Sri Guru Granth Sahib Ji

第 782

  1. ਸੋ ਪ੍ਰਭੁ ਅਪੁਨਾ ਸਦਾ ਧਿਆਈਐ ਸੋਵਤ ਬੈਸਤ ਖਲਿਆ ॥

    我们应该在睡觉、坐着、站着时一直默想主

  2. ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲਿ ਥਲਿ ਮਹੀਅਲਿ ਸੋਈ ॥

    他是世界的主人,是品质的宝库和幸福的海洋,在水、地、天空中无处不在

  3. ਜਨ ਨਾਨਕ ਪ੍ਰਭ ਕੀ ਸਰਣਾਈ ਤਿਸੁ ਬਿਨੁ ਅਵਰੁ ਨ ਕੋਈ ॥੩॥

    那纳克啊!我已经皈依了,但我没有根据。3

  4. ਮੇਰਾ ਘਰੁ ਬਨਿਆ ਬਨੁ ਤਾਲੁ ਬਨਿਆ ਪ੍ਰਭ ਪਰਸੇ ਹਰਿ ਰਾਇਆ ਰਾਮ ॥

    嘿,兄弟!通过服侍主的脚,我心中的家变成了一个美丽的湖泊和花园

  5. ਮੇਰਾ ਮਨੁ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰਿ ਗਾਇਆ ਰਾਮ ॥

    当我唱起哈里的赞美时,我的心被迷住了,我的朋友们都很高兴

  6. ਗੁਣ ਗਾਇ ਪ੍ਰਭੂ ਧਿਆਇ ਸਾਚਾ ਸਗਲ ਇਛਾ ਪਾਈਆ ॥

    我所有的愿望都通过赞美和默想真主而得到满足

  7. ਗੁਰ ਚਰਣ ਲਾਗੇ ਸਦਾ ਜਾਗੇ ਮਨਿ ਵਜੀਆ ਵਾਧਾਈਆ ॥

    通过在上师的脚下禅修,我永远变得有意识,幸福在我的心中被创造出来

  8. ਕਰੀ ਨਦਰਿ ਸੁਆਮੀ ਸੁਖਹ ਗਾਮੀ ਹਲਤੁ ਪਲਤੁ ਸਵਾਰਿਆ ॥

    赐予幸福的主神赐福给我,拯救了我的世界

  9. ਬਿਨਵੰਤਿ ਨਾਨਕ ਨਿਤ ਨਾਮੁ ਜਪੀਐ ਜੀਉ ਪਿੰਡੁ ਜਿਨਿ ਧਾਰਿਆ ॥੪॥੪॥੭॥

    那纳克恳求每天吟诵支持我们生命和身体的上帝的名字。4.4.7

  10. ਸੂਹੀ ਮਹਲਾ ੫ ॥

    苏希玛哈拉 5

  11. ਭੈ ਸਾਗਰੋ ਭੈ ਸਾਗਰੁ ਤਰਿਆ ਹਰਿ ਹਰਿ ਨਾਮੁ ਧਿਆਏ ਰਾਮ ॥

    通过冥想hari-naam,一个人可以穿越可怕的世界海洋

  12. ਬੋਹਿਥੜਾ ਹਰਿ ਚਰਣ ਅਰਾਧੇ ਮਿਲਿ ਸਤਿਗੁਰ ਪਾਰਿ ਲਘਾਏ ਰਾਮ ॥

    一个以与上师的船的形式崇拜哈里查兰的人越过了巴夫萨加尔

  13. ਗੁਰ ਸਬਦੀ ਤਰੀਐ ਬਹੁੜਿ ਨ ਮਰੀਐ ਚੂਕੈ ਆਵਣ ਜਾਣਾ ॥

    一个通过上师这个词穿越薄伽罗三峡的人,他的生死轮回就剩下了

  14. ਜੋ ਕਿਛੁ ਕਰੈ ਸੋਈ ਭਲ ਮਾਨਉ ਤਾ ਮਨੁ ਸਹਜਿ ਸਮਾਣਾ ॥

    无论上帝做什么,它都应该被愉快地认为是好的,它很容易吸收其中的思想

  15. ਦੂਖ ਨ ਭੂਖ ਨ ਰੋਗੁ ਨ ਬਿਆਪੈ ਸੁਖ ਸਾਗਰ ਸਰਣੀ ਪਾਏ ॥

    没有人会因为来到上帝在幸福的海洋中的避难所而触及痛苦、饥饿和疾病

  16. ਹਰਿ ਸਿਮਰਿ ਸਿਮਰਿ ਨਾਨਕ ਰੰਗਿ ਰਾਤਾ ਮਨ ਕੀ ਚਿੰਤ ਮਿਟਾਏ ॥੧॥

    那纳克啊!让哈里沉浸在他的色彩中的人,消除了头脑的所有烦恼。1

