Sri Guru Granth Sahib Ji

第 774

  1. ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ ॥੧॥

    那纳克吉说,第一轮婚姻已经开始了。1

  2. ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ ॥

    我牺牲了拉姆。当(哈里)的第二轮婚姻完成后,他将活着的女人与萨古鲁合并

  3. ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ ॥

    生物的思想变得无所畏惧,她的自我也消失了

  4. ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ ॥

    当心中升起对纯洁主的敬畏时,他赞美了哈里。现在她看到哈里在身边

  5. ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ॥

    灵魂中有上帝,帕布主无所不在

  6. ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨ ਮੰਗਲ ਗਾਏ ॥

    女人只看到一位神住在她的心里和世界之外。哈里信徒们唱着众生和女人共同婚姻的幸福之歌

  7. ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ॥੨॥

    那纳克啊!当第二轮比赛结束后,喜悦这个词在活生生的女人心中回荡。2

  8. ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿ ਰਾਮ ਜੀਉ ॥

    嘿,拉姆!我在牺牲你。当第三轮(哈里)的婚姻举行时,众生的心中有一种不和谐的感觉

  9. ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ ॥

    当他与幸运的圣徒相处时,他找到了哈里

  10. ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ ॥

    只有当他找到尼尔马尔•哈里时,他才称赞哈里。他用嘴巴说出了哈里的声音

  11. ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ ॥

    幸运的生物遇到了那些圣人,找到了他们的丈夫和主,圣徒们不断讲述哈里不为人知的故事

  12. ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ ॥

    哈里的名字在那个活着的女人的心中响起。她不停地吟唱哈里,因为这样的命运写在她的额头上

  13. ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥

    纳纳克说,在第三轮中,生物和女人的头脑中产生了敌意。3

  14. ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ ॥

    嘿,拉姆!我是你的牺牲品。当(哈里)的第四轮婚姻发生时,活生生的人在女人的心中变得舒适,她找到了她的上帝

  15. ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ ॥

    他通过上师找到了自然本性中的上帝,上师将哈里甜蜜放在他的思想和身体中

  16. ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨਦਿਨੁ ਹਰਿ ਲਿਵ ਲਾਈ ॥

    上师给众生和女人带来了哈里甜食,这东西得到了我主的喜欢。众生日夜在哈里冥想

  17. ਮਨ ਚਿੰਦਿਆ ਫਲੁ ਪਾਇਆ ਸੁਆਮੀ ਹਰਿ ਨਾਮਿ ਵਜੀ ਵਾਧਾਈ ॥

    他找到了想要的主人,并得到了名叫哈里的美好愿望

  18. ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ ॥

    帕布勋爵让他娶了一个活着的女人。活生生的女人心里很幸福

  19. ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥੨॥

    那纳克说:“当第四轮婚姻隆重举行时,活人和女人找到了坚不可摧的主。4.2

  20. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  21. ਰਾਗੁ ਸੂਹੀ ਛੰਤ ਮਹਲਾ ੪ ਘਰੁ ੨ ॥

    拉古苏希 圣歌 玛哈拉 4 加鲁 2

  22. ਗੁਰਮੁਖਿ ਹਰਿ ਗੁਣ ਗਾਏ ॥

    在上师面前,哈里的品质被唱了出来,

  23. ਹਿਰਦੈ ਰਸਨ ਰਸਾਏ ॥

    心灵和灵魂都享受着那个大君

  24. ਹਰਿ ਰਸਨ ਰਸਾਏ ਮੇਰੇ ਪ੍ਰਭ ਭਾਏ ਮਿਲਿਆ ਸਹਜਿ ਸੁਭਾਏ ॥

    通过舌头享受这些品质的人,对我的主感到喜悦,自然也遇见了主

  25. ਅਨਦਿਨੁ ਭੋਗ ਭੋਗੇ ਸੁਖਿ ਸੋਵੈ ਸਬਦਿ ਰਹੈ ਲਿਵ ਲਾਏ ॥

    他每天吃美味的食物,以睡觉为乐,并保持话语的协调

  26. ਵਡੈ ਭਾਗਿ ਗੁਰੁ ਪੂਰਾ ਪਾਈਐ ਅਨਦਿਨੁ ਨਾਮੁ ਧਿਆਏ ॥

    只有通过好运才能获得完整的上师,然后众生日夜不停地冥想上帝的名字

  27. ਸਹਜੇ ਸਹਜਿ ਮਿਲਿਆ ਜਗਜੀਵਨੁ ਨਾਨਕ ਸੁੰਨਿ ਸਮਾਏ ॥੧॥

    那纳克啊!世界的生活已经找到了世界之主的安逸,现在他在虚无的状态中融合成文字。1

  28. ਸੰਗਤਿ ਸੰਤ ਮਿਲਾਏ ॥ ਹਰਿ ਸਰਿ ਨਿਰਮਲਿ ਨਾਏ ॥

    主与我同在圣徒的陪伴下,现在我继续在名为Hari-Naam的湖中沐浴

  29. ਨਿਰਮਲਿ ਜਲਿ ਨਾਏ ਮੈਲੁ ਗਵਾਏ ਭਏ ਪਵਿਤੁ ਸਰੀਰਾ ॥

    我在名字的纯净水中洗了澡,除去了我罪孽的污垢,我的身体变得纯洁了

  30. ਦੁਰਮਤਿ ਮੈਲੁ ਗਈ ਭ੍ਰਮੁ ਭਾਗਾ ਹਉਮੈ ਬਿਨਠੀ ਪੀਰਾ ॥

    我的痛苦已经消失,我的困惑消失了,自我的痛苦也被摧毁了

  31. ਨਦਰਿ ਪ੍ਰਭੂ ਸਤਸੰਗਤਿ ਪਾਈ ਨਿਜ ਘਰਿ ਹੋਆ ਵਾਸਾ ॥

    在上帝的怜悯下,我获得了和谐,并居住在我的自我形象中