Sri Guru Granth Sahib Ji

第 789

  1. ਪਉੜੀ ॥

    保里

  2. ਹਰਿ ਸਾਲਾਹੀ ਸਦਾ ਸਦਾ ਤਨੁ ਮਨੁ ਸਉਪਿ ਸਰੀਰੁ ॥

    总是通过交出你的身体、思想和身体来赞美上帝

  3. ਗੁਰ ਸਬਦੀ ਸਚੁ ਪਾਇਆ ਸਚਾ ਗਹਿਰ ਗੰਭੀਰੁ ॥

    真理可以通过上师的教诲找到,这是非常严肃和永恒的

  4. ਮਨਿ ਤਨਿ ਹਿਰਦੈ ਰਵਿ ਰਹਿਆ ਹਰਿ ਹੀਰਾ ਹੀਰੁ ॥

    上帝的珍贵钻石存在于身体、思想、心灵和心灵中

  5. ਜਨਮ ਮਰਣ ਕਾ ਦੁਖੁ ਗਇਆ ਫਿਰਿ ਪਵੈ ਨ ਫੀਰੁ ॥

    我出生和死亡的悲伤已经消失,我将不再需要旅行

  6. ਨਾਨਕ ਨਾਮੁ ਸਲਾਹਿ ਤੂ ਹਰਿ ਗੁਣੀ ਗਹੀਰੁ ॥੧੦॥

    那纳克啊!上帝是品质的深海,愿你继续赞美他的名。20米

  7. ਸਲੋਕ ਮਃ ੧ ॥

    什洛克•玛哈拉 1

  8. ਨਾਨਕ ਇਹੁ ਤਨੁ ਜਾਲਿ ਜਿਨਿ ਜਲਿਐ ਨਾਮੁ ਵਿਸਾਰਿਆ ॥

    那纳克啊!烧掉这个身体,那个忘记了上帝名字的人

  9. ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ ਨਿਵੰਧੈ ਤਾਲਿ ॥੧॥

    在你心中的池塘里,有罪孽的污秽,你的手不会再伸手去清洁它。1

  10. ਮਃ ੧ ॥

    马哈拉 1

  11. ਨਾਨਕ ਮਨ ਕੇ ਕੰਮ ਫਿਟਿਆ ਗਣਤ ਨ ਆਵਹੀ ॥

    那纳克啊!我头脑中的行动是如此被鄙视,以至于无法计数

  12. ਕਿਤੀ ਲਹਾ ਸਹੰਮ ਜਾ ਬਖਸੇ ਤਾ ਧਕਾ ਨਹੀ ॥੨॥

    哦!哈!天哪!!也许因为他们,我会得到那么多的悲伤和恐惧。如果上帝原谅我,我就不会被麻烦所震惊。2

  13. ਪਉੜੀ ॥

    保里

  14. ਸਚਾ ਅਮਰੁ ਚਲਾਇਓਨੁ ਕਰਿ ਸਚੁ ਫੁਰਮਾਣੁ ॥

    神已经执行了他真正的律法,并将他真正的命令传播到世界各地

  15. ਸਦਾ ਨਿਹਚਲੁ ਰਵਿ ਰਹਿਆ ਸੋ ਪੁਰਖੁ ਸੁਜਾਣੁ ॥

    因此,那个聪明的至高存在永远是不可动摇的,是世界性的

  16. ਗੁਰ ਪਰਸਾਦੀ ਸੇਵੀਐ ਸਚੁ ਸਬਦਿ ਨੀਸਾਣੁ ॥

    因着上师的恩典,他受到崇拜,真理这个词是到达他的法庭的许可证

  17. ਪੂਰਾ ਥਾਟੁ ਬਣਾਇਆ ਰੰਗੁ ਗੁਰਮਤਿ ਮਾਣੁ ॥

    他创造了整个世界,并根据上师的教诲享受他的色彩

  18. ਅਗਮ ਅਗੋਚਰੁ ਅਲਖੁ ਹੈ ਗੁਰਮੁਖਿ ਹਰਿ ਜਾਣੁ ॥੧੧॥

    它是不可理解的,看不见的,看不见的,只有通过上师,上帝才能被认识。11

  19. ਸਲੋਕ ਮਃ ੧ ॥

    什洛克•玛哈拉 1

  20. ਨਾਨਕ ਬਦਰਾ ਮਾਲ ਕਾ ਭੀਤਰਿ ਧਰਿਆ ਆਣਿ ॥

    那纳克啊!有机体货物的身体,即它的吉祥行为,被带进并保存在里面

  21. ਖੋਟੇ ਖਰੇ ਪਰਖੀਅਨਿ ਸਾਹਿਬ ਕੈ ਦੀਬਾਣਿ ॥੧॥

    在主人的法庭上,审查吉祥和不吉利(真假)的行为。1

  22. ਮਃ ੧ ॥

    马哈拉 1

  23. ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥

    有些人的头脑有大错,身体有小偷。作为表演,他们带着极大的热情去朝圣,沐浴以摆脱罪恶

  24. ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥

    结果,在朝圣时洗澡会留下一部分疾病,但还有两部分疾病被带走

  25. ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥

    他们的dhoti从外面被冲走,但里面充满了谎言形式的毒药

  26. ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥

