Sri Guru Granth Sahib Ji

第 784

  1. ਖਾਤ ਖਰਚਤ ਬਿਲਛਤ ਸੁਖੁ ਪਾਇਆ ਕਰਤੇ ਕੀ ਦਾਤਿ ਸਵਾਈ ਰਾਮ ॥

    现在,通过消费和使用,幸福已经变得容易获得,这样上帝的礼物就与日俱增

  2. ਦਾਤਿ ਸਵਾਈ ਨਿਖੁਟਿ ਨ ਜਾਈ ਅੰਤਰਜਾਮੀ ਪਾਇਆ ॥

    他的恩赐在增加,永无止境,因为他找到了内在的主

  3. ਕੋਟਿ ਬਿਘਨ ਸਗਲੇ ਉਠਿ ਨਾਠੇ ਦੂਖੁ ਨ ਨੇੜੈ ਆਇਆ ॥

    就这样,千千万万的障碍升起并逃跑,没有悲伤靠近

  4. ਸਾਂਤਿ ਸਹਜ ਆਨੰਦ ਘਨੇਰੇ ਬਿਨਸੀ ਭੂਖ ਸਬਾਈ ॥

    我获得了平安、安逸和许多喜乐,所有的饥饿也都结束了

  5. ਨਾਨਕ ਗੁਣ ਗਾਵਹਿ ਸੁਆਮੀ ਕੇ ਅਚਰਜੁ ਜਿਸੁ ਵਡਿਆਈ ਰਾਮ ॥੨॥

    那纳克啊!我赞美我的主,他的荣耀是奇妙的。2

  6. ਜਿਸ ਕਾ ਕਾਰਜੁ ਤਿਨ ਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ ॥

    嘿,兄弟!做过这事的人,已经做了,人能做什么好事呢

  7. ਭਗਤ ਸੋਹਨਿ ਹਰਿ ਕੇ ਗੁਣ ਗਾਵਹਿ ਸਦਾ ਕਰਹਿ ਜੈਕਾਰਾ ਰਾਮ ॥

    奉献者在赞美哈里时看起来非常漂亮,他们总是赞美他

  8. ਗੁਣ ਗਾਇ ਗੋਬਿੰਦ ਅਨਦ ਉਪਜੇ ਸਾਧਸੰਗਤਿ ਸੰਗਿ ਬਨੀ ॥

    赞美戈文德在他们的心中创造了极大的喜悦,通过做萨杜桑加特,他们对上帝的爱仍然存在

  9. ਜਿਨਿ ਉਦਮੁ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ ॥

    试图建造圣湖的上帝无法描述

  10. ਅਠਸਠਿ ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ ॥

    通过在这个湖中沐浴,六十八名朝圣者沐浴,许多慈善机构和所有马哈尼玛尔事迹都会结出果实

  11. ਪਤਿਤ ਪਾਵਨੁ ਬਿਰਦੁ ਸੁਆਮੀ ਨਾਨਕ ਸਬਦ ਅਧਾਰਾ ॥੩॥

    那纳克祷告说:“主啊!使不洁的人成圣是你的责任,我有你话语的避难所。3

  12. ਗੁਣ ਨਿਧਾਨ ਮੇਰਾ ਪ੍ਰਭੁ ਕਰਤਾ ਉਸਤਤਿ ਕਉਨੁ ਕਰੀਜੈ ਰਾਮ ॥

    我的主,创造的创造者,是一个品质的仓库,可以赞美他

  13. ਸੰਤਾ ਕੀ ਬੇਨੰਤੀ ਸੁਆਮੀ ਨਾਮੁ ਮਹਾ ਰਸੁ ਦੀਜੈ ਰਾਮ ॥

    耶和华!你有圣徒的要求,给我们一个名字马哈拉斯

  14. ਨਾਮੁ ਦੀਜੈ ਦਾਨੁ ਕੀਜੈ ਬਿਸਰੁ ਨਾਹੀ ਇਕ ਖਿਨੋ ॥

    给我们名字,这样你就不会忘记我们,哪怕一刻

  15. ਗੁਣ ਗੋਪਾਲ ਉਚਰੁ ਰਸਨਾ ਸਦਾ ਗਾਈਐ ਅਨਦਿਨੋ ॥

    我们应该经常用舌头赞美他

  16. ਜਿਸੁ ਪ੍ਰੀਤਿ ਲਾਗੀ ਨਾਮ ਸੇਤੀ ਮਨੁ ਤਨੁ ਅੰਮ੍ਰਿਤ ਭੀਜੈ ॥

    名字中充满爱的人的身心都浸透在名下

  17. ਬਿਨਵੰਤਿ ਨਾਨਕ ਇਛ ਪੁੰਨੀ ਪੇਖਿ ਦਰਸਨੁ ਜੀਜੈ ॥੪॥੭॥੧੦॥

    那纳克乞求说:“主啊!我的愿望已经实现,只有看到你的异象,我才能活着。4.7.10

