Sri Guru Granth Sahib Ji

第 787

  1. ਸੂਹੈ ਵੇਸਿ ਪਿਰੁ ਕਿਨੈ ਨ ਪਾਇਓ ਮਨਮੁਖਿ ਦਝਿ ਮੁਈ ਗਾਵਾਰਿ ॥

    没有人在假红袍中找到上帝,失落的生物在爱上玛雅时死去

  2. ਸਤਿਗੁਰਿ ਮਿਲਿਐ ਸੂਹਾ ਵੇਸੁ ਗਇਆ ਹਉਮੈ ਵਿਚਹੁ ਮਾਰਿ ॥

    通过摧毁他的自我,遇见了红袍已经消失的萨古鲁,

  3. ਮਨੁ ਤਨੁ ਰਤਾ ਲਾਲੁ ਹੋਆ ਰਸਨਾ ਰਤੀ ਗੁਣ ਸਾਰਿ ॥

    他的思想和身体,全神贯注于主的颜色,已经变红,他的舌头被上帝的赞美所吸引

  4. ਸਦਾ ਸੋਹਾਗਣਿ ਸਬਦੁ ਮਨਿ ਭੈ ਭਾਇ ਕਰੇ ਸੀਗਾਰੁ ॥

    装饰崇敬感并在头脑中灌输这个词的生物总是令人愉快的

  5. ਨਾਨਕ ਕਰਮੀ ਮਹਲੁ ਪਾਇਆ ਪਿਰੁ ਰਾਖਿਆ ਉਰ ਧਾਰਿ ॥੧॥

    那纳克啊!这个女人靠着上帝的恩典找到了自己的家,她把丈夫和上帝放在心里。1

  6. ਮਃ ੩ ॥

    马哈拉 3

  7. ਮੁੰਧੇ ਸੂਹਾ ਪਰਹਰਹੁ ਲਾਲੁ ਕਰਹੁ ਸੀਗਾਰੁ ॥

    女人啊!放弃你的衣服,化红妆

  8. ਆਵਣ ਜਾਣਾ ਵੀਸਰੈ ਗੁਰ ਸਬਦੀ ਵੀਚਾਰੁ ॥

    通过上师的话语默想上帝,你的运动就会消失

  9. ਮੁੰਧ ਸੁਹਾਵੀ ਸੋਹਣੀ ਜਿਸੁ ਘਰਿ ਸਹਜਿ ਭਤਾਰੁ ॥

    丈夫和上帝在她的心中和家中自发地来到的女人,那个活生生的女人是非常美丽和贤惠的

  10. ਨਾਨਕ ਸਾ ਧਨ ਰਾਵੀਐ ਰਾਵੇ ਰਾਵਣਹਾਰੁ ॥੨॥

    那纳克啊!同一个活生生的女人敬拜,使喜悦的主欢喜。2

  11. ਪਉੜੀ ॥

    保里

  12. ਮੋਹੁ ਕੂੜੁ ਕੁਟੰਬੁ ਹੈ ਮਨਮੁਖੁ ਮੁਗਧੁ ਰਤਾ ॥

    家庭的依恋是虚假的,但愚蠢的愿意被它所吸收

  13. ਹਉਮੈ ਮੇਰਾ ਕਰਿ ਮੁਏ ਕਿਛੁ ਸਾਥਿ ਨ ਲਿਤਾ ॥

    他一生都在做自我和感情,牺牲了自己的生命,但没有带走任何东西

  14. ਸਿਰ ਉਪਰਿ ਜਮਕਾਲੁ ਨ ਸੁਝਈ ਦੂਜੈ ਭਰਮਿਤਾ ॥

    他不知道山卡尔站在他的头上,但他一直在二元性中徘徊

  15. ਫਿਰਿ ਵੇਲਾ ਹਥਿ ਨ ਆਵਈ ਜਮਕਾਲਿ ਵਸਿ ਕਿਤਾ ॥

    亚马卡尔已经控制了他,现在他不会再得到这个千载难逢的机会了

  16. ਜੇਹਾ ਧੁਰਿ ਲਿਖਿ ਪਾਇਓਨੁ ਸੇ ਕਰਮ ਕਮਿਤਾ ॥੫॥

    但他从一开始就完成了命运中写成的事情。5

  17. ਸਲੋਕੁ ਮਃ ੩ ॥

    什洛克玛哈拉 3

  18. ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿੑ ॥

    不要称那些与丈夫的尸体一起焚烧的人为“萨蒂”。

  19. ਨਾਨਕ ਸਤੀਆ ਜਾਣੀਅਨਿੑ ਜਿ ਬਿਰਹੇ ਚੋਟ ਮਰੰਨਿੑ ॥੧॥

    哦,纳anak,只有那些因分离的冲击而死去的人才被称为“萨蒂”。||1||

  20. ਮਃ ੩ ॥

    马哈拉 3

  21. ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿੑ ॥

    那些安于谦逊和满足的人也被称为“萨蒂”。

  22. ਸੇਵਨਿ ਸਾਈ ਆਪਣਾ ਨਿਤ ਉਠਿ ਸੰਮੑਾਲੰਨਿੑ ॥੨॥

    她们侍奉她们的主,并在清晨醒来沉思祂。||2||

  23. ਮਃ ੩ ॥

    马哈拉 3

  24. ਕੰਤਾ ਨਾਲਿ ਮਹੇਲੀਆ ਸੇਤੀ ਅਗਿ ਜਲਾਹਿ ॥

    与丈夫一起死于火灾的妇女,

