Sri Guru Granth Sahib Ji

第 785

  1. ਸਭ ਕੈ ਮਧਿ ਸਭ ਹੂ ਤੇ ਬਾਹਰਿ ਰਾਗ ਦੋਖ ਤੇ ਨਿਆਰੋ ॥

    上帝住在所有生物中,并存在于外面,他没有愤怒和恶意

  2. ਨਾਨਕ ਦਾਸ ਗੋਬਿੰਦ ਸਰਣਾਈ ਹਰਿ ਪ੍ਰੀਤਮੁ ਮਨਹਿ ਸਧਾਰੋ ॥੩॥

    达斯纳纳克在戈文德的庇护下,心爱的主是他心目中唯一的支持。3

  3. ਮੈ ਖੋਜਤ ਖੋਜਤ ਜੀ ਹਰਿ ਨਿਹਚਲੁ ਸੁ ਘਰੁ ਪਾਇਆ ॥

    在寻找的过程中,我找到了哈里的马厩家

  4. ਸਭਿ ਅਧ੍ਰੁਵ ਡਿਠੇ ਜੀਉ ਤਾ ਚਰਨ ਕਮਲ ਚਿਤੁ ਲਾਇਆ ॥

    当我看到世界上所有的毁灭者时,我默想上帝的莲花脚

  5. ਪ੍ਰਭੁ ਅਬਿਨਾਸੀ ਹਉ ਤਿਸ ਕੀ ਦਾਸੀ ਮਰੈ ਨ ਆਵੈ ਜਾਏ ॥

    我是坚不可摧的主的仆人,他免于出生和死亡

  6. ਧਰਮ ਅਰਥ ਕਾਮ ਸਭਿ ਪੂਰਨ ਮਨਿ ਚਿੰਦੀ ਇਛ ਪੁਜਾਏ ॥

    宗教、意义和工作都在其中,它满足了欲望

  7. ਸ੍ਰੁਤਿ ਸਿਮ੍ਰਿਤਿ ਗੁਨ ਗਾਵਹਿ ਕਰਤੇ ਸਿਧ ਸਾਧਿਕ ਮੁਨਿ ਜਨ ਧਿਆਇਆ ॥

    吠陀经》和《吠陀经》赞美实干家和悉达多、求道者和圣贤都对他进行了冥想

  8. ਨਾਨਕ ਸਰਨਿ ਕ੍ਰਿਪਾ ਨਿਧਿ ਸੁਆਮੀ ਵਡਭਾਗੀ ਹਰਿ ਹਰਿ ਗਾਇਆ ॥੪॥੧॥੧੧॥

    那纳克啊!我在Kripanidhi Swami的避难所,我很幸运能赞美上帝。4.1.11

  9. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  10. ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩ ॥

