Sri Guru Granth Sahib Ji

第 777

  1. ਮੇਰੈ ਮਨਿ ਤਨਿ ਲੋਚਾ ਗੁਰਮੁਖੇ ਰਾਮ ਰਾਜਿਆ ਹਰਿ ਸਰਧਾ ਸੇਜ ਵਿਛਾਈ ॥

    我的身心都渴望你。哈里啊!我心中为你们的结合奠定了崇敬的圣贤

  2. ਜਨ ਨਾਨਕ ਹਰਿ ਪ੍ਰਭ ਭਾਣੀਆ ਰਾਮ ਰਾਜਿਆ ਮਿਲਿਆ ਸਹਜਿ ਸੁਭਾਈ ॥੩॥

    纳纳克说,当活人和女人爱上上帝时,他很容易就明白了。3

  3. ਇਕਤੁ ਸੇਜੈ ਹਰਿ ਪ੍ਰਭੋ ਰਾਮ ਰਾਜਿਆ ਗੁਰੁ ਦਸੇ ਹਰਿ ਮੇਲੇਈ ॥

    主与活生生的女人同在心,但活人和女人之间的这种区别被描述为导师,并将她与上帝融合在一起

  4. ਮੈ ਮਨਿ ਤਨਿ ਪ੍ਰੇਮ ਬੈਰਾਗੁ ਹੈ ਰਾਮ ਰਾਜਿਆ ਗੁਰੁ ਮੇਲੇ ਕਿਰਪਾ ਕਰੇਈ ॥

    我的思想和身体都爱上帝,并且对遇见他充满敌意。愿上师把我介绍给他

  5. ਹਉ ਗੁਰ ਵਿਟਹੁ ਘੋਲਿ ਘੁਮਾਇਆ ਰਾਮ ਰਾਜਿਆ ਜੀਉ ਸਤਿਗੁਰ ਆਗੈ ਦੇਈ ॥

    我把卢比献在上师身上,这个灵魂也献祭给他

  6. ਗੁਰੁ ਤੁਠਾ ਜੀਉ ਰਾਮ ਰਾਜਿਆ ਜਨ ਨਾਨਕ ਹਰਿ ਮੇਲੇਈ ॥੪॥੨॥੬॥੫॥੭॥੬॥੧੮॥

    那纳克说,当上师高兴时,他将他与哈里合并。4.2.6.5.7.6.18

  7. ਰਾਗੁ ਸੂਹੀ ਛੰਤ ਮਹਲਾ ੫ ਘਰੁ ੧

    拉古苏希 昌特玛哈拉 5 加鲁 1

  8. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  9. ਸੁਣਿ ਬਾਵਰੇ ਤੂ ਕਾਏ ਦੇਖਿ ਭੁਲਾਨਾ ॥

