Sri Guru Granth Sahib Ji

第 79

  1. ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ ॥

    用哈里的名字代替衣服,用上帝的名字代替装饰品等。 以上帝的名义,我的婚姻工作将完成。

  2. ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ ॥

    婚礼只有在上帝的奉献下才能令人愉快。 Satiguru 给了我献身于上帝的礼物。

  3. ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ ॥

    有了这个捐赠,我在整个宇宙和所有部分都被装饰了。 没有其他慈善机构可以比得上这个慈善机构。

  4. ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ ॥

    除了哈里南的嫁妆之外,那些施舍和嫁妆的人都是虚假的、愚蠢的和傲慢的。

  5. ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥੪॥

    我的巴比伦啊! 给我嫁妆和嫁妆,嫁妆中只有哈里的名字。4

  6. ਹਰਿ ਰਾਮ ਰਾਮ ਮੇਰੇ ਬਾਬੋਲਾ ਪਿਰ ਮਿਲਿ ਧਨ ਵੇਲ ਵਧੰਦੀ ॥

    我的巴比伦啊! 主神无所不在。 我的巴比伦啊! 与哈里勋爵一起,一个女人和一个生物的爬行者发展了。

  7. ਹਰਿ ਜੁਗਹ ਜੁਗੋ ਜੁਗ ਜੁਗਹ ਜੁਗੋ ਸਦ ਪੀੜੀ ਗੁਰੂ ਚਲੰਦੀ ॥

    古鲁王朝自古以来一直存在。

  8. ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ ਜਿਨੀ ਗੁਰਮੁਖਿ ਨਾਮੁ ਧਿਆਇਆ ॥

    那些通过上师做Naam-Simran的人,有上师的传承。 Satiguru 的血统在每个 Yuga 中继续存在。

  9. ਹਰਿ ਪੁਰਖੁ ਨ ਕਬ ਹੀ ਬਿਨਸੈ ਜਾਵੈ ਨਿਤ ਦੇਵੈ ਚੜੈ ਸਵਾਇਆ ॥

    全能神从不死去,也不重生。 他所给予的总是不断增加。

  10. ਨਾਨਕ ਸੰਤ ਸੰਤ ਹਰਿ ਏਕੋ ਜਪਿ ਹਰਿ ਹਰਿ ਨਾਮੁ ਸੋਹੰਦੀ ॥

    哦那纳克! 独一的主是众圣者中的圣者。 妻子通过念诵上帝的名字变得优雅。

  11. ਹਰਿ ਰਾਮ ਰਾਮ ਮੇਰੇ ਬਾਬੁਲਾ ਪਿਰ ਮਿਲਿ ਧਨ ਵੇਲ ਵਧੰਦੀ ॥੫॥੧॥

    主,拉姆,拉姆,无所不在,哦,我的父亲。与她的丈夫主相遇,灵魂新娘像繁茂的葡萄藤一样绽放。||5||1||

  12. ਸਿਰੀਰਾਗੁ ਮਹਲਾ ੫ ਛੰਤ

    斯里拉古玛哈拉 5

  13. ੴ ਸਤਿਗੁਰ ਪ੍ਰਸਾਦਿ ॥

    上帝是独一的,可以通过 Satguru 的恩典找到。

  14. ਮਨ ਪਿਆਰਿਆ ਜੀਉ ਮਿਤ੍ਰਾ ਗੋਬਿੰਦ ਨਾਮੁ ਸਮਾਲੇ ॥

    哦,我亲爱的朋友! 奉上帝之名——西姆兰。 哦,我亲爱的朋友!