    战争 苏希基 萨洛卡 纳利玛哈拉 3

  11. ਸਲੋਕੁ ਮਃ ੩ ॥

    什洛克•马哈拉 3

  12. ਸੂਹੈ ਵੇਸਿ ਦੋਹਾਗਣੀ ਪਰ ਪਿਰੁ ਰਾਵਣ ਜਾਇ ॥

    一个和丈夫一起去礼拜的女人即使打着苏哈格的幌子也是寡妇

  13. ਪਿਰੁ ਛੋਡਿਆ ਘਰਿ ਆਪਣੈ ਮੋਹੀ ਦੂਜੈ ਭਾਇ ॥

    她离开了她的家、丈夫和上帝,仍然沉浸在二元对立中

  14. ਮਿਠਾ ਕਰਿ ਕੈ ਖਾਇਆ ਬਹੁ ਸਾਦਹੁ ਵਧਿਆ ਰੋਗੁ ॥

    由于他吃过的甜味物质的味道过多,他体内的疾病增加了更多

  15. ਸੁਧੁ ਭਤਾਰੁ ਹਰਿ ਛੋਡਿਆ ਫਿਰਿ ਲਗਾ ਜਾਇ ਵਿਜੋਗੁ ॥

    她离开了纯洁的丈夫哈里,再次分开

  16. ਗੁਰਮੁਖਿ ਹੋਵੈ ਸੁ ਪਲਟਿਆ ਹਰਿ ਰਾਤੀ ਸਾਜਿ ਸੀਗਾਰਿ ॥

    以大师为导向的生物已经颠倒了二元性,并通过制作项链和化妆品仍然沉浸在Hari的颜色中

  17. ਸਹਜਿ ਸਚੁ ਪਿਰੁ ਰਾਵਿਆ ਹਰਿ ਨਾਮਾ ਉਰ ਧਾਰਿ ॥

    他很容易就敬拜了真正的主,把哈里的名字灌输在心里

  18. ਆਗਿਆਕਾਰੀ ਸਦਾ ਸੋੁਹਾਗਣਿ ਆਪਿ ਮੇਲੀ ਕਰਤਾਰਿ ॥

    顺服上帝的女人总是美丽的,并且被上帝自己与自己混合在一起

  19. ਨਾਨਕ ਪਿਰੁ ਪਾਇਆ ਹਰਿ ਸਾਚਾ ਸਦਾ ਸੋੁਹਾਗਣਿ ਨਾਰਿ ॥੧॥

    那纳克啊!她找到了她真正的丈夫哈里,她一直是一个美丽的女人。1

  20. ਮਃ ੩ ॥

    马哈拉 3

  21. ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮੑਾਲਿ ॥

    哦,温顺的,身着红袍的新娘,永远将你的丈夫主放在你的思想中。

  22. ਨਾਨਕ ਜਨਮੁ ਸਵਾਰਹਿ ਆਪਣਾ ਕੁਲੁ ਭੀ ਛੁਟੀ ਨਾਲਿ ॥੨॥

    那纳克啊!就这样,她出生了,同时也留下了她的血统。2

  23. ਪਉੜੀ ॥

    保里

  24. ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ ॥

    神自己以天地的形式创造了他的宝座

  25. ਹੁਕਮੇ ਧਰਤੀ ਸਾਜੀਅਨੁ ਸਚੀ ਧਰਮ ਸਾਲਾ ॥

    正是在他的命令下,地球被创造出来,这是众生赚取宗教的真正达兰萨拉

  26. ਆਪਿ ਉਪਾਇ ਖਪਾਇਦਾ ਸਚੇ ਦੀਨ ਦਇਆਲਾ ॥

    真正的迪恩达亚尔啊!你自己创造和毁灭世界

  27. ਸਭਨਾ ਰਿਜਕੁ ਸੰਬਾਹਿਦਾ ਤੇਰਾ ਹੁਕਮੁ ਨਿਰਾਲਾ ॥

    你给所有众生食物,你的命令非常独特

  28. ਆਪੇ ਆਪਿ ਵਰਤਦਾ ਆਪੇ ਪ੍ਰਤਿਪਾਲਾ ॥੧॥

    他活跃于所有众生中,并亲自滋养他们。1

  29. ਸਲੋਕੁ ਮਃ ੩ ॥

    什洛克•马哈拉 3

  30. ਸੂਹਬ ਤਾ ਸੋਹਾਗਣੀ ਜਾ ਮੰਨਿ ਲੈਹਿ ਸਚੁ ਨਾਉ ॥

    穿着漂亮衣服的女人啊!只有当你在脑海中灌输真理的名字时,你才能变得美丽

  31. ਸਤਿਗੁਰੁ ਅਪਣਾ ਮਨਾਇ ਲੈ ਰੂਪੁ ਚੜੀ ਤਾ ਅਗਲਾ ਦੂਜਾ ਨਾਹੀ ਥਾਉ ॥

    如果你取悦你的萨蒂古鲁,你的外表会增加一千倍。除了上师之外,没有其他地方可以得到这个名字

  32. ਐਸਾ ਸੀਗਾਰੁ ਬਣਾਇ ਤੂ ਮੈਲਾ ਕਦੇ ਨ ਹੋਵਈ ਅਹਿਨਿਸਿ ਲਾਗੈ ਭਾਉ ॥

    化妆永不脏,你对上帝的爱日夜不复存在

  33. ਨਾਨਕ ਸੋਹਾਗਣਿ ਕਾ ਕਿਆ ਚਿਹਨੁ ਹੈ ਅੰਦਰਿ ਸਚੁ ਮੁਖੁ ਉਜਲਾ ਖਸਮੈ ਮਾਹਿ ਸਮਾਇ ॥੧॥

    那纳克啊!这是苏哈金的标志,真理在他的脑海中,他的脸是明亮的,它与主融为一体。1

  34. ਮਃ ੩ ॥

    马哈拉 3

  35. ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ ॥

    嘿,人们!我穿着苏哈格的红色长袍,打扮得像个新婚的女人

  36. ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ ॥

    但是穿上苏哈格的长袍并没有交出主神,我厌倦了被打扮

  37. ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ ॥

    那纳克啊!只有那些听过上师教诲的人才能接受主

  38. ਜੋ ਤਿਸੁ ਭਾਵੈ ਸੋ ਥੀਐ ਇਨ ਬਿਧਿ ਕੰਤ ਮਿਲੀ ॥੨॥

    正是通过这种方法,丈夫和上帝被发现,无论他认为哪件衣服合适,生物和女人就会变成同一件衣服。2