    哦,我的上帝!听我说,你为什么忘记看世界

  10. ਸੁਣਿ ਬਾਵਰੇ ਨੇਹੁ ਕੂੜਾ ਲਾਇਓ ਕੁਸੰਭ ਰੰਗਾਨਾ ॥

    它有虚假的爱,它的颜色就像一朵库松巴的花

  11. ਕੂੜੀ ਡੇਖਿ ਭੁਲੋ ਅਢੁ ਲਹੈ ਨ ਮੁਲੋ ਗੋਵਿਦ ਨਾਮੁ ਮਜੀਠਾ ॥

    你忘了看到假玛雅,即使在乌鸦身上你也不会找到它的价值。戈文德的名字将像马吉斯一样保持稳定

  12. ਥੀਵਹਿ ਲਾਲਾ ਅਤਿ ਗੁਲਾਲਾ ਸਬਦੁ ਚੀਨਿ ਗੁਰ ਮੀਠਾ ॥

    考虑到上师的话是甜蜜的,你会变成一朵美丽的罂粟花,颜色像古拉尔一样深

  13. ਮਿਥਿਆ ਮੋਹਿ ਮਗਨੁ ਥੀ ਰਹਿਆ ਝੂਠ ਸੰਗਿ ਲਪਟਾਨਾ ॥

    你全神贯注于玛雅的虚假依恋,并被谎言包裹

  14. ਨਾਨਕ ਦੀਨ ਸਰਣਿ ਕਿਰਪਾ ਨਿਧਿ ਰਾਖੁ ਲਾਜ ਭਗਤਾਨਾ ॥੧॥

    那纳克祈祷说:“克里帕尼迪啊!我来到你的避难所。正如你为你的奉献者感到羞耻一样,也要为我感到羞耻。1

  15. ਸੁਣਿ ਬਾਵਰੇ ਸੇਵਿ ਠਾਕੁਰੁ ਨਾਥੁ ਪਰਾਣਾ ॥

    生物啊!听着,崇拜Prannath Thakur ji

  16. ਸੁਣਿ ਬਾਵਰੇ ਜੋ ਆਇਆ ਤਿਸੁ ਜਾਣਾ ॥

    无论谁出生在这个世界上,总有一天必须离开这里

  17. ਨਿਹਚਲੁ ਹਭ ਵੈਸੀ ਸੁਣਿ ਪਰਦੇਸੀ ਸੰਤਸੰਗਿ ਮਿਲਿ ਰਹੀਐ ॥

    外国人啊!䏃;我们应该在圣徒的陪伴下生活在一起,因为整个世界都是易腐烂的

  18. ਹਰਿ ਪਾਈਐ ਭਾਗੀ ਸੁਣਿ ਬੈਰਾਗੀ ਚਰਣ ਪ੍ਰਭੂ ਗਹਿ ਰਹੀਐ ॥

    瓦拉吉亚啊!听着,上帝只能通过命运获得,一个人应该留在上帝的脚下

  19. ਏਹੁ ਮਨੁ ਦੀਜੈ ਸੰਕ ਨ ਕੀਜੈ ਗੁਰਮੁਖਿ ਤਜਿ ਬਹੁ ਮਾਣਾ ॥

    你应该把你的思想交给上帝,不要怀疑,成为以导师为导向,放弃骄傲

  20. ਨਾਨਕ ਦੀਨ ਭਗਤ ਭਵ ਤਾਰਣ ਤੇਰੇ ਕਿਆ ਗੁਣ ਆਖਿ ਵਖਾਣਾ ॥੨॥

    那纳克祷告说:“主啊!你是拯救穷人和奉献者的人,从世界的海洋中。我应该对你说什么品质?2

  21. ਸੁਣਿ ਬਾਵਰੇ ਕਿਆ ਕੀਚੈ ਕੂੜਾ ਮਾਨੋ ॥

    神啊!听着就好;为什么说谎者有自我

  22. ਸੁਣਿ ਬਾਵਰੇ ਹਭੁ ਵੈਸੀ ਗਰਬੁ ਗੁਮਾਨੋ ॥

    你所有的骄傲和骄傲都将被摧毁

  23. ਨਿਹਚਲੁ ਹਭ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਇ ਦਾਸਾ ॥

    整个世界将消失似乎很稳定;你的骄傲是虚假的,所以要成为主圣徒的奴隶

  24. ਜੀਵਤ ਮਰੀਐ ਭਉਜਲੁ ਤਰੀਐ ਜੇ ਥੀਵੈ ਕਰਮਿ ਲਿਖਿਆਸਾ ॥

    如果这样的事情写在你的命运里,那么你将靠着世界的执着而生死,漂洋过海

  25. ਗੁਰੁ ਸੇਵੀਜੈ ਅੰਮ੍ਰਿਤੁ ਪੀਜੈ ਜਿਸੁ ਲਾਵਹਿ ਸਹਜਿ ਧਿਆਨੋ ॥

    容易禅修至尊灵魂的人为上师服务,并继续喝名字和花蜜

  26. ਨਾਨਕੁ ਸਰਣਿ ਪਇਆ ਹਰਿ ਦੁਆਰੈ ਹਉ ਬਲਿ ਬਲਿ ਸਦ ਕੁਰਬਾਨੋ ॥੩॥

    嘿,兄弟!纳纳克躺在哈里门口的避难所里,总是被牺牲在他身上。3

  27. ਸੁਣਿ ਬਾਵਰੇ ਮਤੁ ਜਾਣਹਿ ਪ੍ਰਭੁ ਮੈ ਪਾਇਆ ॥

    愚蠢的生物啊!听着,不要以为你已经找到了主

  28. ਸੁਣਿ ਬਾਵਰੇ ਥੀਉ ਰੇਣੁ ਜਿਨੀ ਪ੍ਰਭੁ ਧਿਆਇਆ ॥

    那些默想主的人,在他脚下成为尘土

  29. ਜਿਨਿ ਪ੍ਰਭੁ ਧਿਆਇਆ ਤਿਨਿ ਸੁਖੁ ਪਾਇਆ ਵਡਭਾਗੀ ਦਰਸਨੁ ਪਾਈਐ ॥

    只有那些默想过上帝的人才能获得幸福,只有幸运的人才能看到上帝

  30. ਥੀਉ ਨਿਮਾਣਾ ਸਦ ਕੁਰਬਾਣਾ ਸਗਲਾ ਆਪੁ ਮਿਟਾਈਐ ॥

    一个人应该总是谦卑地向上帝牺牲,抹去一个人所有的自我

  31. ਓਹੁ ਧਨੁ ਭਾਗ ਸੁਧਾ ਜਿਨਿ ਪ੍ਰਭੁ ਲਧਾ ਹਮ ਤਿਸੁ ਪਹਿ ਆਪੁ ਵੇਚਾਇਆ ॥

    找到主的,是有福的,是幸运的,我自己也出卖了他

  32. ਨਾਨਕ ਦੀਨ ਸਰਣਿ ਸੁਖ ਸਾਗਰ ਰਾਖੁ ਲਾਜ ਅਪਨਾਇਆ ॥੪॥੧॥

    那纳克祷告说:“主啊,幸福的海洋!我来到你的避难所,可怜的,为你的仆人感到羞耻。4.1

  33. ਸੂਹੀ ਮਹਲਾ ੫ ॥

    苏希玛哈拉 5

  34. ਹਰਿ ਚਰਣ ਕਮਲ ਕੀ ਟੇਕ ਸਤਿਗੁਰਿ ਦਿਤੀ ਤੁਸਿ ਕੈ ਬਲਿ ਰਾਮ ਜੀਉ ॥

    萨古鲁很高兴,并在哈里的脚下支持我