  15. ਮਨ ਪਿਆਰਿਆ ਜੀ ਮਿਤ੍ਰਾ ਹਰਿ ਨਿਬਹੈ ਤੇਰੈ ਨਾਲੇ ॥

    上帝的名字将永远与你同在。 所以要默想主的名。

  16. ਸੰਗਿ ਸਹਾਈ ਹਰਿ ਨਾਮੁ ਧਿਆਈ ਬਿਰਥਾ ਕੋਇ ਨ ਜਾਏ ॥

    它会和你在一起,会帮助你。 没有一个表演 Naam-Simran 的人会空手而归。

  17. ਮਨ ਚਿੰਦੇ ਸੇਈ ਫਲ ਪਾਵਹਿ ਚਰਣ ਕਮਲ ਚਿਤੁ ਲਾਏ ॥

    一个人把心思放在主的莲花足上,就会得到想要的结果。

  18. ਜਲਿ ਥਲਿ ਪੂਰਿ ਰਹਿਆ ਬਨਵਾਰੀ ਘਟਿ ਘਟਿ ਨਦਰਿ ਨਿਹਾਲੇ ॥

    这位主在水中和陆地上无所不在。 他存在于所有众生的心中,并以他的恩典看待他们。

  19. ਨਾਨਕੁ ਸਿਖ ਦੇਇ ਮਨ ਪ੍ਰੀਤਮ ਸਾਧਸੰਗਿ ਭ੍ਰਮੁ ਜਾਲੇ ॥੧॥

    那纳克教导我亲爱的心灵! 通过圣徒协会摧毁玛雅的幻网。1

  20. ਮਨ ਪਿਆਰਿਆ ਜੀ ਮਿਤ੍ਰਾ ਹਰਿ ਬਿਨੁ ਝੂਠੁ ਪਸਾਰੇ ॥

    哦,我亲爱的朋友! 没有上帝的玛雅世界形式的扩张是错误的。

  21. ਮਨ ਪਿਆਰਿਆ ਜੀਉ ਮਿਤ੍ਰਾ ਬਿਖੁ ਸਾਗਰੁ ਸੰਸਾਰੇ ॥

    这个世界是充满毒药的海洋。

  22. ਚਰਣ ਕਮਲ ਕਰਿ ਬੋਹਿਥੁ ਕਰਤੇ ਸਹਸਾ ਦੂਖੁ ਨ ਬਿਆਪੈ ॥

    所以,把上帝的脚当作你的船,你就不会感到任何悲伤和恐惧。

  23. ਗੁਰੁ ਪੂਰਾ ਭੇਟੈ ਵਡਭਾਗੀ ਆਠ ਪਹਰ ਪ੍ਰਭੁ ਜਾਪੈ ॥

    找到一位完美上师的幸运者,他不断念诵八位 Prahar Prabhu 的名字。

  24. ਆਦਿ ਜੁਗਾਦੀ ਸੇਵਕ ਸੁਆਮੀ ਭਗਤਾ ਨਾਮੁ ਅਧਾਰੇ ॥

    天啊 ! 从创世之初和时代起,你就是你仆人的主人。 你的名字是奉献者的基础。

  25. ਨਾਨਕੁ ਸਿਖ ਦੇਇ ਮਨ ਪ੍ਰੀਤਮ ਬਿਨੁ ਹਰਿ ਝੂਠ ਪਸਾਰੇ ॥੨॥

    那纳克教导我亲爱的朋友,注意! 这种没有上帝的世界的幻觉是错误的 2॥

  26. ਮਨ ਪਿਆਰਿਆ ਜੀਉ ਮਿਤ੍ਰਾ ਹਰਿ ਲਦੇ ਖੇਪ ਸਵਲੀ ॥

    哦,我亲爱的朋友! 只有Harinaam的生意才有利润。

  27. ਮਨ ਪਿਆਰਿਆ ਜੀਉ ਮਿਤ੍ਰਾ ਹਰਿ ਦਰੁ ਨਿਹਚਲੁ ਮਲੀ ॥

    哦,我的朋友! 坐在神的门口。

  28. ਹਰਿ ਦਰੁ ਸੇਵੇ ਅਲਖ ਅਭੇਵੇ ਨਿਹਚਲੁ ਆਸਣੁ ਪਾਇਆ ॥

    众生,抓住了无量无边的真神之门,在那里成三摩地。

  29. ਤਹ ਜਨਮ ਨ ਮਰਣੁ ਨ ਆਵਣ ਜਾਣਾ ਸੰਸਾ ਦੂਖੁ ਮਿਟਾਇਆ ॥

    他们从生死和运动中解脱出来,他们的疑惑和悲伤被摧毁了。

  30. ਚਿਤ੍ਰ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਨ ਚਲੀ ॥

    他的事迹也被奇特拉笈多抹去,太监们被迫。

  31. ਨਾਨਕੁ ਸਿਖ ਦੇਇ ਮਨ ਪ੍ਰੀਤਮ ਹਰਿ ਲਦੇ ਖੇਪ ਸਵਲੀ ॥੩॥

    Nanak 教导说,以 Hari 名义开展的业务是有利可图的。 所以带着这个生意 3॥

  32. ਮਨ ਪਿਆਰਿਆ ਜੀਉ ਮਿਤ੍ਰਾ ਕਰਿ ਸੰਤਾ ਸੰਗਿ ਨਿਵਾਸੋ ॥

    哦,我亲爱的朋友! 生活在圣徒的陪伴下。

  33. ਮਨ ਪਿਆਰਿਆ ਜੀਉ ਮਿਤ੍ਰਾ ਹਰਿ ਨਾਮੁ ਜਪਤ ਪਰਗਾਸੋ ॥

    哦,我的朋友! 念诵上帝之名,知识之光就熠熠生辉。

  34. ਸਿਮਰਿ ਸੁਆਮੀ ਸੁਖਹ ਗਾਮੀ ਇਛ ਸਗਲੀ ਪੁੰਨੀਆ ॥

    主是世界的主宰,是众生幸福的赐予者。 崇拜他满足了所有的愿望