Sri Guru Granth Sahib Ji

第 776

  1. ਪੂਰਾ ਪੁਰਖੁ ਪਾਇਆ ਵਡਭਾਗੀ ਸਚਿ ਨਾਮਿ ਲਿਵ ਲਾਵੈ ॥

    幸运的生物找到了完美的上帝,他以真理的名义保持态度

  2. ਮਤਿ ਪਰਗਾਸੁ ਭਈ ਮਨੁ ਮਾਨਿਆ ਰਾਮ ਨਾਮਿ ਵਡਿਆਈ ॥

    在他的智力中发现了知识之光,他的头脑对罗摩这个名字的赞美感到高兴

  3. ਨਾਨਕ ਪ੍ਰਭੁ ਪਾਇਆ ਸਬਦਿ ਮਿਲਾਇਆ ਜੋਤੀ ਜੋਤਿ ਮਿਲਾਈ ॥੪॥੧॥੪॥

    那纳克啊!他被主的话语所加入,他的自我之光与至尊之光融为一体。4.1.4

  4. ਸੂਹੀ ਮਹਲਾ ੪ ਘਰੁ ੫

    苏希玛哈拉 4 加鲁 5

  5. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  6. ਗੁਰੁ ਸੰਤ ਜਨੋ ਪਿਆਰਾ ਮੈ ਮਿਲਿਆ ਮੇਰੀ ਤ੍ਰਿਸਨਾ ਬੁਝਿ ਗਈਆਸੇ ॥

