Sri Guru Granth Sahib Ji

第 779

  1. ਹੋਇ ਰੇਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਭਾਵਾ ॥

    我继续敬拜主,成为圣徒的尘土,因此我开始对我的主感觉良好

  2. ਬਿਨਵੰਤਿ ਨਾਨਕ ਦਇਆ ਧਾਰਹੁ ਸਦਾ ਹਰਿ ਗੁਣ ਗਾਵਾ ॥੨॥

    那纳克祈祷:“哈里啊!求你怜悯我,使我能永远赞美祢

  3. ਗੁਰ ਮਿਲਿ ਸਾਗਰੁ ਤਰਿਆ ॥

    嘿,兄弟!一个人可以通过与上师会面来穿越薄伽罗

  4. ਹਰਿ ਚਰਣ ਜਪਤ ਨਿਸਤਰਿਆ ॥

    唱诵Hari-Charan可以带来解脱

  5. ਹਰਿ ਚਰਣ ਧਿਆਏ ਸਭਿ ਫਲ ਪਾਏ ਮਿਟੇ ਆਵਣ ਜਾਣਾ ॥

    通过禅修哈里查兰,所有的果实都得到了,生死轮回也消除了

  6. ਭਾਇ ਭਗਤਿ ਸੁਭਾਇ ਹਰਿ ਜਪਿ ਆਪਣੇ ਪ੍ਰਭ ਭਾਵਾ ॥

    我喜欢我的主,唱诵哈里,他通过爱和奉献是本能的

  7. ਜਪਿ ਏਕੁ ਅਲਖ ਅਪਾਰ ਪੂਰਨ ਤਿਸੁ ਬਿਨਾ ਨਹੀ ਕੋਈ ॥

    嘿,兄弟!你也唱诵那位看不见的、无限的、完美的神,因为没有他,就没有比这更伟大的神了

  8. ਬਿਨਵੰਤਿ ਨਾਨਕ ਗੁਰਿ ਭਰਮੁ ਖੋਇਆ ਜਤ ਦੇਖਾ ਤਤ ਸੋਈ ॥੩॥

    那纳克恳求上师已经清除了我的困惑。无论我现在在哪里看,上帝都在那里。3

  9. ਪਤਿਤ ਪਾਵਨ ਹਰਿ ਨਾਮਾ ॥

    嘿,兄弟!哈里的名字将净化堕落者

  10. ਪੂਰਨ ਸੰਤ ਜਨਾ ਕੇ ਕਾਮਾ ॥

    它完成了圣徒的所有工作

  11. ਗੁਰੁ ਸੰਤੁ ਪਾਇਆ ਪ੍ਰਭੁ ਧਿਆਇਆ ਸਗਲ ਇਛਾ ਪੁੰਨੀਆ ॥

    當我以聖人的形狀找到上師時,我默想主,所以我所有的愿望都得到了滿足

  12. ਹਉ ਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ ਵਿਛੁੰਨਿਆ ॥

    我骄傲的热度被摧毁了,现在我总是快乐的,与我分离的人找到了主

  13. ਮਨਿ ਸਾਤਿ ਆਈ ਵਜੀ ਵਧਾਈ ਮਨਹੁ ਕਦੇ ਨ ਵੀਸਰੈ ॥

    我心中充满了平静和美好的祝愿。现在,主永远不会从我的心中被遗忘

  14. ਬਿਨਵੰਤਿ ਨਾਨਕ ਸਤਿਗੁਰਿ ਦ੍ਰਿੜਾਇਆ ਸਦਾ ਭਜੁ ਜਗਦੀਸਰੈ ॥੪॥੧॥੩॥

    那纳克恳求萨蒂古鲁灌输给我的心,你应该永远敬拜上帝。4.1.3

  15. ਰਾਗੁ ਸੂਹੀ ਛੰਤ ਮਹਲਾ ੫ ਘਰੁ ੩

    拉古苏希 昌特玛哈拉 5 加鲁 3

  16. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  17. ਤੂ ਠਾਕੁਰੋ ਬੈਰਾਗਰੋ ਮੈ ਜੇਹੀ ਘਣ ਚੇਰੀ ਰਾਮ ॥