  18. ਰਾਗੁ ਸੂਹੀ ਮਹਲਾ ੫ ਛੰਤ

    拉古苏希玛哈拉 5 圣歌

  19. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  20. ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥

    我的斯瓦米•萨詹•哈里(Sajjan Hari)是一个非常甜美的演讲者

  21. ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥

    我厌倦了回忆,他从不苦口婆心

  22. ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥

    那完美的神不懂得苦涩地说话,也不记得我的任何恶习

  23. ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥

    净化不净者被称为他的智慧,他不会忘记任何人的修行,哪怕一点点

  24. ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥

    它遍布曲线,无处不在,离我们很近

  25. ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥੧॥

    达斯纳纳克总是在他的避难所里,我的绅士和哈里•阿姆里特一样甜美。1

  26. ਹਉ ਬਿਸਮੁ ਭਈ ਜੀ ਹਰਿ ਦਰਸਨੁ ਦੇਖਿ ਅਪਾਰਾ ॥

    嘿,兄弟!我很惊讶地看到哈里的眼光

  27. ਮੇਰਾ ਸੁੰਦਰੁ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ ॥

    我的主人非常美丽,而我只是他脚上的灰尘

  28. ਪ੍ਰਭ ਪੇਖਤ ਜੀਵਾ ਠੰਢੀ ਥੀਵਾ ਤਿਸੁ ਜੇਵਡੁ ਅਵਰੁ ਨ ਕੋਈ ॥

    我靠看见主而活,找到极大的平安,没有比他更伟大的人了

  29. ਆਦਿ ਅੰਤਿ ਮਧਿ ਪ੍ਰਭੁ ਰਵਿਆ ਜਲਿ ਥਲਿ ਮਹੀਅਲਿ ਸੋਈ ॥

    上帝存在于世界的开始、中间和结束,他广泛存在于海洋、陆地和天空中

  30. ਚਰਨ ਕਮਲ ਜਪਿ ਸਾਗਰੁ ਤਰਿਆ ਭਵਜਲ ਉਤਰੇ ਪਾਰਾ ॥

    我摸过他的脚和莲花,越过世界的海洋,越过海洋

  31. ਨਾਨਕ ਸਰਣਿ ਪੂਰਨ ਪਰਮੇਸੁਰ ਤੇਰਾ ਅੰਤੁ ਨ ਪਾਰਾਵਾਰਾ ॥੨॥

    那纳克敬拜说:“完美的神啊!我来到你的避难所,你没有人可以穿越。2

  32. ਹਉ ਨਿਮਖ ਨ ਛੋਡਾ ਜੀ ਹਰਿ ਪ੍ਰੀਤਮ ਪ੍ਰਾਨ ਅਧਾਰੋ ॥

    亲爱的哈里是我灵魂的基础,我一刻也不会放弃他的名字

  33. ਗੁਰਿ ਸਤਿਗੁਰ ਕਹਿਆ ਜੀ ਸਾਚਾ ਅਗਮ ਬੀਚਾਰੋ ॥

    上师教我禅修那位真正的主

  34. ਮਿਲਿ ਸਾਧੂ ਦੀਨਾ ਤਾ ਨਾਮੁ ਲੀਨਾ ਜਨਮ ਮਰਣ ਦੁਖ ਨਾਠੇ ॥

    我已经将我的身心交给了和尚,并从他那里取走了他的名字,现在我出生和死亡的悲伤已经消失了

  35. ਸਹਜ ਸੂਖ ਆਨੰਦ ਘਨੇਰੇ ਹਉਮੈ ਬਿਨਠੀ ਗਾਠੇ ॥

    我在心中发展了与生俱来的快乐和巨大的喜悦,我的自我之结被摧毁了