Sri Guru Granth Sahib Ji

第 781

  1. ਨਾਨਕ ਕਉ ਪ੍ਰਭ ਕਿਰਪਾ ਕੀਜੈ ਨੇਤ੍ਰ ਦੇਖਹਿ ਦਰਸੁ ਤੇਰਾ ॥੧॥

    主!对那纳克有这样的恩典,他可以用自己的眼睛看到你。1

  2. ਕੋਟਿ ਕਰਨ ਦੀਜਹਿ ਪ੍ਰਭ ਪ੍ਰੀਤਮ ਹਰਿ ਗੁਣ ਸੁਣੀਅਹਿ ਅਬਿਨਾਸੀ ਰਾਮ ॥

    敬爱的主啊!求祢赐予我数以百万计的耳朵,使我能聆听祢的赞美

  3. ਸੁਣਿ ਸੁਣਿ ਇਹੁ ਮਨੁ ਨਿਰਮਲੁ ਹੋਵੈ ਕਟੀਐ ਕਾਲ ਕੀ ਫਾਸੀ ਰਾਮ ॥

    通过聆听祢的赞美,这颗心变得纯洁,死亡的悬吊也被切断

  4. ਕਟੀਐ ਜਮ ਫਾਸੀ ਸਿਮਰਿ ਅਬਿਨਾਸੀ ਸਗਲ ਮੰਗਲ ਸੁਗਿਆਨਾ ॥

    通过崇拜不朽的哈里,雅玛的绞刑被撕裂,所有的幸福和知识都得到了

  5. ਹਰਿ ਹਰਿ ਜਪੁ ਜਪੀਐ ਦਿਨੁ ਰਾਤੀ ਲਾਗੈ ਸਹਜਿ ਧਿਆਨਾ ॥

    日夜念诵哈里的名字很容易导致冥想

  6. ਕਲਮਲ ਦੁਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤਿ ਨਾਸੀ ॥

    通过默想上帝,所有的悲伤和罪孽都被烧毁了,心灵的邪恶被摧毁了

  7. ਕਹੁ ਨਾਨਕ ਪ੍ਰਭ ਕਿਰਪਾ ਕੀਜੈ ਹਰਿ ਗੁਣ ਸੁਣੀਅਹਿ ਅਵਿਨਾਸੀ ॥੨॥

    那纳克祷告说:“主啊!求你怜悯我,使我能听到你的赞美。2

  8. ਕਰੋੜਿ ਹਸਤ ਤੇਰੀ ਟਹਲ ਕਮਾਵਹਿ ਚਰਣ ਚਲਹਿ ਪ੍ਰਭ ਮਾਰਗਿ ਰਾਮ ॥

    主!让我有数百万双手,让他们继续服侍你。如果我有数百万英尺,他们就会跟随你的道路

  9. ਭਵ ਸਾਗਰ ਨਾਵ ਹਰਿ ਸੇਵਾ ਜੋ ਚੜੈ ਤਿਸੁ ਤਾਰਗਿ ਰਾਮ ॥

    对哈里的崇拜是一艘穿越巴夫萨加尔的船,爬上这条船的人会穿过

  10. ਭਵਜਲੁ ਤਰਿਆ ਹਰਿ ਹਰਿ ਸਿਮਰਿਆ ਸਗਲ ਮਨੋਰਥ ਪੂਰੇ ॥

    谁念诵哈里的名字,谁就越过了巴夫萨加尔,他所有的愿望都得到了满足

  11. ਮਹਾ ਬਿਕਾਰ ਗਏ ਸੁਖ ਉਪਜੇ ਬਾਜੇ ਅਨਹਦ ਤੂਰੇ ॥

    从他的头脑中,工作的巨大紊乱,愤怒,执着,贪婪和自我已经消除,幸福已经变得可用,钟声响起

  12. ਮਨ ਬਾਂਛਤ ਫਲ ਪਾਏ ਸਗਲੇ ਕੁਦਰਤਿ ਕੀਮ ਅਪਾਰਗਿ ॥

    他已经得到了想要的果子,他本性的价值是巨大的

  13. ਕਹੁ ਨਾਨਕ ਪ੍ਰਭ ਕਿਰਪਾ ਕੀਜੈ ਮਨੁ ਸਦਾ ਚਲੈ ਤੇਰੈ ਮਾਰਗਿ ॥੩॥

    那纳克祷告说:“主啊!求祢怜悯我,使我的心永远跟随祢的道路。3

  14. ਏਹੋ ਵਰੁ ਏਹਾ ਵਡਿਆਈ ਇਹੁ ਧਨੁ ਹੋਇ ਵਡਭਾਗਾ ਰਾਮ ॥

    哦,我的上帝!对我来说,这是一份礼物,这是伟大,这是财富

  15. ਏਹੋ ਰੰਗੁ ਏਹੋ ਰਸ ਭੋਗਾ ਹਰਿ ਚਰਣੀ ਮਨੁ ਲਾਗਾ ਰਾਮ ॥

    有汁液、颜色、享受等等,我的心应该被你的脚吸收

  16. ਮਨੁ ਲਾਗਾ ਚਰਣੇ ਪ੍ਰਭ ਕੀ ਸਰਣੇ ਕਰਣ ਕਾਰਣ ਗੋਪਾਲਾ ॥

    我的心在他的脚下,这是主的避难所。一位神是实干家

  17. ਸਭੁ ਕਿਛੁ ਤੇਰਾ ਤੂ ਪ੍ਰਭੁ ਮੇਰਾ ਮੇਰੇ ਠਾਕੁਰ ਦੀਨ ਦਇਆਲਾ ॥

    耶和华!这一切都是你赐予的,你是我的保护者