  17. ਸੰਤ ਜਨਾ ਹਰਿ ਮੰਤ੍ਰੁ ਦ੍ਰਿੜਾਇਆ ਹਰਿ ਸਾਜਨ ਵਸਗਤਿ ਕੀਨੇ ਰਾਮ ॥

    圣人心中赐下了哈里咒语,这样我就接管了姐夫哈里

  18. ਆਪਨੜਾ ਮਨੁ ਆਗੈ ਧਰਿਆ ਸਰਬਸੁ ਠਾਕੁਰਿ ਦੀਨੇ ਰਾਮ ॥

    我已经把我的思想交给了他,塔库尔吉给了我一切

  19. ਕਰਿ ਅਪੁਨੀ ਦਾਸੀ ਮਿਟੀ ਉਦਾਸੀ ਹਰਿ ਮੰਦਰਿ ਥਿਤਿ ਪਾਈ ॥

    当他让我成为他的奴隶时,我的悲伤消失了,我在寺庙里找到了一个稳定的住所

  20. ਅਨਦ ਬਿਨੋਦ ਸਿਮਰਹੁ ਪ੍ਰਭੁ ਸਾਚਾ ਵਿਛੁੜਿ ਕਬਹੂ ਨ ਜਾਈ ॥

    通过敬拜真主来寻求喜乐和幸福,永远不会分离

  21. ਸਾ ਵਡਭਾਗਣਿ ਸਦਾ ਸੋਹਾਗਣਿ ਰਾਮ ਨਾਮ ਗੁਣ ਚੀਨੑੇ ॥

    唯有她是非常幸运的,并且是一个真正的灵魂新娘,她沉思着主的圣名的荣耀景象。

  22. ਕਹੁ ਨਾਨਕ ਰਵਹਿ ਰੰਗਿ ਰਾਤੇ ਪ੍ਰੇਮ ਮਹਾ ਰਸਿ ਭੀਨੇ ॥੨॥

    那纳克啊!那些沉浸在主的色彩中并记住他的人,他们继续在他的爱的伟大中受苦。2

  23. ਅਨਦ ਬਿਨੋਦ ਭਏ ਨਿਤ ਸਖੀਏ ਮੰਗਲ ਸਦਾ ਹਮਾਰੈ ਰਾਮ ॥

    嘿,朋友!我的心里和家里总是有喜乐和幽默,主总是受到赞美

  24. ਆਪਨੜੈ ਪ੍ਰਭਿ ਆਪਿ ਸੀਗਾਰੀ ਸੋਭਾਵੰਤੀ ਨਾਰੇ ਰਾਮ ॥

    我的主亲自装饰了我,现在我变成了一个美丽的女人

  25. ਸਹਜ ਸੁਭਾਇ ਭਏ ਕਿਰਪਾਲਾ ਗੁਣ ਅਵਗਣ ਨ ਬੀਚਾਰਿਆ ॥

    那与生俱来的本性对我变得善良,他没有照顾我的优缺点

  26. ਕੰਠਿ ਲਗਾਇ ਲੀਏ ਜਨ ਅਪੁਨੇ ਰਾਮ ਨਾਮ ਉਰਿ ਧਾਰਿਆ ॥

    嘿,朋友!那些在心中灌输罗摩之名的人,主已经拥抱了他们

  27. ਮਾਨ ਮੋਹ ਮਦ ਸਗਲ ਬਿਆਪੀ ਕਰਿ ਕਿਰਪਾ ਆਪਿ ਨਿਵਾਰੇ ॥

    整个世界都陶醉在骄傲和依恋中,但上帝仁慈地将它们从我的脑海中移除

  28. ਕਹੁ ਨਾਨਕ ਭੈ ਸਾਗਰੁ ਤਰਿਆ ਪੂਰਨ ਕਾਜ ਹਮਾਰੇ ॥੩॥

    那纳克啊!我已经漂洋过海,我所有的工作都完成了。3

  29. ਗੁਣ ਗੋਪਾਲ ਗਾਵਹੁ ਨਿਤ ਸਖੀਹੋ ਸਗਲ ਮਨੋਰਥ ਪਾਏ ਰਾਮ ॥

    我的朋友们啊!不断地赞美上帝,从而达到所有的愿望

  30. ਸਫਲ ਜਨਮੁ ਹੋਆ ਮਿਲਿ ਸਾਧੂ ਏਕੰਕਾਰੁ ਧਿਆਏ ਰਾਮ ॥

    我的出生是通过与僧侣一起冥想Omkar而成功的

  31. ਜਪਿ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲਿ ਛਾਇਆ ॥

    只唱诵一位坐在许多生物中并被所有圆圈覆盖的上帝

  32. ਬ੍ਰਹਮੋ ਪਸਾਰਾ ਬ੍ਰਹਮੁ ਪਸਰਿਆ ਸਭੁ ਬ੍ਰਹਮੁ ਦ੍ਰਿਸਟੀ ਆਇਆ ॥

    梵天是普遍的,这个世界是那个梵天的传播,无论在哪里看到,它就被看到

  33. ਜਲਿ ਥਲਿ ਮਹੀਅਲਿ ਪੂਰਿ ਪੂਰਨ ਤਿਸੁ ਬਿਨਾ ਨਹੀ ਜਾਏ ॥

    它存在于海洋、地球和天空中,没有一个地方是空的