Sri Guru Granth Sahib Ji

第 790

  1. ਸਲੋਕ ਮਃ ੧ ॥

    什洛克•玛哈拉 1

  2. ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥

    小偷、通奸者、妓女和皮条客,与不义之人交友,与不义之人共食。

  3. ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ॥

    这样的罪人根本不知道上帝荣耀的重要性,撒旦总是住在他们的脑海里

  4. ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ ॥

    即使驴子涂上了檀香,它也躺在灰尘中

  5. ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ ॥

    那纳克啊!通过切断谎言的线,谎言的结构被撕裂,

  6. ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ ॥੧॥

    测量假布。谎言是他们的外衣,谎言是他们的食物。1

  7. ਮਃ ੧ ॥

    马哈拉 1

  8. ਬਾਂਗਾ ਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ ॥

    提供祈祷的神职人员,演奏tuti的骗子,演奏辛吉斯的瑜伽士和模仿者也不断问人

  9. ਇਕਿ ਦਾਤੇ ਇਕਿ ਮੰਗਤੇ ਨਾਮੁ ਤੇਰਾ ਪਰਵਾਣੁ ॥

    主!世界上有一个捐赠者,有人是乞丐,但在真理的法庭上,你的名字被接受

  10. ਨਾਨਕ ਜਿਨੑੀ ਸੁਣਿ ਕੈ ਮੰਨਿਆ ਹਉ ਤਿਨਾ ਵਿਟਹੁ ਕੁਰਬਾਣੁ ॥੨॥

    哦,纳纳克,我牺牲自己献给那些听到并接受圣名的人。2

  11. ਪਉੜੀ ॥

    保里

  12. ਮਾਇਆ ਮੋਹੁ ਸਭੁ ਕੂੜੁ ਹੈ ਕੂੜੋ ਹੋਇ ਗਇਆ ॥

    玛雅的迷恋都是谎言,最后竟然是谎言

  13. ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ ॥

    人类的骄傲造成了争吵,整个世界都在争吵中被摧毁了

  14. ਗੁਰਮੁਖਿ ਝਗੜੁ ਚੁਕਾਇਓਨੁ ਇਕੋ ਰਵਿ ਰਹਿਆ ॥

    古鲁穆克结束了争吵,每个人身上都只看到一位上帝

  15. ਸਭੁ ਆਤਮ ਰਾਮੁ ਪਛਾਣਿਆ ਭਉਜਲੁ ਤਰਿ ਗਇਆ ॥

    他在灵魂本身中认出了上帝,他从那里越过了博瓦萨加尔的海洋

  16. ਜੋਤਿ ਸਮਾਣੀ ਜੋਤਿ ਵਿਚਿ ਹਰਿ ਨਾਮਿ ਸਮਇਆ ॥੧੪॥

    他的光芒与至尊之光融合,他被哈里的名义吸收了。14

  17. ਸਲੋਕ ਮਃ ੧ ॥

    什洛克•玛哈拉 1

  18. ਸਤਿਗੁਰ ਭੀਖਿਆ ਦੇਹਿ ਮੈ ਤੂੰ ਸੰਮ੍ਰਥੁ ਦਾਤਾਰੁ ॥

    萨古鲁啊!你有能力,慈善,给我一个名字施舍

  19. ਹਉਮੈ ਗਰਬੁ ਨਿਵਾਰੀਐ ਕਾਮੁ ਕ੍ਰੋਧੁ ਅਹੰਕਾਰੁ ॥

    除去我的骄傲和骄傲,彻底摧毁工作、愤怒和自我

  20. ਲਬੁ ਲੋਭੁ ਪਰਜਾਲੀਐ ਨਾਮੁ ਮਿਲੈ ਆਧਾਰੁ ॥

    燃烧我的贪婪和贪婪,这样我就可以找到我生命的根基

  21. ਅਹਿਨਿਸਿ ਨਵਤਨ ਨਿਰਮਲਾ ਮੈਲਾ ਕਬਹੂੰ ਨ ਹੋਇ ॥

    这个名字日夜保持新鲜和纯净,永远不会变脏

  22. ਨਾਨਕ ਇਹ ਬਿਧਿ ਛੁਟੀਐ ਨਦਰਿ ਤੇਰੀ ਸੁਖੁ ਹੋਇ ॥੧॥

    那纳克祈祷:“我的萨古鲁啊!通过这种方法,我可以摆脱束缚,只有通过你的恩典才能获得幸福。5