    僧侣是有福的,即使没有这样的洗澡,而小偷是小偷,无论他洗多少澡。2

  27. ਪਉੜੀ ॥

    保里

  28. ਆਪੇ ਹੁਕਮੁ ਚਲਾਇਦਾ ਜਗੁ ਧੰਧੈ ਲਾਇਆ ॥

    上帝亲自命令每个人,并让整个世界参与不同的任务

  29. ਇਕਿ ਆਪੇ ਹੀ ਆਪਿ ਲਾਇਅਨੁ ਗੁਰ ਤੇ ਸੁਖੁ ਪਾਇਆ ॥

    他以自己的名字——西姆兰(Simran)放了一些生物,他们从上师那里获得了快乐

  30. ਦਹ ਦਿਸ ਇਹੁ ਮਨੁ ਧਾਵਦਾ ਗੁਰਿ ਠਾਕਿ ਰਹਾਇਆ ॥

    这个心向十个方向跑,但上师已经遏制了它

  31. ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ॥

    全世界都渴望一个名字,但它是根据上师的意见找到的

  32. ਧੁਰਿ ਲਿਖਿਆ ਮੇਟਿ ਨ ਸਕੀਐ ਜੋ ਹਰਿ ਲਿਖਿ ਪਾਇਆ ॥੧੨॥

    上帝在命运中写下的东西是无法避免的。12

  33. ਸਲੋਕ ਮਃ ੧ ॥

    什洛克•玛哈拉 1

  34. ਦੁਇ ਦੀਵੇ ਚਉਦਹ ਹਟਨਾਲੇ ॥

    为了照亮世界,上帝创造了太阳和月亮两盏灯,以及十四家民俗商店

  35. ਜੇਤੇ ਜੀਅ ਤੇਤੇ ਵਣਜਾਰੇ ॥

    世界上所有的生物都是商人

  36. ਖੁਲੑੇ ਹਟ ਹੋਆ ਵਾਪਾਰੁ ॥

    商店开门了,交易正在进行;

  37. ਜੋ ਪਹੁਚੈ ਸੋ ਚਲਣਹਾਰੁ ॥

    无论谁出生,都必须离开这里

  38. ਧਰਮੁ ਦਲਾਲੁ ਪਾਏ ਨੀਸਾਣੁ ॥

    Yamraj的经纪人不断在众生的吉祥事迹上盖章

  39. ਨਾਨਕ ਨਾਮੁ ਲਾਹਾ ਪਰਵਾਣੁ ॥

    那纳克啊!只有生物体赚取的利润是可以接受的

  40. ਘਰਿ ਆਏ ਵਜੀ ਵਾਧਾਈ ॥

    那些以吉娃的名字赚取利润后来到家的人收到了美好的祝愿

  41. ਸਚ ਨਾਮ ਕੀ ਮਿਲੀ ਵਡਿਆਈ ॥੧॥

    他们领受了真理的荣耀。1

  42. ਮਃ ੧ ॥

    马哈拉 1

  43. ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥

    即使夜晚是黑色的,白色衣服的颜色仍然是白色的,也就是说,即使在悲伤中,患者也不会放弃耐心

  44. ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ ॥

    白天是白色的,热量也足够,但黑色物体的颜色仍然是黑色的,也就是说,说谎者不会留下他们的谎言

  45. ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ ॥

    无知的人是愚蠢的。傻瓜是瞎子,也就是傻瓜是无知的

  46. ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ ॥੨॥

    那纳克啊!没有上帝恩典的人永远不会成为美化。2

  47. ਪਉੜੀ ॥

    保里

  48. ਕਾਇਆ ਕੋਟੁ ਰਚਾਇਆ ਹਰਿ ਸਚੈ ਆਪੇ ॥

    真神亲自建造了这座像身体一样的堡垒

  49. ਇਕਿ ਦੂਜੈ ਭਾਇ ਖੁਆਇਅਨੁ ਹਉਮੈ ਵਿਚਿ ਵਿਆਪੇ ॥

    他通过沉迷于二元性来误导某人,而二元性仍然沉浸在自我和情感中

  50. ਇਹੁ ਮਾਨਸ ਜਨਮੁ ਦੁਲੰਭੁ ਸਾ ਮਨਮੁਖ ਸੰਤਾਪੇ ॥

    这种人类出生是罕见的,但渴望心灵的人却很不快乐

  51. ਜਿਸੁ ਆਪਿ ਬੁਝਾਏ ਸੋ ਬੁਝਸੀ ਜਿਸੁ ਸਤਿਗੁਰੁ ਥਾਪੇ ॥

    这种理解只适用于那些上帝自己理解和萨古鲁所启发的人

  52. ਸਭੁ ਜਗੁ ਖੇਲੁ ਰਚਾਇਓਨੁ ਸਭ ਵਰਤੈ ਆਪੇ ॥੧੩॥

    这整个世界都是上帝创造的游戏,他自己也同样无处不在。13