    主!你是万物的主人,你是万物的主宰。像我这样的奴隶很多

  18. ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ ॥

    你是拉特纳卡尔•萨加尔,但我不知道你的尊重

  19. ਸਾਰ ਨ ਜਾਣਾ ਤੂ ਵਡ ਦਾਣਾ ਕਰਿ ਮਿਹਰੰਮਤਿ ਸਾਂਈ ॥

    师父啊,你很聪明,但我不知道你的品质!善待我

  20. ਕਿਰਪਾ ਕੀਜੈ ਸਾ ਮਤਿ ਦੀਜੈ ਆਠ ਪਹਰ ਤੁਧੁ ਧਿਆਈ ॥

    看看你的恩典,给我这样的智慧,我会继续默想你八个小时

  21. ਗਰਬੁ ਨ ਕੀਜੈ ਰੇਣ ਹੋਵੀਜੈ ਤਾ ਗਤਿ ਜੀਅਰੇ ਤੇਰੀ ॥

    灵魂啊!不要傲慢,如果每个人的脚都变得尘土飞扬,那么你的速度就会增加

  22. ਸਭ ਊਪਰਿ ਨਾਨਕ ਕਾ ਠਾਕੁਰੁ ਮੈ ਜੇਹੀ ਘਣ ਚੇਰੀ ਰਾਮ ॥੧॥

    嘿,兄弟!那纳克的主人是最伟大的,他有很多像我这样的奴隶。1

  23. ਤੁਮੑ ਗਉਹਰ ਅਤਿ ਗਹਿਰ ਗੰਭੀਰਾ ਤੁਮ ਪਿਰ ਹਮ ਬਹੁਰੀਆ ਰਾਮ ॥

    您的深度是深刻且完全无法理解的;您是我的丈夫主,而我是您的新娘。

  24. ਤੁਮ ਵਡੇ ਵਡੇ ਵਡ ਊਚੇ ਹਉ ਇਤਨੀਕ ਲਹੁਰੀਆ ਰਾਮ ॥

    你很高,但我很小

  25. ਹਉ ਕਿਛੁ ਨਾਹੀ ਏਕੋ ਤੂਹੈ ਆਪੇ ਆਪਿ ਸੁਜਾਨਾ ॥

    我什么都不是,你是那个自己很聪明的人

  26. ਅੰਮ੍ਰਿਤ ਦ੍ਰਿਸਟਿ ਨਿਮਖ ਪ੍ਰਭ ਜੀਵਾ ਸਰਬ ਰੰਗ ਰਸ ਮਾਨਾ ॥

    哦,我的上帝!我只有通过看到你的花蜜才能获得生命,并且所有的颜色都继续获得

  27. ਚਰਣਹ ਸਰਨੀ ਦਾਸਹ ਦਾਸੀ ਮਨਿ ਮਉਲੈ ਤਨੁ ਹਰੀਆ ॥

    我是你的仆人,在祢的脚下避难,这让我的心喜悦,全身开满了鲜花

  28. ਨਾਨਕ ਠਾਕੁਰੁ ਸਰਬ ਸਮਾਣਾ ਆਪਨ ਭਾਵਨ ਕਰੀਆ ॥੨॥

    那纳克啊!上帝沉浸在所有生物中,并做他认为合适的事情。2

  29. ਤੁਝੁ ਊਪਰਿ ਮੇਰਾ ਹੈ ਮਾਣਾ ਤੂਹੈ ਮੇਰਾ ਤਾਣਾ ਰਾਮ ॥

    哦,拉姆,我为你感到骄傲,你是我的力量

  30. ਸੁਰਤਿ ਮਤਿ ਚਤੁਰਾਈ ਤੇਰੀ ਤੂ ਜਾਣਾਇਹਿ ਜਾਣਾ ਰਾਮ ॥

    你给了我智慧、智慧和聪明。只有你向我解释,我才会理解你

  31. ਸੋਈ ਜਾਣੈ ਸੋਈ ਪਛਾਣੈ ਜਾ ਕਉ ਨਦਰਿ ਸਿਰੰਦੇ ॥

    看见神恩典的,就认识他,也认识他

  32. ਮਨਮੁਖਿ ਭੂਲੀ ਬਹੁਤੀ ਰਾਹੀ ਫਾਥੀ ਮਾਇਆ ਫੰਦੇ ॥

    以男人为导向的生物女人在许多道路上徘徊,仍然被困在玛雅的陷阱中

  33. ਠਾਕੁਰ ਭਾਣੀ ਸਾ ਗੁਣਵੰਤੀ ਤਿਨ ਹੀ ਸਭ ਰੰਗ ਮਾਣਾ ॥

    喜欢上帝的活女人是有德行的,已经获得了人生所有的幸福

  34. ਨਾਨਕ ਕੀ ਧਰ ਤੂਹੈ ਠਾਕੁਰ ਤੂ ਨਾਨਕ ਕਾ ਮਾਣਾ ॥੩॥

    嘿,塔库尔!你是那纳克的支持,你是纳纳克的荣誉。3

  35. ਹਉ ਵਾਰੀ ਵੰਞਾ ਘੋਲੀ ਵੰਞਾ ਤੂ ਪਰਬਤੁ ਮੇਰਾ ਓਲੑਾ ਰਾਮ ॥

    我献出自己,奉献给您;您是我的庇护山,主。

  36. ਹਉ ਬਲਿ ਜਾਈ ਲਖ ਲਖ ਲਖ ਬਰੀਆ ਜਿਨਿ ਭ੍ਰਮੁ ਪਰਦਾ ਖੋਲੑਾ ਰਾਮ ॥

    我献出自己,成千上万次,献给主。祂揭开了疑惑的面纱;