帝慈爱地默想她的主

  29. ਸੋ ਸਹੋ ਅਤਿ ਨਿਰਮਲੁ ਦਾਤਾ ਜਿਨਿ ਵਿਚਹੁ ਆਪੁ ਗਵਾਇਆ ਰਾਮ ॥

    将自我从她的头脑中移除的生物找到了她的丈夫,他非常纯洁,是所有人的给予者

  30. ਵਿਚਹੁ ਮੋਹੁ ਚੁਕਾਇਆ ਜਾ ਹਰਿ ਭਾਇਆ ਹਰਿ ਕਾਮਣਿ ਮਨਿ ਭਾਣੀ ॥

    当上帝感觉良好时,活人就会从她的依恋中解脱出来。那个生物般的卡米尼开始在她的主心中感觉良好

  31. ਅਨਦਿਨੁ ਗੁਣ ਗਾਵੈ ਨਿਤ ਸਾਚੇ ਕਥੇ ਅਕਥ ਕਹਾਣੀ ॥

    她日夜不停地赞美真理,讲述主不可言说的故事

  32. ਜੁਗ ਚਾਰੇ ਸਾਚਾ ਏਕੋ ਵਰਤੈ ਬਿਨੁ ਗੁਰ ਕਿਨੈ ਨ ਪਾਇਆ ॥

    在这四个时代——萨提尤格、特里塔、德瓦帕尔和卡利尤格——有一位真正的主在场,但没有人在没有上师的情况下成就他