    圣徒啊!我找到了一位心爱的上师,他为我解渴

  7. ਹਉ ਮਨੁ ਤਨੁ ਦੇਵਾ ਸਤਿਗੁਰੈ ਮੈ ਮੇਲੇ ਪ੍ਰਭ ਗੁਣਤਾਸੇ ॥

    我将我的思想和身体献给萨蒂古鲁,以便他可以与主分享我,一个品质的仓库

  8. ਧਨੁ ਧੰਨੁ ਗੁਰੂ ਵਡ ਪੁਰਖੁ ਹੈ ਮੈ ਦਸੇ ਹਰਿ ਸਾਬਾਸੇ ॥

    这位伟大的上师是有福的,我祝贺指导我关于哈里的上师

  9. ਵਡਭਾਗੀ ਹਰਿ ਪਾਇਆ ਜਨ ਨਾਨਕ ਨਾਮਿ ਵਿਗਾਸੇ ॥੧॥

    那纳克啊!我很幸运地找到了哈里,并像花朵一样绽放,即快乐。1

  10. ਗੁਰੁ ਸਜਣੁ ਪਿਆਰਾ ਮੈ ਮਿਲਿਆ ਹਰਿ ਮਾਰਗੁ ਪੰਥੁ ਦਸਾਹਾ ॥

    嘿,兄弟!我找到了我敬爱的绅士导师。我问他绿色的方法

  11. ਘਰਿ ਆਵਹੁ ਚਿਰੀ ਵਿਛੁੰਨਿਆ ਮਿਲੁ ਸਬਦਿ ਗੁਰੂ ਪ੍ਰਭ ਨਾਹਾ ॥

    我的主啊!词:通过上师遇见我,我的心在屋子里,我和你分离很久了

  12. ਹਉ ਤੁਝੁ ਬਾਝਹੁ ਖਰੀ ਉਡੀਣੀਆ ਜਿਉ ਜਲ ਬਿਨੁ ਮੀਨੁ ਮਰਾਹਾ ॥

    就像鱼没有水就受苦一样,没有你,我也很不安

  13. ਵਡਭਾਗੀ ਹਰਿ ਧਿਆਇਆ ਜਨ ਨਾਨਕ ਨਾਮਿ ਸਮਾਹਾ ॥੨॥

    那纳克啊!幸运的是,我已经冥想了哈里,并被他的名字所吸引。2

  14. ਮਨੁ ਦਹ ਦਿਸਿ ਚਲਿ ਚਲਿ ਭਰਮਿਆ ਮਨਮੁਖੁ ਭਰਮਿ ਭੁਲਾਇਆ ॥

    嘿,兄弟!自私的生物在混乱中被遗忘,他的思想在十个方向上徘徊

  15. ਨਿਤ ਆਸਾ ਮਨਿ ਚਿਤਵੈ ਮਨ ਤ੍ਰਿਸਨਾ ਭੁਖ ਲਗਾਇਆ ॥

    他脑海中不断浮现出新的希望,他使自己的心渴望口渴

  16. ਅਨਤਾ ਧਨੁ ਧਰਿ ਦਬਿਆ ਫਿਰਿ ਬਿਖੁ ਭਾਲਣ ਗਇਆ ॥

    他在大地上埋藏了无限的财富,但他仍然去寻找玛雅形式的毒药不止于此

  17. ਜਨ ਨਾਨਕ ਨਾਮੁ ਸਲਾਹਿ ਤੂ ਬਿਨੁ ਨਾਵੈ ਪਚਿ ਪਚਿ ਮੁਇਆ ॥੩॥

    那纳克啊!也赞美这个名字,因为没有这个名字,自私的生物已经死于巨大的悲伤。3

  18. ਗੁਰੁ ਸੁੰਦਰੁ ਮੋਹਨੁ ਪਾਇ ਕਰੇ ਹਰਿ ਪ੍ਰੇਮ ਬਾਣੀ ਮਨੁ ਮਾਰਿਆ ॥

    嘿,兄弟!找到一位吸引我思想的美丽上师后,我通过哈里的爱情演讲控制了我的思想

  19. ਮੇਰੈ ਹਿਰਦੈ ਸੁਧਿ ਬੁਧਿ ਵਿਸਰਿ ਗਈ ਮਨ ਆਸਾ ਚਿੰਤ ਵਿਸਾਰਿਆ ॥

    我忘记了心中的渴望和焦虑,忘记了心中的世俗意识

  20. ਮੈ ਅੰਤਰਿ ਵੇਦਨ ਪ੍ਰੇਮ ਕੀ ਗੁਰ ਦੇਖਤ ਮਨੁ ਸਾਧਾਰਿਆ ॥

    我心中有一种对上帝的爱的痛苦,但看到上师的心已经变得有耐心了

  21. ਵਡਭਾਗੀ ਪ੍ਰਭ ਆਇ ਮਿਲੁ ਜਨੁ ਨਾਨਕੁ ਖਿਨੁ ਖਿਨੁ ਵਾਰਿਆ ॥੪॥੧॥੫॥

    那纳克啊!幸运的是,我找到了主,我每时每刻都向他鞠躬。4.1.5

  22. ਸੂਹੀ ਛੰਤ ਮਹਲਾ ੪ ॥

    苏希•昌特•马哈拉 4

  23. ਮਾਰੇਹਿਸੁ ਵੇ ਜਨ ਹਉਮੈ ਬਿਖਿਆ ਜਿਨਿ ਹਰਿ ਪ੍ਰਭ ਮਿਲਣ ਨ ਦਿਤੀਆ ॥

    生物啊!结束骄傲的毒药,它不允许你遇见主

  24. ਦੇਹ ਕੰਚਨ ਵੇ ਵੰਨੀਆ ਇਨਿ ਹਉਮੈ ਮਾਰਿ ਵਿਗੁਤੀਆ ॥

    生物啊!你的这个身体像金子一样美丽,但这个自我使它变得丑陋

  25. ਮੋਹੁ ਮਾਇਆ ਵੇ ਸਭ ਕਾਲਖਾ ਇਨਿ ਮਨਮੁਖਿ ਮੂੜਿ ਸਜੁਤੀਆ ॥

    玛雅的依恋全是黑色的,但愚蠢的曼穆克却依附于它

  26. ਜਨ ਨਾਨਕ ਗੁਰਮੁਖਿ ਉਬਰੇ ਗੁਰ ਸਬਦੀ ਹਉਮੈ ਛੁਟੀਆ ॥੧॥

    那纳克啊!Gurumukh在Bhavsagar溺水后幸存下来,并通过上师的话从利己主义中解脱出来。1

  27. ਵਸਿ ਆਣਿਹੁ ਵੇ ਜਨ ਇਸੁ ਮਨ ਕਉ ਮਨੁ ਬਾਸੇ ਜਿਉ ਨਿਤ ਭਉਦਿਆ ॥

    生物啊!把这个头脑控制在你的控制之下,它像猎鸟一样徘徊

  28. ਦੁਖਿ ਰੈਣਿ ਵੇ ਵਿਹਾਣੀਆ ਨਿਤ ਆਸਾ ਆਸ ਕਰੇਦਿਆ ॥

    嘿,兄弟!人类生命的夜晚是在悲伤中度过的,不断有新的欲望

  29. ਗੁਰੁ ਪਾਇਆ ਵੇ ਸੰਤ ਜਨੋ ਮਨਿ ਆਸ ਪੂਰੀ ਹਰਿ ਚਉਦਿਆ ॥

    圣徒啊!我找到了上师,通过念诵哈里的名字,我的愿望得到了满足

  30. ਜਨ ਨਾਨਕ ਪ੍ਰਭ ਦੇਹੁ ਮਤੀ ਛਡਿ ਆਸਾ ਨਿਤ ਸੁਖਿ ਸਉਦਿਆ ॥੨॥

    那纳克祷告说:“主啊!赐予我智慧,让我放弃一切欲望,在幸福的睡眠中度过我生命中的夜晚。2

  31. ਸਾ ਧਨ ਆਸਾ ਚਿਤਿ ਕਰੇ ਰਾਮ ਰਾਜਿਆ ਹਰਿ ਪ੍ਰਭ ਸੇਜੜੀਐ ਆਈ ॥

    我的公羊啊!那个活着的女人在她的心里渴望主来到她的心里

  32. ਮੇਰਾ ਠਾਕੁਰੁ ਅਗਮ ਦਇਆਲੁ ਹੈ ਰਾਮ ਰਾਜਿਆ ਕਰਿ ਕਿਰਪਾ ਲੇਹੁ ਮਿਲਾਈ ॥

    你是我的主人,你的叔叔,你很善良。 请带我一起去