  18. ਮੋਹਿ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤਸੰਗਿ ਮਨੁ ਜਾਗਾ ॥

    我心爱的人啊!你是幸福的海洋,但我没有品质。在无知的睡眠中睡觉,我的思想在圣徒的陪伴下变得有意识

  19. ਕਹੁ ਨਾਨਕ ਪ੍ਰਭਿ ਕਿਰਪਾ ਕੀਨੑੀ ਚਰਣ ਕਮਲ ਮਨੁ ਲਾਗਾ ॥੪॥੩॥੬॥

    纳纳克说,神已经对我慈悲;我的心依附于他莲花般的双脚。||4||3||6||

  20. ਸੂਹੀ ਮਹਲਾ ੫ ॥

    苏希玛哈拉 5

  21. ਹਰਿ ਜਪੇ ਹਰਿ ਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ॥

    嘿,兄弟!这个哈里曼迪尔是为了吟唱哈里的名字而建造的。在这里,圣人和奉献者坐下来赞美哈里

  22. ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸਗਲੇ ਪਾਪ ਤਜਾਵਹਿ ਰਾਮ ॥

    他们通过敬拜主来消灭所有的罪孽

  23. ਹਰਿ ਗੁਣ ਗਾਇ ਪਰਮ ਪਦੁ ਪਾਇਆ ਪ੍ਰਭ ਕੀ ਊਤਮ ਬਾਣੀ ॥

    通过上帝最好的声音赞美哈里,他已经获得了parampad(moksha)

  24. ਸਹਜ ਕਥਾ ਪ੍ਰਭ ਕੀ ਅਤਿ ਮੀਠੀ ਕਥੀ ਅਕਥ ਕਹਾਣੀ ॥

    主的自发故事使人心平静,非常甜蜜。所以我讲了这个莫名其妙的故事

  25. ਭਲਾ ਸੰਜੋਗੁ ਮੂਰਤੁ ਪਲੁ ਸਾਚਾ ਅਬਿਚਲ ਨੀਵ ਰਖਾਈ ॥

    这个巧合是非常吉祥的,穆赫拉特和时刻也是真的,当这个哈里曼迪尔不可动摇的基础奠定时

  26. ਜਨ ਨਾਨਕ ਪ੍ਰਭ ਭਏ ਦਇਆਲਾ ਸਰਬ ਕਲਾ ਬਣਿ ਆਈ ॥੧॥

    那纳克啊!当主仁慈时,所有的工作都完成了。1

  27. ਆਨੰਦਾ ਵਜਹਿ ਨਿਤ ਵਾਜੇ ਪਾਰਬ੍ਰਹਮੁ ਮਨਿ ਵੂਠਾ ਰਾਮ ॥

    嘿,兄弟!在神降临和定居的人的心中,他的心中总有悦耳的声音

  28. ਗੁਰਮੁਖੇ ਸਚੁ ਕਰਣੀ ਸਾਰੀ ਬਿਨਸੇ ਭ੍ਰਮ ਭੈ ਝੂਠਾ ਰਾਮ ॥

    通过上师行善的人,他的幻觉和虚假的恐惧已经被摧毁了

  29. ਅਨਹਦ ਬਾਣੀ ਗੁਰਮੁਖਿ ਵਖਾਣੀ ਜਸੁ ਸੁਣਿ ਸੁਣਿ ਮਨੁ ਤਨੁ ਹਰਿਆ ॥

    当上师说到这个无言的声音时,身心都乐于听到它

  30. ਸਰਬ ਸੁਖਾ ਤਿਸ ਹੀ ਬਣਿ ਆਏ ਜੋ ਪ੍ਰਭਿ ਅਪਨਾ ਕਰਿਆ ॥

    所有这些快乐都是由上帝创造自己的那一位实现的

  31. ਘਰ ਮਹਿ ਨਵ ਨਿਧਿ ਭਰੇ ਭੰਡਾਰਾ ਰਾਮ ਨਾਮਿ ਰੰਗੁ ਲਾਗਾ ॥

    得到拉姆名字颜色的人的房子里充满了九件宝物

  32. ਨਾਨਕ ਜਨ ਪ੍ਰਭੁ ਕਦੇ ਨ ਵਿਸਰੈ ਪੂਰਨ ਜਾ ਕੇ ਭਾਗਾ ॥੨॥

    那纳克啊!上帝永远不会忘记一个拥有完全命运的人。2

  33. ਛਾਇਆ ਪ੍ਰਭਿ ਛਤ੍ਰਪਤਿ ਕੀਨੑੀ ਸਗਲੀ ਤਪਤਿ ਬਿਨਾਸੀ ਰਾਮ ॥

    神,国王,已经给了我他华盖下的阴影,欲望的火焰已经被完全熄灭。

  34. ਦੂਖ ਪਾਪ ਕਾ ਡੇਰਾ ਢਾਠਾ ਕਾਰਜੁ ਆਇਆ ਰਾਸੀ ਰਾਮ ॥

    我的悲伤和罪孽被摧毁了,我的工作得救了

  35. ਹਰਿ ਪ੍ਰਭਿ ਫੁਰਮਾਇਆ ਮਿਟੀ ਬਲਾਇਆ ਸਾਚੁ ਧਰਮੁ ਪੁੰਨੁ ਫਲਿਆ ॥

    当主吩咐我时,我所有的应许都消失了,我得到了真理、公义和美德的果子