  25. ਜੇ ਜਾਣਹਿ ਪਿਰੁ ਆਪਣਾ ਤਾ ਤਨਿ ਦੁਖ ਸਹਾਹਿ ॥

    如果他们认为他是他们的丈夫,他们就会在自己的身体上受苦

  26. ਨਾਨਕ ਕੰਤ ਨ ਜਾਣਨੀ ਸੇ ਕਿਉ ਅਗਿ ਜਲਾਹਿ ॥

    那纳克啊!不把他当丈夫的女人,不需要在火中被烧死,变成萨蒂

  27. ਭਾਵੈ ਜੀਵਉ ਕੈ ਮਰਉ ਦੂਰਹੁ ਹੀ ਭਜਿ ਜਾਹਿ ॥੩॥

    无论他们的丈夫死了,他们都会逃离他。3

  28. ਪਉੜੀ ॥

    保里

  29. ਤੁਧੁ ਦੁਖੁ ਸੁਖੁ ਨਾਲਿ ਉਪਾਇਆ ਲੇਖੁ ਕਰਤੈ ਲਿਖਿਆ ॥

    哦,我的上帝!你们一起创造了悲伤和幸福,书写了命运

  30. ਨਾਵੈ ਜੇਵਡ ਹੋਰ ਦਾਤਿ ਨਾਹੀ ਤਿਸੁ ਰੂਪੁ ਨ ਰਿਖਿਆ ॥

    没有其他礼物像名字一样大,没有形式或符号

  31. ਨਾਮੁ ਅਖੁਟੁ ਨਿਧਾਨੁ ਹੈ ਗੁਰਮੁਖਿ ਮਨਿ ਵਸਿਆ ॥

    这个名字是取之不尽用之不竭的宝藏,只有通过上师才能存在于头脑中

  32. ਕਰਿ ਕਿਰਪਾ ਨਾਮੁ ਦੇਵਸੀ ਫਿਰਿ ਲੇਖੁ ਨ ਲਿਖਿਆ ॥

    上帝因他的恩典而命名的人不会再写下他的悲伤和幸福的命运

  33. ਸੇਵਕ ਭਾਇ ਸੇ ਜਨ ਮਿਲੇ ਜਿਨ ਹਰਿ ਜਪੁ ਜਪਿਆ ॥੬॥

    那些怀着崇敬的心情念诵哈里名字的人,那些人在其中找到了他们。6

  34. ਸਲੋਕੁ ਮਃ ੨ ॥

    什洛克•马哈拉 2

  35. ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ ॥

    为什么那些已经学会了他们离开世界的区别的人要传播虚假的生意

  36. ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ ॥੧॥

    做自己工作的人没有离开这里的感觉。1

  37. ਮਃ ੨ ॥

    马哈拉 2

  38. ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ ॥

    一个人为一夜的生活积累财富,但他在早上就死了

  39. ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ ॥੨॥

    那纳克啊!珍珠之后,钱不带他走,那他就后悔了。2

  40. ਮਃ ੨ ॥

    马哈拉 2

  41. ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ ॥

    一个在强迫下惩罚他的人既没有任何优点,也没有任何他的青睐

  42. ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ ॥੩॥

    那纳克啊!最好是他以自己的喜好去做。3

  43. ਮਃ ੨ ॥

    马哈拉 2

  44. ਮਨਹਠਿ ਤਰਫ ਨ ਜਿਪਈ ਜੇ ਬਹੁਤਾ ਘਾਲੇ ॥

    没有人能以他们思想的固执站在他们这一边做上帝,即使他继续做很多属灵的实践

  45. ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸਬਦੁ ਵੀਚਾਰੇ ॥੪॥

    那纳克啊!只有提供真爱并思考这个词的人才能取得成功。4

  46. ਪਉੜੀ ॥

    保里

  47. ਕਰਤੈ ਕਾਰਣੁ ਜਿਨਿ ਕੀਆ ਸੋ ਜਾਣੈ ਸੋਈ ॥

    他认识创造自然的上帝

  48. ਆਪੇ ਸ੍ਰਿਸਟਿ ਉਪਾਈਅਨੁ ਆਪੇ ਫੁਨਿ ਗੋਈ ॥

    他自己创造了宇宙,自己也摧毁了它