  23. ਮਃ ੧ ॥

    马哈拉 1

  24. ਇਕੋ ਕੰਤੁ ਸਬਾਈਆ ਜਿਤੀ ਦਰਿ ਖੜੀਆਹ ॥

    所有站在门口的动物和女人,一位上帝是他们所有人的丈夫

  25. ਨਾਨਕ ਕੰਤੈ ਰਤੀਆ ਪੁਛਹਿ ਬਾਤੜੀਆਹ ॥੨॥

    那纳克啊!他们沉浸在丈夫和主的爱中,互相问他的话。2

  26. ਮਃ ੧ ॥

    马哈拉 1

  27. ਸਭੇ ਕੰਤੈ ਰਤੀਆ ਮੈ ਦੋਹਾਗਣਿ ਕਿਤੁ ॥

    所有众生都沉浸在上帝和丈夫的爱中,但我算什么呢

  28. ਮੈ ਤਨਿ ਅਵਗਣ ਏਤੜੇ ਖਸਮੁ ਨ ਫੇਰੇ ਚਿਤੁ ॥੩॥

    我身体里有太多的恶习,我师傅甚至不把心思转向我。3

  29. ਮਃ ੧ ॥

    马哈拉 1

  30. ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ ਵਾਤਿ ॥

    我牺牲在那些脸上赞美上帝的人身上

  31. ਸਭਿ ਰਾਤੀ ਸੋਹਾਗਣੀ ਇਕ ਮੈ ਦੋਹਾਗਣਿ ਰਾਤਿ ॥੪॥

    主!你把所有的夜晚都给了好人,但只给我一个晚上。4

  32. ਪਉੜੀ ॥

    保里

  33. ਦਰਿ ਮੰਗਤੁ ਜਾਚੈ ਦਾਨੁ ਹਰਿ ਦੀਜੈ ਕ੍ਰਿਪਾ ਕਰਿ ॥

    哈里啊!我是一个乞丐,要求你捐款,请给我这笔捐款

  34. ਗੁਰਮੁਖਿ ਲੇਹੁ ਮਿਲਾਇ ਜਨੁ ਪਾਵੈ ਨਾਮੁ ਹਰਿ ॥

    带我一起通过上师,这样我就可以找到你的哈里纳姆

  35. ਅਨਹਦ ਸਬਦੁ ਵਜਾਇ ਜੋਤੀ ਜੋਤਿ ਧਰਿ ॥

    让我在脑海中播放“未被”这个词,并将我的光添加到至高无上的光中

  36. ਹਿਰਦੈ ਹਰਿ ਗੁਣ ਗਾਇ ਜੈ ਜੈ ਸਬਦੁ ਹਰਿ ॥

    让我在心里赞美哈里,继续唱诵哈里南

  37. ਜਗ ਮਹਿ ਵਰਤੈ ਆਪਿ ਹਰਿ ਸੇਤੀ ਪ੍ਰੀਤਿ ਕਰਿ ॥੧੫॥

    爱哈里,因为他遍布世界各地。15

  38. ਸਲੋਕ ਮਃ ੧ ॥

    什洛克•玛哈拉 1

  39. ਜਿਨੀ ਨ ਪਾਇਓ ਪ੍ਰੇਮ ਰਸੁ ਕੰਤ ਨ ਪਾਇਓ ਸਾਉ ॥

    那些没有找到爱,不爱丈夫和上帝的人,

  40. ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਉ ॥੧॥

    他们就像一个荒芜的房子里的客人,他们回来了。1

  41. ਮਃ ੧ ॥

    马哈拉 1

  42. ਸਉ ਓਲਾਮੑੇ ਦਿਨੈ ਕੇ ਰਾਤੀ ਮਿਲਨਿੑ ਸਹੰਸ ॥

    他日日夜夜都受到成百上千的斥责;

  43. ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ ॥

    这个生物的天鹅已经离开了上帝的赞美,开始寻找死去的动物的骨头,也就是说,它已经开始遭受混乱的折磨

  44. ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ ॥

    他以这样的方式生活,通过吃美味的食物来增加他的胃,这是应该受到谴责的

  45. ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ ॥੨॥

    没有“那那克真理”这个名字,所有这些执着都成为众生的敌人,即有害的。2

  46. ਪਉੜੀ ॥

    保里

  47. ਢਾਢੀ ਗੁਣ ਗਾਵੈ ਨਿਤ ਜਨਮੁ ਸਵਾਰਿਆ ॥

    达迪通过每天赞美上帝使他的出生成功

  48. ਗੁਰਮੁਖਿ ਸੇਵਿ ਸਲਾਹਿ ਸਚਾ ਉਰ ਧਾਰਿਆ ॥

    通过上师歌唱虔诚和赞美,他将真理灌输在心中